Punjabi Boli
 View Forum
 Create New Topic
  Home > Communities > Punjabi Boli > Forum > messages
Showing page 188 of 623 << First   << Prev    184  185  186  187  188  189  190  191  192  193  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

 

ਪੈਸੇ ਵਾਲਿਆਂ ਵਿੱਚੋਂ ਹੰਕਾਰ ਨਿੱਕਲਦਾ ਈ ਨਹੀ
ਗਰੀਬਾ ਦੇ ਦਿਲਾਂ ਵਿੱਚੋਂ ਪਿਆਰ ਨਿੱਕਲਦਾ ਈ ਨਹੀ
ਮੁੱਦਤ ਨਾਲ ਰਹਿਕੇ ਵੀ ਆਦਤ ਕਿਉਂ ਨਹੀ ਮਿਲਦੀ
"ਦੇਬੀ" ਉਮਰ ਲੰਘ ਜਾਂਦੀ ਮੁਹੱਬਤ ਕਿਉਂ ਨਹੀ ਮਿਲਦੀ ?
ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....
ਜੋ ਪਰੇਸ਼ਾਨ ਕਰਦੇ ਨੇ ..ਜੋ ਪਰੇਸ਼ਾਨ ਕਰਦੇ ਨੇ .....

 

ਅਗਲਾ ਸ਼ਬਦ ਹੈ : ਵਾਲ

19 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

Debi Makhsoospuri


ਤੂੰ ਨੱਚੇਂ ਸਾਰੀ ਕਾਇਨਾਤ ਨੱਚਦੀ
ਪੁੰਨਿਆ ਦੇ ਚੰਨ ਵਾਲੀ ਰਾਤ ਨੱਚਦੀ
ਮਾਰ ਮਾਰ ਅੱਡੀਆਂ ਤੂੰ ਸਭ ਨੂੰ ਨਚਾਇਆ ਅੰਬਰ ਕੀ ਧਰਤੀ ਪਤਾਲ ਨੱਚਦੇ
ਨੱਚਦੀ ਨੂੰ ਤੈੰਨੂ ਨਹੀਓਂ ਪਤਾ ਲੱਗਦਾ, ਕਿੰਨਿਆਂ ਦੇ ਦਿਲ ਤੇਰੇ ਨਾਲ ਨੱਚਦੇ....

ਖਹਿ ਕੇ ਤੇਰੇ ਨਾਲ ਲੰਘੇ ਜਿਹੜੀ ਪੌਣ ਨੱਚਦੀ
ਖਹਿ ਕੇ ਝਾਂਜਰਾਂ ਨਾਲ ਘੱਗਰੇ ਦੀ ਲੌਣ ਨੱਚਦੀ
ਅੱਖ ਤੇਰੀ ਖਹਿੰਦੀ ਜਿਹੜੇ ਹਾਣੀਆਂ ਦੇ ਨਾਲ ਤੇਰੇ ਹੱਥਾਂ ਉੱਤੇ ਉਹ ਕਮਾਲ ਨੱਚਦੇ
ਨੱਚਦੀ ਨੂੰ ਤੈੰਨੂ ਨਹੀਓਂ ਪਤਾ ਲੱਗਦਾ, ਕਿੰਨਿਆਂ ਦੇ ਦਿਲ ਤੇਰੇ ਨਾਲ ਨੱਚਦੇ.....

ਤੇਰੇ ਨੱਚਣੇ ਚ ਝੰਡੀ ਤੂੰ ਹੀ ਲੁੱਟਿਆ ਏ ਮੇਲਾ
ਤੂੰ ਤਾਂ ਬੀਨ ਤੋਂ ਬਗੈਰ ਕੀਲ ਸੁੱਟਿਆ ਏ ਮੇਲਾ
ਤੇਰਿਆਂ ਹੁਲਾਰਿਆਂ ਤੇ ਤੇਰਿਆਂ ਇਸ਼ਾਰਿਆਂ ਤੇ ਕਿੰਨੇ ਹੋਏ ਕਮਲੇ ਬੇਹਾਲ ਨੱਚਦੇ
ਨੱਚਦੀ ਨੂੰ ਤੈੰਨੂ ਨਹੀਓਂ ਪਤਾ ਲੱਗਦਾ, ਕਿੰਨਿਆਂ ਦੇ ਦਿਲ ਤੇਰੇ ਨਾਲ ਨੱਚਦੇ...

ਨਹੀਓਂ ਜਾਣਦੇ ਅਨਾੜੀ ਤੇਰੀ ਸੰਗ ਦਾ ਕੀ ਮੁੱਲ
ਖੌਰੇ ਟੁੱਟੀ ਖੌਰੇ ਤੋੜੀ ਨੀਲੀ ਵੰਗ ਦਾ ਕੀ ਮੁੱਲ
ਤੱਕਣੀ ਦੇ ਨਖਰੇ ਦਾ ਕੌਣ ਮੁੱਲ ਪਾਊ 'ਦੇਬੀ' ਦੀਆਂ ਅੱਖਾਂ ਚ ਸਵਾਲ ਨੱਚਦੇ
ਨੱਚਦੀ ਨੂੰ ਤੈੰਨੂ ਨਹੀਓਂ ਪਤਾ ਲੱਗਦਾ, ਕਿੰਨਿਆਂ ਦੇ ਦਿਲ ਤੇਰੇ ਨਾਲ ਨੱਚਦੇ...

 


next word=ਨੱਚਦੀ

 

19 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਨਮੋਹਨ ਵਾਰਿਸ


ਆਪ ਨੱਚਦੀ ਤੇ ਹੋਰਾਂ ਨੂੰ ਨਚਾਈ ਜਾਂਦੀ ਏ
ਅੱਗ ਵਰਗੀ ਕਲੇਜੇ ਅੱਗਾਂ ਲਾਈ ਜਾਂਦੀ ਏ
ਪਰੀਆਂ ਦੀ ਭੈਣ ਸੋਹਣੀ ਚੰਦ ਵਰਗੀ ਨੇ ਚੰਦ ਨਵਾਂ ਕੋਈ ਚੜਾਕੇ ਹੱਟਣਾ
ਗਿੱਧੇ ਵਿੱਚ ਨੱਚਦੀ ਨੇ ਗੱਭਰੂ ਹਾਣ ਦਾ ਪੱਟਣਾ...........

 

ਅਗਲਾ ਸ਼ਬਦ ਹੈ: ਗੱਭਰੂ

19 Aug 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

jazzy b

 

gabru nu luteya heere

ne gabru nu luteya heere

teri mithi muskan

kaddi aa sadi jaan

patt suteya heere

 

next word

 

muskan

19 Aug 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 
babbu mann (hawayein)

sunderta berukhi ki murrat hai 

dekho meri muskaan kitni khoobsurat hai

sunderta berukhi ki murrat hai 

dekho meri muskaan kitni khoobsurat hai

 

next word is khoobsurat

19 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਜਹਰ ਰਾਹੀ

ਮੁੱਖ ਤੇ ਸਜਾਕੇ ਯਾਰੋ ਹੁਸਨਾਂ ਦੀ ਡਿਗਰੀ
ਹਰ ਥਾਂ ਦੇਖੋ ਇਹ ਮੁਕਾਬਲੇ 'ਚ ਟਿਕਦੀ
ਐਵੇਂ ਤਾਂ ਨਹੀਂ ਨਜ਼ਰ ਟਿਕਾਈ ਯਾਰੋ ਸਭ ਨੇ
ਕਿੱਡੀ ਖੂਬਸੂਰਤ ਕੁੜੀ ਬਣਾਈ ਯਾਰੋ ਰੱਬ ਨੇ....

 


ਅਗਲਾ ਸ਼ਬਦ ਹੈ:  ਕੁੜੀ

20 Aug 2010

Bhupinder Khushdil
Bhupinder
Posts: 6
Gender: Male
Joined: 16/Aug/2010
Location: ludhiana
View All Topics by Bhupinder
View All Posts by Bhupinder
 
ਅਮਰਿੰਦਰ ਗਿੱਲ

koi ta paigaam likhey, kade mere naam likhey

kinj lagda ae mere bina rahna usnu, je miley oh KUDI,

je miley oh KUDI te kadi kahna usnu.

 

 

next word is:- PAIGAAM

20 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

KOI TA PAIGAM LIKHE KADE MERE NAAM LIKHE

KOI TA PAIGAM LIKHE KADE MERE NAAM LIKHE

KINJ LAGDA A MERA BINA REHNA OS NU

J MILE OH KURI

J MILE OH KURI TAN KADE KEHNA OS NU

J MILE OH KURI

 

NEXT WORD: NAAM

20 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਇਹ ਤੇ ਇੱਕੋ ਗੀਤ ਦੋ ਵਾਰ ਲੱਗ ਗਿਆ....

 

ਚਲੋ ਆਪਾਂ ਇਹਦੀ ਕਰ ਦਿੰਦੇ ਹਾਂ ਹੁਣ....

 


ਮੈ ਜਿਹਨੂੰ ਪਿਆਰ ਕਰਦਾ ਹਾਂ
ਜਿਹਦਾ ਸਤਿਕਾਰ ਕਰਦਾ ਹਾਂ
ਮੈਂ ਉਹਦਾ ਨਾਮ ਨਹੀਂ ਲੈਣਾ,

ਮੈਂ ਉਹਦਾ ਨਾਮ ਨਹੀਂ ਲੈਣਾ......

 

ਅਗਲਾ ਸ਼ਬਦ ਹੈ: ਪਿਆਰ

20 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
""""""""""""""???????

Balihar bha g meri galta c

 

Sone di Intt mahiya rab tenu kalam diti

ene dukhre na likh mahiya

tenu khabar na koi jehri sadde nal hoyee

jiven ujjde han aci odan ujjde na koi

kiven karida gujara

kiven karida gujara

kiven karida gujara sada rab janda

sannu kina tu piyara  sada rab janda

sannu kina tu piyara  sada rab janda

 

 

NEXT WORD : RAB

20 Aug 2010

Showing page 188 of 623 << First   << Prev    184  185  186  187  188  189  190  191  192  193  Next >>   Last >> 
Reply