|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ,ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ,ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ.. |
|
|
16 Jan 2012
|
|
|
|
ਜੇ, ਕੁਝ ਰਖਿਆ ਨਈਂ ਵਲੈਤਾਂ ਚ, ਨਾਂ ਸਵਾਦ ਹੈ ੳਥੇ ਹੱਸਣ ਦਾ, ਨਾਂ ਸਵਾਦ ਹੈ ੳਥੇ ਰੋਣ ਦਾ, ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ, ਮੈਂਨੁੰ ਮਾਣ ਪੰਜਾਬੀ ਹੋਣ ਦਾ, ਮੈਂਨੁੰ ਮਾਣ ਪੰਜਾਬੀ ਹੋਣ ਦਾ
|
|
16 Jan 2012
|
|
|
|
ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ, ਦੋਸਤੀ ਕਰਨ ਲਈ ਮਜ਼ਬੂਰ ਨਹੀਂ ਕੀਤਾ, ਜਿਸ ਨੂੰ ਦਿਲ ਵਿੱਚ ਵਸਾ ਲਿਆ ਅਸੀਂ, ਫਿਰ ਅਸੀਂ ਉਸਨੂੰ ਕਦੇ ਦਿਲ ਤੋਂ ਦੂਰ ਨਹੀ ਕੀਤਾ
|
|
16 Jan 2012
|
|
|
|
sannu tei yaad ondi a..
raat nu sutti pay nu aan jagondi a..
ki dassa tennu sajna mereya ve..
main tere bajjio kive din nagondi a..
143 
|
|
16 Jan 2012
|
|
|
|
ਦੋਸਤ ਐਸਾ ਹੋਵੇ ਜੋ ਸਾਨੂ ਆਪਣਾ ਮਨ ਸਕੇ ਜੋ ਸਾਡੇ ਦਿਲ ਨੂ ਜਾਣ ਸਕੇ, ਚਲ ਰਹਿਏ ਹੋਵੇ ਤੇਜ ਬਾਰਿਸ਼ ਵਿਚ ਅਸੀਂ ਤੇ ਸਾਡੇ ਹੰਝੂ ਪਹਚਾਨ ਸਕੇ........
|
|
17 Jan 2012
|
|
|
|
|
ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾ, ਸਾਨੂੰ ਦਿਲ ਦੁਖਾਉਣਾ ਨਹੀ ਆਉਂਦਾ, ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ, ਸਾਨੂੰ ਯਾਰ ਭੁਲਾਉਣਾ ਨਹੀ ਆਉਂਦਾ..........
|
|
17 Jan 2012
|
|
|
|
ਸਾਨੂੰ ਛੱਡ ਜਾ ਇਕੱਲੇ, ਵੇ ਸਾਨੂੰ ਥੌੜਾ ਰੌ ਲੈਣ ਦੇ, ºਸ਼ਾਇਦ ਆ ਜਾਵੇ ਤੇਰਾ ਸੁਪਨਾ ਥੌੜਾ ਸੌ ਲੈਣ ਦੇ, ºਜ਼ਿੰਦਗੀ ਤਾਂ ਤੇਰੇ ਪਿਆਰ ਬਿਨ ਕੱਟਣੀ, ਸਾਨੂੰ ਸੁਪਨੇ ਵਿੱਚ ਤੇਂ ਤੇਰਾ ਹੌ ਲੈਣ ਦੇ..
|
|
17 Jan 2012
|
|
|
|
ਅਸੀ ਮੋਤ ਨੂੰ ਵੀ ਜਿੳਣਾ ਸਿਖਾ ਦੇਵਾਗੇ.........ਬੁੱਝੀ ਜੇ ਸ਼ਮਾ ਤਾ ਉਹਨੂੰ ਵੀ ਜਲਾ ਦੇਵਾਗੇ...............ਸੋਹ ਰੱਬ ਦੀ ਜਿਸ ਦਿਨ ਜਾਵਾਗੇ ਦੁਨੀਆ ਤੋ........ਇਕ ਵਾਰੀ ਤਾ ਜ਼ਰੂਰ ਤੇਨੂੰ ਵੀ ਰੁਲਾ ਦੇਵਾਗੇ..............
|
|
18 Jan 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|