tainu yaad ta kara je kade bhuleya hova
tainu yaad ta kara je kade bhuleya hove ......
next word is . buleya / bhulna
i am also agree with supreet ji and simran g
GURINDER G
MAIN TUHADE SONG DA RPLY KITA C
SUPREET G NE TE TUCI G NE SAME TIME SONG RPLY KARTA TE DOVAN DE NEXT WORD CHANGE C TE MAIN TUHADE WORD TE RPLY KITA C SUPREET G WALA WORD TE MAIN SIRF APNI PASAND DA GANA HI LIKIYA C
HUN LO TUHADE ES WORD DA RPLY
NAYEEO BHULNA VICHHORA MAINU TERA
SRE DUKH BHUL JAAN GE
NAYEEO BHULNA
NEXT WORD: TERA
ਸੋਨੀ ਪਾਬਲਾ
ਦਿਲ ਤੇਰਾ ਵੀ ਡਰਦਾ ਦਿਲ ਮੇਰਾ ਵੀ ਡਰਦਾ
ਦੋ ਗੱਲਾਂ ਪਿਆਰ ਦੀਆਂ ਕਰਨੇ ਨੂ ਜੀ ਕਰਦਾ
.......................................
one and only gurdas maan ji
ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ,,
ਕੁਝ ਤਾਂ ਕਰੋ ਸਜਨ, ਤੋਬਾ ਖੁਦਾ ਦੇ ਵਾਸਤੇ,,
ਕੁਝ ਤਾਂ ਕਰੋ ਸਜਨ,,,,,,,,,,,,,
next word is toba
Toba ishq to nai karda tere naam di dava laini a
je tu mili na main kanna ch mundra pava laini a
sathon tera vichora ve hun jar nai hunda
aaja aa ke mil sajjna tere banjon dil eh ronda
NEXT WORD: VICHORA
ਖੇੜਿਆਂ ਦੀ ਡੋਲੀ ਚੜ ਜਾਣ ਵਾਲੀਏਚਾਕ ਨੂੰ ਗਮਾਂ ਦੇ ਮੂੰਹ 'ਚ ਪਾਣ ਵਾਲੀਏਹੀਰੇ ਦੱਸਜਾ ਕਸੂਰ ਕੋਈ ਮੇਰਾ, ਸਾਰੇ ਦੁੱਖ ਭੁੱਲ ਜਾਣਗੇਨਹੀਉਂ ਭੁੱਲਣਾ ਵਿਛੋੜਾ ਤੇਰਾ, ਸਾਰੇ ਦੁੱਖ ਭੁੱਲ ਜਾਣਗੇਅਗਲਾ ਸ਼ਬਦ ਹੈ: ਦੁੱਖ
Debi Makhsoospuri
ਜਿਹੜੇ ਪੀ ਲੈਂਦੇ ਨੇ ਉਨ੍ਹਾ ਦਾ ਤਾਂ ਪੀ ਕੇ ਦੁੱਖ ਹੌਲਾ ਹੋ ਜਾਂਦੈਪਰ ਸੋਫੀ ਬੰਦੇ ਲਈ ਇੱਕ ਪਲ ਲੰਘਾਉਣਾ ਔਖਾਂ ਹੋ ਜਾਂਦੈਪੀਣ ਵਾਲੇ ਨੇ ਰੋ ਲੈਣਾ ਬੋਤਲ ਨਾਲ ਲਾ ਯਾਰਾਨਾ ਹੈਸੋਫੀ ਬੰਦੇ ਦੇ ਰੋਣ ਲਈ ਦੇਬੀ ਦਾ ਸ਼ੇਅਰ ਹੀ ਬਹਾਨਾ ਹੈ"
next word=ਬੰਦੇ/ਬੰਦਾ
pehlaln samjaye ohnu sudd k ghare
hatte na hattaya jehara sirr nu charreh
dooji vari mann k siyaneya di gall chllo chadd daye da
teeji vari kar dayea pyare banda vadd daye da........
next word is - siyaneya /siyane (ਸਿਆਣੇ)
SACH KEHNDE NE SIYANE JIHNU LAGGI OHI JAANE
ROG ISQH DA RABBA JAG TE PURANE
KAL HUNDI C JO APNI AJJ HOGI PARAYEE
SAANU DOB GI VICHALE ACI JIHDE NAL LAYEE
NEXT WORD: LAYEE