|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ.. ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ, ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ.. ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ, ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ
|
|
08 Nov 2011
|
|
|
|
ਦੋਸਤੀ ਉਹਨਾ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ,
ਨਫਰਤ ਉਹਨਾ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ,
ਗੁਸਾ ਉਹਨਾ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ, ਅਤੇ
ਪਿਆਰ ਉਹਨਾ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ
|
|
08 Nov 2011
|
|
|
|
ਏਥੇ ਗੱਲੀਂ ਬਾਤੇ ਸਾਰੇ, ਤੋੜਦੇ ਨੇ ਤਾਰੇ, ਜਾਨ ਰੱਖ ਕੇ ਸੁਖਾਲੀ ਚਾਹੁੰਦੇ ਲੱਗਣਾ ਕਿਨਾਰੇ, ਪਹਿਲੇ ਆਸ਼ਕਾਂ ਦੇ ਵਾਂਗੂੰ, ਕੋਈ ਮਾਰਦਾ ਨਹੀਂ ਮੱਲਾਂ, ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ।
|
|
08 Nov 2011
|
|
|
|
ਪਛਾਣ ਤਾ ਮੇਰੀ ਕੋਈ ਨੀ.....
ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ....
ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ...
ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ…!!!
|
|
08 Nov 2011
|
|
|
|
ਮੈਂ ਹਵਾ ਵਿਚ ਬਲਦਾ ਦੀਵਾ ਤੇਰੇ ਘਰ ਮੇਰੀ ਉਡੀਕ,
ਤੇਰੀ ਖਾਤਰ ਮੈਨੂੰ ਹਵਾ ਦੇ ਹਰ ਇੱਕ ਬੁੱਲ੍ਹੇ ਤੋਂ ਡਰਨਾ ਪਿਆ ...
-Surjit Patar
|
|
08 Nov 2011
|
|
|
|
|
ਨਾਦਾਨ ਸਜਣ ਅਨਜਾਨੇ ਵਿਚ ਮਹਬੂਬ ਨੂ ਹੀ ਚੰਨ ਕਹ ਬੈਠੇ
ਨਾ ਦੀਦ ਹੋਈ ਨਾ ਈਦ ਹੋਈ ਮੀਲਾਂ ਦੀ ਦੂਰੀ ਲੈ ਬੈਠੇ
|
|
08 Nov 2011
|
|
|
|
ਹੋਰ ਸੁੱਪਨੇ ਸਜ਼ਾਉਣ ਦੀ ਦਿਲ ਆਸ ਕਿਵੇ ਰੱਖਦਾ,,
ਇੱਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾ..
ਹੋਰ ਸੁੱਪਨੇ ਸਜ਼ਾਉਣ ਦੀ ਦਿਲ ਆਸ ਕਿਵੇ ਰੱਖਦਾ,,
ਇੱਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾ..
|
|
09 Nov 2011
|
|
|
|
Waqt Yaksaan Nhe Rehta Kabhi Sun Lo,
Khud Bhi Ro Party Hain Auron Ko Hansany Waly.
Waqt Yaksaan Nhe Rehta Kabhi Sun Lo,
Khud Bhi Ro Party Hain Auron Ko Hansany Waly.
|
|
09 Nov 2011
|
|
|
|
Na Jany Zamany Walon Ko Kiya Addawat Hy Hum Sy
K Jiss Ko Hum Chahain Sab Usi K Talab-Gar Ho Jaty Hain…!!!
Na Jany Zamany Walon Ko Kiya Addawat Hy Hum Sy
K Jiss Ko Hum Chahain Sab Usi K Talab-Gar Ho Jaty Hain…!!!
|
|
09 Nov 2011
|
|
|
|
Yeh samajh lo dil tutne ka khel hai, Kisi ka toda aur apna bacha na sake
|
|
09 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|