|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ਗੁਰਦਾਸ ਮਾਨ ਜੀ |
" ਮਰਜਾਣਿਆਂ ਮਾਨਾਂ " ਵੇ ਗੁਰੂ ਦੀ ਸਿੱਖੀ ਬੜੀ ਨਿਆਰੀ ਸਿਰ ਕੱਟਦਾ ਕੱਟ ਜਾਵੇ ਸਿੱਖ ਦੀ ਕੈਮ ਰਹੇ ਸਰਦਾਰੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਦੁਨੀਆਂ ਦੇ ਤਖਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ
ਅਗਲਾ ਸ਼ਬਦ,.,.,.ਵੱਖਰਾ
|
|
16 Aug 2010
|
|
|
|
|
|
| ਯੁਧਵੀਰ ਮਾਣਕ |
ਮੰਨ ਲਈਦੀ ਗੱਲ ਜਿਹੜੀ ਜਾਇਜ਼ ਹੁੰਦੀ ਐ ਝੱਲ ਨਹੀਂ ਹੁੰਦੀ ਜੋ ਨਜਾਇਜ਼ ਹੁੰਦੀ ਐ ਕੱਲੇ ਰਹੀਏ ਦੁਨੀਆਂ ਤੋਂ ਰਾਹ ਹੀ ਵੱਖਰਾ ਆਪਣਾ ਤਾਂ ਬਾਈ ਜੀ ਸੁਭਾਅ ਹੀ ਵੱਖਰਾ
ਅਗਲਾ ਸ਼ਬਦ : ਦੁਨੀਆਂ
|
|
16 Aug 2010
|
|
|
|
| ??????? |
ਸਿਰ ਉੱਤੇ ਸੋਹਣੀ ਪੱਗ ਬੰਨ ਜੱਚਣਾ ਖੁੰਡੀਆਂ ਮੁੱਛਾਂ ਨੂੰ ਵੱਟ ਦੇ ਕੇ ਰੱਖਣਾ ਗੱਡੀ ਤੇ ਸਵਾਰ ਹੋਕੇ ਕਾਲਜ ਨੂੰ ਜਾਣਾ ਨਿੱਤ ਸੱਜ ਧੱਜ ਕੇ ਜਿੰਨਾ ਚਿਰ ਸਾਡੇ ਉੱਤੇ ਮੇਹਰ ਰੱਬ ਦੀ ਰਹਿਣਾ ਗੱਜ ਵੱਜ ਕੇ....
ਅਗਲਾ ਸ਼ਬਦ ਹੈ: ਕਾਲਜ (college)
|
|
16 Aug 2010
|
|
|
|
| Firoz khan |
college vich parna v hai honde te charna v hai
naale pass v zaroor appan hon
esse da rona ohkha barra hai kam hona 22 esse da rona
next word is = rona
|
|
16 Aug 2010
|
|
|
|
| Wadali Brothers |
Jiven kach deyan karma ch tutna hi hunda
Jiven kach deyan karma ch tutna hi hunda
Oven aashkan de krma ch rona likhiya
Oven aashkan de krma ch rona likhiya
NEXT WORD: KRMA
|
|
16 Aug 2010
|
|
|
|
|
|
| ਦੇਬੀ ਮਖਸੂਸਪੁਰੀ |
ਆਪਣੇ ਇਲਾਕੇ ਵਿੱਚ ਆਪਣੀ ਵੀ ਠੁਕ ਬਈ ਯਾਰ ਕਹਿਣ ਮੌਡਲਾਂ ਜਹੀ ਆ ਤੇਰੀ ਲੁੱਕ ਬਈ ਕਰਨਾ ਪਸੰਦ ਜੀਹਨੇ ਉਹ ਕਿੱਥੇ ਲੁਕ ਗਈ ਮੁੰਡਾ ਲੋਕ ਗੀਤ ਜਿਹਾ ਗਾਉਣ ਵਾਲੀ ਚਾਹੀਦੀ ਮੁੰਡਾ ਲੋਕ ਗੀਤ ਜਿਹਾ ਗਾਉਣ ਵਾਲੀ ਚਾਹੀਦੀ ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਅਗਲਾ ਸ਼ਬਦ ਹੈ : ਮੁੰਡਾ
|
|
16 Aug 2010
|
|
|
|
| ਰਵਿੰਦਰ ਗਰੇਵਾਲ |
ਮਰ ਜਾਂਗੇ ਚਾਹੇ ਅੱਜ ਮਾਰ ਦੇਵਾਂਗੇ ਪਿਛਲੀ ਵੀ ਭਾਜੀ ਸਾਰੀ ਤਾਰ ਦੇਵਾਂਗੇ ਬੋਲੇ ਨੇ ਜੇ ਤਾਂਹੀ ਸਿਰੋਂ ਵੱਗ ਪਿਆ ਖਾਲ੍ਹ ਐ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਐ....
ਅਗਲਾ ਸ਼ਬਦ ਹੈ: ਮਿੱਤਰਾਂ
|
|
16 Aug 2010
|
|
|
|
| Mohd. Sadeeq Sahib |
ਵਧੀਆ ਤੇ ਦੇਸੀ ਖਾਣਾ ਜਿਹੜਾ ਜੀ ਕਰਦੈ ਗਾਣਾ ਸੁਣ ਲਓ ਮਸ਼ੀਨ ਉੱਤੇ ਲਾ ਕੇ ਮਿੱਤਰਾਂ ਨੇ ਢਾਬਾ ਖੋਲਿਆ ਸੜਕ ਉੱਤੇ ਆ ਕੇ ਮਿੱਤਰਾਂ ਨੇਂ ਢਾਬਾ........
ਅਗਲਾ ਸ਼ਬਦ.;.;.;. ਮਸ਼ੀਨ
|
|
16 Aug 2010
|
|
|
|
| Mohd. Sadeeq Sahib |
ਵਧੀਆ ਤੇ ਦੇਸੀ ਖਾਣਾ ਜਿਹੜਾ ਜੀ ਕਰਦੈ ਗਾਣਾ ਸੁਣ ਲਓ ਮਸ਼ੀਨ ਉੱਤੇ ਲਾ ਕੇ ਮਿੱਤਰਾਂ ਨੇ ਢਾਬਾ ਖੋਲਿਆ ਸੜਕ ਉੱਤੇ ਆ ਕੇ ਮਿੱਤਰਾਂ ਨੇਂ ਢਾਬਾ........
ਅਗਲਾ ਸ਼ਬਦ.;.;.;. ਮਸ਼ੀਨ
|
|
16 Aug 2010
|
|
|
|
| Duet....but don't know the singers |
ਕਰ ਮਿਨਤਾਂ ਮਨਾਉਂਦੀ ਗੱਲ ਖਾਨੇ ਤੇਰੇ ਪਾਉਂਦੀ ਐਵੇਂ ਲਈਏ ਨਾ ਰਿਸਕ ਵਾਰ ਵਾਰ ਸਮਝਾਉਂਦੀ ਘੁੱਟ ਲਾਉਣੀ ਹੋਵੇ ਘਰ ਆਕੇ ਲਾਈਦੀ ਹੁੰਦੀ ਵੇ ਦਾਰੂ ਪੀ ਕੇ ਨੀਂ ਮਸ਼ੀਨਰੀ ਚਲਾਈਦੀ ਹੁੰਦੀ
ਅਗਲਾ ਸ਼ਬਦ ਹੈ: ਦਾਰੂ
|
|
16 Aug 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|