|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਖਬਰੇ ਕਿਹੜੀ ਮੰਜਿਲ ਦੀ ਤਲਾਸ਼ 'ਚ ਹੈ ਉਹ__, ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ ਹੈ...........
|
|
30 Mar 2012
|
|
|
|
ਜਿੰਦਗੀ ਨਾਲ ਸੱਭ ਨੂੰ ਮਹੁੱਬਤ ਹੈ __ ਪਰ ਜਿੰਦਗੀ ਕਿਸੇ ਦੀ ਮਹਿਬੂਬ ਨਹੀ ਬਣਦੀ __ ਤਮੰਨਾ ਲੈਕੇ ਜਿਓਂਦੇ ਨੇ ਸੱਭ ਲੋਕ __ ਮਗਰ ਹਰ ਤਮੰਨਾ ਤਕਦੀਰ ਨਹੀ ਬਣਦੀ............
|
|
30 Mar 2012
|
|
|
|
ਅਸੀਂ ਉਹ ਪੱਤੇ ਨਹੀਂ ਜੋ ਟਾਹਣੀ ਨਾਲੋਂ ਟੁੱਟ ਜਾਵਾਂਗੇ ਕਹਿ ਦਿਓ ਹਵਾ ਨੂੰ ਕਿ ਆਪਣੀ ਔਕਾਤ 'ਚ ਰਹੇ .....
|
|
31 Mar 2012
|
|
|
|
ਉਸਦੇ ਪੈਰਾਂ ਦੀਆਂ ਤਲੀਆਂ ਬਹੁਤਸੋਹਲ ਤੇ ਮੁਲਾਇਮ ਨੇ__, ਬਹੁਤ ਚਿਰ ਲਗਿਆ ਉਸਨੂੰ ਮੇਰਾ ਦਿਲ ਮਿੱਟੀ ਚ ਰਲੌਣ ਲਈ__,
|
|
31 Mar 2012
|
|
|
To be in limits |
ਹਰ ਵਖਤ ਮੁਕੱਦਰ ਕੋ ਦੋਸ਼ ਦੇਣਾ ਠੀਕ ਨਹੀ ਕਿਓਂ ਕੀ
ਕਬੀ ਕਬੀ ਹਮ ਬੀ ਹੱਦ ਸੇ ਬਡ ਕਰ ਮਾਂਗ ਲੇਤੇ ਹੈਂ
|
|
04 Apr 2012
|
|
|
|
|
Bas Isi Khayal Se Tor Di Maala............ . . k Kya Gin Gin K Us Ka Naam Loon Jo Be Hisab Deta hai.........
|
|
04 Apr 2012
|
|
|
|
ਰੁੱਖੇ - ਰੁੱਖੇ ਆਉਂਦੇ ਹਵਾ ਦੇ ਬੁੱਲੇ ਨੇ ਤੇਰੀ ਉਡੀਕ ਚ' ਪਲਕਾਂ ਦੇ ਬੂਹੇ ਖੁੱਲੇ ਨੇ ਪੱਬ ਸੰਭਲ ਸੰਭਲ ਕੇ ਰੱਖੀ ਕਿਤੇ ਤਿਲਕ ਨਾ ਜਾਣ ਥਾਂ-ਥਾਂ ਤੇ ਮੇਰੇ ਹੰਝੂ ਡੁੱਲੇ ਨੇ
|
|
06 Apr 2012
|
|
|
|
udte parindo ko koi qaid nahi kar sakta jo apne hote hain wo khud hi loat aate hain.....!!!
|
|
06 Apr 2012
|
|
|
|
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ,ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ,
ਪਿਆਰ ਚਲਦਾ ਸਦਾ ਯਕੀਨ ਉੱਤੇ,ਪੈਰ ਪੈਰ ਤੇ ਯਾਰ ਅਜਮਾਈ ਦਾ ਨੀ.......
|
|
07 Apr 2012
|
|
|
|
ਮਿਲਦਾ ਨਸੀਬਾਂ ਨਾਲ਼ ਯਾਰ ਪਹਿਲਾ-ਪਹਿਲਾ,ਭੁੱਲਦਾ ਨੀ ਕਦੇ ਵੀ ਪਿਆਰ ਪਹਿਲਾ-ਪਹਿਲਾ,
ਪਹਿਲੀ-ਪਹਿਲੀ ਕਦੇ ਮੁਲਾਕਾਤ ਨੀ ਭੁੱਲਦੀ,ਚੁੱਪ ਕੀਤੇ ਬੁੱਲਾਂ ਵਾਲ਼ੀ ਮੁਲਾਕਾਤ ਨੀ ਭੁੱਲ....
|
|
07 Apr 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|