|
|
|
ਗੁਰਪ੍ਰੀਤ ਜੀ, ਮੇਰਾ ਰੋਲ 170 ਸੀ,
ਤੁਸੀਂ ਮਿਲ ਮਿਲਾ ਕੇ 174 ਕਰਾ ਲਿਆ,
ਇਹ ਸਰਾਸਰ ਹੇਰਾਫੇਰੀ ਅਰ ਗੁਨਾਹ ਐ,
ਜਾਪਦੈ ਤੁਹਾਡੀ ਅਜੇ ਵੀ ਮਨੀਟਰੀ ਤੇ ਨਿਗਾਹ ਐ |
ਗੁਰਪ੍ਰੀਤ ਜੀ, ਮੇਰਾ ਰੋਲ 170 ਸੀ, ਤੁਸੀਂ ਮਿਲ ਮਿਲਾ ਕੇ 174 ਕਰਾ ਲਿਆ | ਇਹ ਸਰਾਸਰ ਹੇਰਾਫੇਰੀ ਅਰ ਗੁਨਾਹ ਐ | ਜਾਪਦੈ ਤੁਹਾਡੀ ਅਜੇ ਵੀ ਮਨੀਟਰੀ ਤੇ ਨਿਗਾਹ ਐ |
|
|
10 Sep 2013
|
|
|
|
|
|
|
sat shri akal ji..
roll no 43 present hai harpinder g...hahaha..;) (baki hor koi hazari taan lganda nhi meri) ...
|
|
11 Sep 2013
|
|
|
|
|
ਰਾਜਵਿੰਦਰ ਜੀ, ਸਤ ਸ੍ਰੀ ਅਕਾਲ |
ਸਾਡੀ ਹਾਜਰੀ ਵੀ ਲਾ ਲੋ ਮਾਹਟਰ ਜੀ... ਮੈਂ ਕਿਹਾ ਕੋਈ ਹੈ ਜੀ ??? ਪਤਾ ਨੀ ਕਿਧਰ ਨੇ .... ਵੱਡੇ ਲੋਕ ਵਡੀਆਂ ਗੱਲਾਂ |
ਰਾਜਵਿੰਦਰ ਜੀ, ਸਤ ਸ੍ਰੀ ਅਕਾਲ |
ਸਾਡੀ ਹਾਜਰੀ ਵੀ ਲਾ ਲੋ ਮਾਹਟਰ ਜੀ... ਮੈਂ ਕਿਹਾ ਕੋਈ ਹੈ ਜੀ ??? ਪਤਾ ਨੀ ਕਿਧਰ ਨੇ .... ਵੱਡੇ ਲੋਕ ਵਡੀਆਂ ਗੱਲਾਂ |
|
|
11 Sep 2013
|
|
|
|
|
|
|
ਰਾਜਵਿੰਦਰ ਤੁਹਾਡਾ ਹਮੇਸ਼ਾਂ ਸਵਾਗਤ ਹੈ ,,,,,,,,,,,,,
ਪ੍ਰੀਤ ਮਿਠਾਈ ਲਈ ਸ਼ੁਕਰੀਆ | ਪਰ ਥੋੜੀ ਬੇਹੀ ਹੋ ਗਈ | ਜੇ ਤਾਜ਼ੀ ਤਾਜ਼ੀ ਭੇਜ ਦਿੰਦੇ ਤਾਂ ਗੱਲ ਹੀ ਵਖਰੀ ਸੀ | ਐਨੀ ਦੂਰ ਵੀ ਨਹੀਂ ਤੁਹਾਡੇ neighbourhood ਚ ਹੀ ਰਹਿੰਦੇ ਹਾਂ ,,,
ਤੁਹਾਡੀ ਹਾਜ਼ਰੀ ਲਾ ਦਿੱਤੀ ਗਈ ਹੈ ਜਗਜੀਤ ਜੀ | ਨਾਲੇ ਸਰ ਆਸੀਂ ਤਾਂ ਤੁਹਾਡੇ ਸਾਹਮਣੇ ਬਹੁਤ ਛੋਟੇ ਹਾਂ ਜੀ,,,
ਰਾਜਵਿੰਦਰ ਤੁਹਾਡਾ ਹਮੇਸ਼ਾਂ ਸਵਾਗਤ ਹੈ ,,,,,,,,,,,,,
ਪ੍ਰੀਤ ਮਿਠਾਈ ਲਈ ਸ਼ੁਕਰੀਆ | ਪਰ ਥੋੜੀ ਬੇਹੀ ਹੋ ਗਈ | ਜੇ ਤਾਜ਼ੀ ਤਾਜ਼ੀ ਭੇਜ ਦਿੰਦੇ ਤਾਂ ਗੱਲ ਹੀ ਵਖਰੀ ਸੀ | ਐਨੀ ਦੂਰ ਵੀ ਨਹੀਂ ਤੁਹਾਡੇ neighbourhood ਚ ਹੀ ਰਹਿੰਦੇ ਹਾਂ ,,,
ਤੁਹਾਡੀ ਹਾਜ਼ਰੀ ਲਾ ਦਿੱਤੀ ਗਈ ਹੈ ਜਗਜੀਤ ਜੀ | ਨਾਲੇ ਸਰ ਆਸੀਂ ਤਾਂ ਤੁਹਾਡੇ ਸਾਹਮਣੇ ਬਹੁਤ ਛੋਟੇ ਹਾਂ ਜੀ ,,,
|
|
11 Sep 2013
|
|
|
|
|
|
|
@ ਗੁਰਪ੍ਰੀਤ >>>>>>>> ਮੇਰੇ ਵਾਲਾ BRAND ਓਹ ਆ ਜੋ " ਸ਼ਹਿਨਸ਼ਾਹ " ਫਿਲਮ ਚ ਅਮਰੀਸ਼ ਪੂਰੀ ਜੀ ਦਾ ਹੁੰਦਾ ਸੀ " ਬਲੈਕ ਡੋਗ ",,,
ਅਹੁਹ੍ਹਹ੍ਹ੍ਹ>>>>>>>>>>> ਐਵੇਂ ਡੰਡ ਨਾ ਪਵੀਂ ,,,ਕਿਸੇ ਨੂੰ ਕੰਨੋ ਕੰਨ ਖਬਰ ਨਾ ਹੋਵੇ ,,,
|
|
11 Sep 2013
|
|
|
|
|
ਹਰਪਿੰਦਰ ਜੀ, ਹੈਟ ( ) ਦੇ ਹਿਸਾਬ ਨਾਲ ਤੁਸੀਂ ਸਹੀ ਕਹਿੰਦੇ ਜੇ - ਮੈਂ ਸੁਖ ਨਾਲ ਸ਼ੇ ਫੁੱਟ ਇਕ ਇੰਚ ਆਂ ਜੀ | ਹਾਂ ਜੀ |
ਹੋਰ ਬਾਕੀ ਜਿੰਦਗੀ ਦਾ ਪਹਿਆ ਠੀਕ ਠਾਕ ਰਿੜ੍ਹ ਰਿਹੈ ਹਰਪਿੰਦਰ ਬਾਈ ਜੀ ? ਬਾਲ ਪਰਿਵਾਰ 'ਚ ਸਭ ਸੁਖ ਐ ਨਾ ਜੀ ? ਚੜ੍ਹਦੀਆਂ ਕਲਾਂ !!!
ਜੱਗੀ
ਹਰਪਿੰਦਰ ਜੀ, ਹੈਟ (height) ਦੇ ਹਿਸਾਬ ਨਾਲ ਤੁਸੀਂ ਸ਼ਾਇਦ ਸਹੀ ਕਹਿੰਦੇ ਜੇ - ਮੈਂ ਸੁਖ ਨਾਲ ਸ਼ੇ ਫੁੱਟ ਇਕ ਇੰਚ ਆਂ ਜੀ | ਹਾਂ ਜੀ |
Fun apart, ਹੋਰ ਬਾਕੀ ਜਿੰਦਗੀ ਦਾ ਪਹਿਆ ਠੀਕ ਠਾਕ ਰਿੜ੍ਹ ਰਿਹੈ ਹਰਪਿੰਦਰ ਬਾਈ ਜੀ ? ਬਾਲ ਪਰਿਵਾਰ 'ਚ ਸਭ ਸੁਖ ਐ ਨਾ ਜੀ ? ਵਾਹਿਗੁਰੂ ਚੜ੍ਹਦੀਆਂ ਕਲਾਂ 'ਚ ਰਖੇ !!!
ਜੱਗੀ
|
|
11 Sep 2013
|
|
|
|
|
sat shri akal jagjit g ..n harpinder g.......:) ..
mera roll no 43 ,,,hajiri lga deo .. take care..
jagjit g apne skul taan maa ter g pair nhi pande..:( ?
|
|
12 Sep 2013
|
|
|
|
|
ਰੌਣਕਾ ਲੱਗੀਆਂ ਪਈਆਂ ਅੱਜ ਤਾਂ ਕਲਾਸ ਚ....
ਮਾਟਰ ਜੀ.... ਮੇਰੀ ਵੀ ਲਾ ਦਿਓ ਹਾਜਰੀ
ਮੈਂ ਲੱਸੀ ਦਾ ਡੋਲੂ ਲੈ ਕੇ ਆਇਆ ਤੁਹਾਡੇ ਵਾਸਤੇ ਅੱਜ....
|
|
12 Sep 2013
|
|
|
|
|

ਆ ਜੋ ਸਰ ਜੀ ਪਰ ਕਿਸੇ ਨੂ ਦਸਿਓ ਨਾ ਜੀ 
ਆ ਅਮਰਿੰਦਰ ਬਾਈ ਜੀ ਦੀ ਲੱਸੀ ਖੱਟੀ ਹੋਣ ਦੇਓ ਕਲ ਸੇਵਰ ਨੂ ਪੀਵਾ ਗੇ ਜੀ 
ਜੱਗੀ ਸਰ ਜੀ ਸਤ ਸ਼੍ਰੀ ਅਕਾਲ ਜੀ ਮੋਨੀਟਰ ਤਾ ਆਪਾ ਈ ਬਣ ਜਾਣਾ ਜੀ ਦੇਖਦੇ ਰਹੋ ਜੀ

|
|
12 Sep 2013
|
|
|