|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਸਾਮਣੇ ਚੁਬਾਰੇ ਵਾਲੀ ਵਾਰੀ ਕਦੇ ਅੱਦੀ ਖੁੱਲੇ ਕਦੇ ਸਾਰੀ
ਸਾਮਣੇ ਚੁਬਾਰੇ ਵਾਲੀ ਵਾਰੀ ਕਦੇ ਅੱਦੀ ਖੁੱਲੇ ਕਦੇ ਸਾਰੀ
ਕਦੇ ਕਦੇ ਵਾਰੀ ਵਿਚੋਂ ਦਿਸਦੀ ਏ ਇੱਕ ਸੂਰਤ ਪਿਆਰੀ ਪਿਆਰੀ
ਅਗਲਾ ਸ਼ਬਦ ਹੈ " ਵਾਰੀ"
ਸਾਮਣੇ ਚੁਬਾਰੇ ਵਾਲੀ ਵਾਰੀ ਕਦੇ ਅੱਦੀ ਖੁੱਲੇ ਕਦੇ ਸਾਰੀ
ਸਾਮਣੇ ਚੁਬਾਰੇ ਵਾਲੀ ਵਾਰੀ ਕਦੇ ਅੱਦੀ ਖੁੱਲੇ ਕਦੇ ਸਾਰੀ
ਕਦੇ ਕਦੇ ਵਾਰੀ ਵਿਚੋਂ ਦਿਸਦੀ ਏ ਇੱਕ ਸੂਰਤ ਪਿਆਰੀ ਪਿਆਰੀ
ਅਗਲਾ ਸ਼ਬਦ ਹੈ " ਵਾਰੀ"
SHAYED EDDAN HI E KUJ LINES
|
|
17 Aug 2010
|
|
|
|
|
|
| ਮੁਹੰਮਦ ਸਦੀਕ/ਰਣਜੀਤ ਕੌਰ |
ਆ ਗਈ ਰੋਡਵੇਜ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ ਇਹਦੀ ਕਿਹੜੇ ਰੂਟ ਦੀ ਤਿਆਰੀ ਕਿਹੜੇ ਰਸਤੇ ਪੈਣੀਂ ਆਂ ਲੰਮੇ ਸਫਰ ਤੇ ਜਾਣਾ ਏ ਕਿ ਲੋਕਲ ਰਹਿਣੀ ਆਂ.....
ਅਗਲਾ ਸ਼ਬਦ ਹੈ: ਰੂਟ
|
|
17 Aug 2010
|
|
|
|
| "????????????????? |
TERE ROOTAN TE PAYE PHERE
MAINU AAUN SUPNE TERE
VE DIL DEA MEHRMA
SAANU V LE CHAL NAL VE
O TERE BINA SADA
HONA BURA HAAL V
SAANU V LE CHAL NAL VE
NEXT WORD: CHAL
|
|
17 Aug 2010
|
|
|
|
| ਗੁਰਦਾਸ ਮਾਨ ਜੀ |
ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ ਜਿਸਦੇ ਛੱਲੇ ਉਸਦੀ ਬੱਲੇ ਤੇਰੇ ਚਰਚੇ ਖੁਲ-ਮ-ਖੁੱਲੇ ਤੂੰ ਏਂ ਚੀਜ਼ ਕਮਾਲ ਜਾਦੂਗਰੀਆਂ ਕਰਦੀ ਏਂ ਸਾਡੇ ਨਾਲ ਤੇਰੀ ਫਿਤਰਤ ਕੀ ਕੋਈ ਸਮਝੇ ਤੂੰ ਸ਼ਤਰੰਜ ਦੀ ਚਾਲ ਜਾਦੂਗਰੀਆਂ ਕਰਦੀ ਏਂ ਸਾਡੇ ਨਾਲ...........
ਅਗਲਾ ਸ਼ਬਦ ਹੈ : ਪੰਜ
|
|
17 Aug 2010
|
|
|
|
| sartaj |
pani panja dariawa wala nehri ho gaya
munda pind da si shehar ja k shehri ho gaye
o yaad rakhda vasakhi ohne vekheya hunda j
rang kanka da hare to sunehri ho gaya
pani panja dariawa wala nehri ho gaya
next word is . kanka
|
|
17 Aug 2010
|
|
|
|
|
|
|
ਕਣਕਾਂ ਦੇ ਰੰਗ ਨਾਲ ਰੰਗ ਤੇਰਾ ਮਿਲਦਾ
ਮਿੱਤਰਾਂ ਨਾਲ ਮਿਲਦਾ ਸੁਭਾ ਗੋਰੀਏ
ਅਗਲਾ " ਰੰਗ"
?????????
ਕਣਕਾਂ ਦੇ ਰੰਗ ਨਾਲ ਰੰਗ ਤੇਰਾ ਮਿਲਦਾ
ਮਿੱਤਰਾਂ ਨਾਲ ਮਿਲਦਾ ਸੁਭਾ ਗੋਰੀਏ
ਅਗਲਾ " ਰੰਗ"
|
|
17 Aug 2010
|
|
|
|
|
BABBU MAAN
ਪੱਕੀ ਕਨਕ ਨੂੰ ਅੱਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨਚ ਕੁੜੀਏ
ਐਵੇਂ ਮੁੰਡਿਆਂ ਦੇ ਫੂਕ ਦੇੰਗੀ ਕਾਲਜੇ
ਨਾ ਲਾਟ ਵਾੰਗੂ ਮਚ ਕੁੜੀਏ
ਪੱਕੀ ਕਨਕ ਨੂੰ ਅੱਗ ਲੱਗ ਜਾਊਗੀ
ਨਾ ਵੱਟਾਂ ਉੱਤੇ ਨਚ ਕੁੜੀਏ
ਐਵੇਂ ਮੁੰਡਿਆਂ ਦੇ ਫੂਕ ਦੇੰਗੀ ਕਾਲਜੇ
ਨਾ ਲਾਟ ਵਾੰਗੂ ਮਚ ਕੁੜੀਏ
NEXT WORD IS ਫੂਕ
|
|
17 Aug 2010
|
|
|
|
|
VE MAIN RONDI REHNI BEH K NITT DEHAARI SAARI
RANG KALA HO GEYA VE NIRANJHANA TERI FIKAR DI MARI
NEXT WORD IS NITT
asi katheyan ne he submit kar ditta,, par sim di post pehlan aa gayi so osde ditte word te gana main guess karta,, so now you can continue,,,,,,,,,,,,
|
|
17 Aug 2010
|
|
|
|
| HANS RAJ HANS |
NIIT KHAIR MANGA
NIIT KHAIR MANGA SOHNEA MAIN TERI
DUA NA KOI HOR MANGDI
DUA NA KOI HOR MANGDI
TERE PAIRAN CH AKHIR HOVE MERI
TERE PAIRAN CH AKHIR HOVE MERI
DUA NA KOI HOR MANGDI
NIIT KHAIR MANGA SOHNEA MAIN TERI
DUA NA KOI HOR MANGDI
NEXT WORD: DUA
|
|
17 Aug 2010
|
|
|
|
| ਦੇਬੀ ਮਖਸੂਸਪੁਰੀ |
ਜੋ ਮੇਰੇ ਦਿਲ ਦੇ ਅੰਦਰ ਹੈ ਜੁਬਾਨ ਤੇ ਕਿਉਂ ਨਹੀ ਆਉਂਦਾ ? ਤੇਰੇ ਨੌਕਰਈ ਹਾਸੇ ਦੇ ਅਰਥ ਕਿਉਂ ਸਮਝ ਨਹੀ ਪਾਉਂਦਾ ? ਜੇ ਮੈਂ ਦੁਆਵਾਂ ਵਿੱਚ ਤੇਰੇ ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀ ? ਅਗਰ ਮੈਂ ਰਾਹਵਾਂ ਵਿੱਚ ਤੇਰੇ ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀ ? ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....
ਅਗਲਾ ਸ਼ਬਦ ਹੈ; ਬਾਹਵਾਂ
|
|
17 Aug 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|