Anything goes here..
 View Forum
 Create New Topic
  Home > Communities > Anything goes here.. > Forum > messages
Showing page 965 of 1000 << First   << Prev    961  962  963  964  965  966  967  968  969  970  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Waah bai waah raunkan diss rahiyan nee ajkal...very good...

Aa Jaggi jee layi keeti sifarish te ve karde aan gaur aapan...

hor kee haal chaal ne tuhade ?

kall nu Shaheed-E-Azam Bhagat Singh jee da janam din ae...saver de sabha ch ohna waare koi sajan kush bolna chahunda hove taan aapna naam dass deve...koi geet, kavita, kush vee ho sakda ae...ohna dee zindagi naal sambhandit...


mere walon tuhanu sabh noo ohna de janam din diyan advance wich ee bahut bahut MUBARKAAN...kall shayad na aayia jaave...

Aapne purane maatar Joga Singh uraf Jass Brar jee de rachna Bhagat Singh waare haazir hai...

26 Sep 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Haan jehrhe sajan Bhagat Singh waare hor janan de ichha rakhde ne eh page hai ohna waare ithey visit karo, like karo te regular update dekho...

https://www.facebook.com/LongLiveBhagatSingh/photos_stream

Ithey punjabizm te ve ohna layi special THREAD hai jisda link eh hai..

http://www.punjabizm.com/forums-shaheed-bhagat-singh-838-4-1.html

27 Sep 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਇਸ ਮੁਬਾਰਕ਼ ਦਿਨ ਦੀ ਯਾਦ ਤਾਜ਼ਾ ਕਰਨ ਵਾਲਿਓ, ਸੈਲੂਟ ਸਰਦਾਰ ਭਗਤ ਸਿੰਘ ਸਾਹਿਬ ਨੂੰ, ਸਲਾਮ ਤੁਹਾਨੂੰ ਵੀ |

 

ਮੁੜ ਜੰਮਿਆ ਨੀ ਨਹੀਂ ਸ਼ੇਰ ਅਜਿਹਾ,

ਫਿਰਦੀ ਦੁਨਿਆ ਸਾਰੀ,

ਅਮਰ ਰਹੇ ਮੇਰਾ ਵੀਰ ਸਦਾ,

ਜਿਸ ਜਿੰਦ ਦੇਸ਼ ਤੋਂ ਵਾਰੀ |

 

 

 

ਅਸੀਂ ਕੇ0ਜੀ੦ ਦੇ ਛੋਟੇ ਅਤੇ ਜੂਨਿਯਰ ਸਟੂਡੇੰਟ, ਆਂ ਸਰ ਜੀ, ਸਾਡਾ ਆਡਾੱ ਲੱਗਿਆ ਸੀ ਗੁਰਪ੍ਰੀਤ ਹੁਰਾਂ ਨਾਲ ਮ੍ਨੀਟਰੀ ਲਈ | ਅਸੀਂ ਮਾਹ੍ਟਰੀ ਬਾਰੇ ਤੇ ਕਦੇ ਸੁਫ਼ਨਾ ਵੀ ਨੀ ਲਿਆ ਜੀ, ਸੱਚ ਮੰਨਿਓ ਜੀ | ਆਹ ਸੁਖਪਾਲ ਬਾਈ ਜੀ ਦੀ ਕੋਈ ਚਾਲ ਆ ਜੀ ਮੈਨੂੰ ਫਸਾਉਣ ਦੀ | 
ਇਕ ਵਿਸ਼ੇਸ਼ ਬੇਨਤੀ: ਸਾਨੂੰ ਕੇ0ਜੀ੦ ਵਿਚ ਈ ਰਹਿਣ ਦਓ ਜੀ, ਪ੍ਲੀਜ਼ |

NOTE                                                                     

ਅਸੀਂ ਕੇ0ਜੀ੦ ਦੇ ਛੋਟੇ ਅਤੇ ਜੂਨਿਯਰ ਸਟੂਡੇੰਟ, ਆਂ ਸਰ ਜੀ, ਸਾਡਾ ਆਡਾੱ ਲੱਗਿਆ ਸੀ ਗੁਰਪ੍ਰੀਤ ਹੁਰਾਂ ਨਾਲ ਮਨੀਟਰੀ ਲਈ | ਅਸੀਂ   ਮਾਹਟਰੀ ਬਾਰੇ ਤੇ ਕਦੇ ਸੁਫ਼ਨਾ ਵੀ ਨੀ ਲਿਆ ਜੀ, ਸੱਚ ਮੰਨਿਓ ਜੀ | ਆਹ ਸੁਖਪਾਲ ਬਾਈ ਜੀ ਦੀ ਕੋਈ ਚਾਲ ਆ ਜੀ ਮੈਨੂੰ ਫਸਾਉਣ ਦੀ | 



ਇਕ ਵਿਸ਼ੇਸ਼ ਬੇਨਤੀ: ਸਾਨੂੰ ਕੇ0ਜੀ੦ ਵਿਚ ਈ ਰਹਿਣ ਦਓ ਜੀ, ਪ੍ਲੀਜ਼ | ਬੈਕ ਬੈਂਚ ਦੇ ਨਜ਼ਾਰੇ ਹੀ ਹੋਰ ਆ ਜੀ | 

 

                                              ਜਗਜੀਤ ਸਿੰਘ ਜੱਗੀ 

27 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਹਾਂ ਜੀ ...ਕੀ ਹਾਲ ਚਾਲ ਏ ਪੰਜਾਬੀਜ਼ਮ ਦਾ ?,,,

28 Sep 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸਤ ਸ਼੍ਰੀ ਅਕਾਲ ਸਾਰਿਆਂ ਨੂ ਜੀ

ਸਤ ਸ਼੍ਰੀ ਅਕਾਲ ਸਾਰਿਆਂ ਨੂ ਜੀ
ਮੋਨਿਟੋਰੀ ਤਾ ਆਪਾ ਨੇ ਲੇਣੀ ਆ ਜੀ

ਸਰ ਜੀ ਆਪਾ ਵੀ  NGO ਚਲਾ ਰਹੇ ਆ ਜੀ

 

https://www.facebook.com/lokchetnasociety

30 Sep 2013

kudi janjhra wali grewal
kudi janjhra wali
Posts: 12
Gender: Female
Joined: 30/Sep/2013
Location: wien
View All Topics by kudi janjhra wali
View All Posts by kudi janjhra wali
 
:p
present ji
30 Sep 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਤ ਸ੍ਰੀ ਅਕਾਲ ਸਾਰਿਆਂ ਨੂੰ ........ਕੀ ਹਾਲ ਨੇ ਮਿੱਤਰੋ ....ਜਿਉਂਦੇ ਵਸਦੇ ਰਹੋ....

ਸ਼ੁਕਰੀਆ ਬਲਿਹਾਰ ਜੀ ......ਇਹਨਾਂ ਬੋਲਾਂ ਨੂੰ ਮਾਣ ਦੇਣ ਲਈ....ਜੀਓ


Sach ! Present sir g

01 Oct 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

 ਸਭ ਨੂੰ ਸਤ ਸ੍ਰੀ ਅਕਾਲ,
 ਲਾ ਦੇਓ ਜੀ ਸਾਡੀ ਵੀ
ਘਾਲਾ ਮਾਲਾ ਓਰ੍ਗੇਨਾਈਜ਼ੇਸ਼੍ਨ  
                        ਜੱਗੀ  

 ਸਭ ਨੂੰ ਸਤ ਸ੍ਰੀ ਅਕਾਲ ਜੀ,

 

Present ਲਾ ਦੇਓ ਸਾਡੀ ਵੀ ਕੋਈ ਜੀ|

 

Gurpreet ji ,  ਗੁਰੂ ਫ਼ਤਹਿ ਜੀ |  ਕੀਹ ਹਾਲ ਚਾਲ ਆ ਬਾਈ ਜੀ | ਤੁਹਾਡਾ ਲੁਧਿਆਣਾ ਮੇਰੇ Jurisdiction 'ਚ ਪੈਂਦਾ ਏ | ਇਕ  ਦੌਰੇ ਤੇ ਚੱਕਰ ਲਗੇਗਾ, ਫਿਰ ਦੇਖਾਂਗੇ ਕੀਹ ਕਰ ਰਿਹੇ ਓ ਤੁਸੀਂ |

 

By the way, NGO ਦੀ Full Form ਕੀਹ ਐ ਜੀ ਭਲਾ ਵੀਰ ਜੀ ? ਨੈਸ਼ਨਲ ਘਾਲਾ ਮਾਲਾ ਔਰਗੇਨਾਈਜ਼ੇਸ਼ਨ ??? Tongue out

 

Have great time !!!

 

 

                                                                            ਜੱਗੀ  

 

01 Oct 2013

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Roll No. 71 Haazir bai ji :D

01 Oct 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਈ ! ਬੱਲੇ ਬੱਲੇ,,,,,,,,,, ਅੱਜ ਦਿਵਰੂਪ ਸੰਧੂ ਜੀ ਵੀ ਸਕੂਲ ਆਏ ਨੇ | ਕਿਧਰ ਰਹਿੰਦੇ ਓ ਜਨਾਬ ? ਅੱਜ ਕਿਵੇਂ ਸਕੂਲ ਦਾ ਰਾਹ ਭੁੱਲ ਗਏ ? ਵੀਰ ਆਉਂਦੇ ਰਿਹਾ ਕਰੋ ,,,ਤੁਹਾਡੇ ਵਰਗੇ members ਦੀ ਹਮੇਸ਼ਾਂ ਉਡੀਕ ਰਹਿੰਦੀ ਹੈ | ਹੋਰ ਸੁਣਾਓ ਕੀ ਹਾਲ ਚਾਲ ਨੇ ?,,,
ਜੱਸ ਵੀਰ ਤੁਸੀਂ ਵੀ ਹਾਜ਼ਰੀ ਬੋਲ ਦਿੱਤੀ | ਤੁਸੀਂ ਤਾਂ ਹਾਲੇ ਵੀ ਮਾਸਟਰ ਦੀ ਪੋਸਟ ਤੇ ਹੋ |
ਓਹ ਕਾਕਾ ਗੁਰਪ੍ਰੀਤ ਹੁਣ ਤੂੰ ਗੇੜਾ ਹੀ ਨੀ ਮਾਰਿਆ ਹਵੇਲੀ ? ਖਾਲੀ ਬੋਤਲਾਂ ਮੈਨੂੰ ਵਧੀਆ ਨੀ ਲੱਗਦੀਆਂ | ਲਿਆ ਫੇਰ ਕੋਈ ਅੰਗੂਰ ਦੀ ਬੱਚੀ  | ਅਹ੍ਹੁਹ੍ਹੁ ,,,

ਬਈ ! ਬੱਲੇ ਬੱਲੇ,,,,,,,,,, ਅੱਜ ਦਿਵਰੂਪ ਸੰਧੂ ਜੀ ਵੀ ਸਕੂਲ ਆਏ ਨੇ Laughing|

 

ਕਿਧਰ ਰਹਿੰਦੇ ਓ ਜਨਾਬ ? ਅੱਜ ਕਿਵੇਂ ਸਕੂਲ ਦਾ ਰਾਹ ਭੁੱਲ ਗਏ Tongue out ?

ਵੀਰ ਆਉਂਦੇ ਰਿਹਾ ਕਰੋ ,,,ਤੁਹਾਡੇ ਵਰਗੇ members ਦੀ ਹਮੇਸ਼ਾਂ ਉਡੀਕ ਰਹਿੰਦੀ ਹੈ | ਹੋਰ ਸੁਣਾਓ ਕੀ ਹਾਲ ਚਾਲ ਨੇ ?,,,

 

ਜੱਸ ਵੀਰ ਤੁਸੀਂ ਵੀ ਹਾਜ਼ਰੀ ਬੋਲ ਦਿੱਤੀ | ਤੁਸੀਂ ਤਾਂ ਹਾਲੇ ਵੀ ਮਾਸਟਰ ਦੀ ਪੋਸਟ ਤੇ ਹੋ |

 

ਓਹ ਕਾਕਾ ਗੁਰਪ੍ਰੀਤ ਹੁਣ ਤੂੰ ਗੇੜਾ ਹੀ ਨੀ ਮਾਰਿਆ ਹਵੇਲੀ ,,,

 

01 Oct 2013

Showing page 965 of 1000 << First   << Prev    961  962  963  964  965  966  967  968  969  970  Next >>   Last >> 
Reply