|
 |
 |
 |
|
|
Home > Communities > Punjabi Poetry > Forum > messages |
|
|
|
|
|
|
|
wo mujhay apni zindgi samjhti hai Faraaz kya usay mujh pr aitbaar nahi hai
|
|
07 Apr 2012
|
|
|
|
shiddate dard se sharminda nahi meri wafa FARAAZ
dost gehre hai toh phir zakhm bhi gehre hee honge..........
shiddate dard se sharminda nahi meri wafa FARAAZ
dost gehre hai toh phir zakhm bhi gehre hee honge..........
|
|
07 Apr 2012
|
|
|
|
ਦੇਖ ਬਾਗਾਂ ਚ ਗੁਲਾਬ ਕਾਲੇ ਸਿਆਹ ਹੋਏ ਪਏ ਨੇ, ਆਪਣੀਆਂ ਹੀ ਕਿਸ਼ਤੀਆਂ ਤੋਂ ਬਾਗ੍ਹੀ ਮਲਾਹ ਹੋਏ ਪਏ ਨੇ, ਵੱਡੇ ਵੱਡੇ ਘਰ, ਉੱਤੇ ਸੋਹਣੇ ਚੁਬਾਰੇ, ਪਰ ਇਹਨਾ ਘਰਾਂ ਚ ਰਿਸ਼ਤੇ ਤਬਾਹ ਹੋਏ ਪਏ ਨੇ..... ਸਤਬੀਰ ੩ ਅਪ੍ਰੈਲ, ੨੦੧੨
|
|
11 Apr 2012
|
|
|
|
ਕਾਨੂਨ ਦੇ ਮੇਜ਼ ਤੇ, ਅਦਾਲਤ ਦੀ ਸੇਜ਼ ਤੇ, ਮੁਆੱਕਿਲ ਦੇ ਖਿਲਾਫ਼ ਆਪਣੇ ਹੀ ਗਵਾਹ ਹੋਏ ਪਏ ਨੇ. ਜਿੰਨਾ ਉੱਤੇ ਸੀ ਚਲਦੀ ਕਦੇ ਇਨਸਾਨੀਅਤ ਸਾਡੀ, ਓਹ ਨੁਕਤੇ ਸ਼੍ਮ੍ਸ਼ਾਨਾਂ ਚ ਤਬਾਹ ਹੋਏ ਪਏ ਨੇ.......ਸਤਬੀਰ ੩ ਅਪ੍ਰੈਲ, ੨੦੧੨
|
|
11 Apr 2012
|
|
|
|
ਖ਼ਾਬਾਂ ਵਿੱਚ ਜੋ ਰੂਹ ਦਾ ਸਾਥੀ ਦੱਸਦਾ ਸੀ, ਅੱਖ ਖੁੱਲੀ ਤੇ ਦੂਰ ਨਜ਼ਰ ਉਹ ਆਇਆ ਸੀ
|
|
11 Apr 2012
|
|
|
|
|
ਖਾਮੋਸ਼ ਪਲਕਾਂ ਚ ਜਦ,ਹੰਝੂ ਭਰ ਜਾਂਦੇ ਨੇ,ਤੁਸੀਂ ਕੀ ਜਾਣੋ ਤੁਸੀਂ ਕਿਨੇ ਯਾਦ ਆਓਂਦੇ ਹੋ ਅਸੀਂ ਹੁਣ ਵੀ ਉਸੀ ਮੋੜ ਤੇ ਖੜੇ ਹਾਂ, ਜਿਥੇ ਤੁਸੀਂ ਕਿਹਾ ਸੀ,ਰੁਕੋ ਮੈਂ ਹੁਣੇ ਆਓਂਦਾ ਹਾਂ.........
|
|
12 Apr 2012
|
|
|
|
ਚਾਹਤੇ ਤੋ ਭਾਰੀ ਮਹਿਫਿਲ ਮੇਂ ਉਸੇ ਰੁਸਵਾ ਕਰ ਦੇਤੇ.... ਪਰ ਲੋਗੋ ਸੇ ਸੁਨਾ ਥਾ... ਪਿਆਰ ਕਾ ਦੂਸਰਾ ਨਾਮ ਹੀ ਕੁਰਬਾਨੀ ਹੈ.....
ਸੁਨੀਲ ਕੁਮਾਰ
|
|
12 Apr 2012
|
|
|
|
ਕੁਛ ਇਸ ਕਦਰ ਦੀਵਾਨਾ ਬਣਾ ਦੀਆ ਉਸ ਜਾਲਿਮ ਨੇ ਮੁਝੇ.... ਉਸ ਕੇ ਦੀਏ ਦਰਦ ਕੋ ਰੋਜ ਸੇਹ੍ਤਾ ਹੂੰ .. ਉਸਕੇ ਇੰਤਜਾਰ ਮੈਂ......
ਸੁਨੀਲ ਕੁਮਾਰ
|
|
12 Apr 2012
|
|
|
|
ਇਕ ਤੇਰੇ ਰੰਗ ਦਾ ਮੁਰੀਦ ਹੋ ਗਿਆ... ਹੁਸਨ ਸੋਹਣੇ ਦਾ ਤੇਰਾ ਖ਼ਰੀਦ ਹੋ ਗਿਆ... ਕੀ ਕਰਤਾ ਤੂੰ ਇਸ਼ਕੇ ਦੀ ਪੁਡੀਏ... ਮੁੰਡਾ ਤੇਰੇ ਇਸ਼ਕ ਦਾ ਫਰੀਦ ਹੋ ਗਿਆ....
ਸੁਨੀਲ ਕੁਮਾਰ
|
|
12 Apr 2012
|
|
|
ਇੱਕ ਛੋਟੀ ਜਿਹ਼ੀ ਕੋਸ਼ਿਸ ਤੁਹਾਡੇ ਵੀਰ ਦੀ ......... |
ਲੋਕ ਕਹਿੰਦੇ ਨੇ ਪਿਆਰ, ਸੁਫਨਿਆ ਤੋ ਜਿਆਦਾ ਅਹਿਮੀਅਤ ਰੱਖਦਾ ਹੈ......ਪਰ ਯਾਰੋ ਕੀ ਸੁਫਨਿਆ ਨਾਲ ਪਿਆਰ ਨਹੀ ਹੋ ਸਕਦਾ...???
|
|
12 Apr 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|