|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ???????????????????? (SORRY) |
EK DAARU DUJI TIVIN
EK DAARU DUJI TIVIN
VAIL TA EK MADA NI
TU TAN DO DO LAYEE FIRDA
TU TAN DO DO LAYEE FIRDA
NEXT WORD : FIRDA
|
|
16 Aug 2010
|
|
|
|
|
|
| ਚਮਕੀਲਾ ਤੇ ਅਮਰਜੋਤ |
ਅੱਜ ਭੁੱਲ ਕੇ ਸ਼ੁਕੀਨੀ ਵੇ ਮੈ ਲਾ ਲਈ ਹਾਏ ਵੇ ਲੋਕਾਂ ਦੀ ਨਜ਼ਰ ਭੈੜੀ ਖਾ ਗਈ ਹਾਏ ਉੱਡਣ ਖਟੋਲੇ ਨੂੰ ਹਾਏ ਵੇ ਪੱਟੂਆ ਪੱਟਣ ਨੂੰ ਫਿਰਦਾਂ ਵੇ ਨਰਮ ਪਟੋਲੇ ਨੂੰ
ਅਗਲਾ ਸ਼ਬਦ ਹੈ: ਨਜ਼ਰ
|
|
17 Aug 2010
|
|
|
|
|
Soory 22G aapan late ho gaye
So next word is: pehle torr d i /ਪਹਿਲੇ ਤੋੜ ਦੀ
lagda 22 g ne aapni reply delete kar ditti.....
chalo fir
ਅਗਲਾ ਸ਼ਬਦ ਹੈ: ਨਜ਼ਰ
|
|
17 Aug 2010
|
|
|
|
| sardool sikander |
je unjj girdi ta chukk lainde
nazra cho gir gaye ki karyea
next word is - chukk
|
|
17 Aug 2010
|
|
|
|
| ਅਮਰਜੋਤ |
ਆਹ ਚੱਕ ਮੁੰਦੀਆਂ ਆਹ ਚੱਕ ਛੱਲੇ, ਆਹ ਚੱਕ ਮੁੰਦੀਆਂ ਆਹ ਚੱਕ ਛੱਲੇ ਦੇਖੀਂ ਨਾ ਹੁਣ ਸਾਡੇ ਵੱਲੇ, ਦੇਖੀਂ ਨਾ ਹੁਣ ਸਾਡੇ ਵੱਲੇ ਮੇਰੀ ਚੀਜ ਤੂੰ ਮੈਨੂੰ ਮੋੜਦੇ ਆਪਣੀ ਲੈਜਾ ਘਰ ਮਿੱਤਰਾ ਨਹੀ ਨਿਭਣੀ ਵੇ ਹੁਣ ਮੋੜ ਮੁੜਾਈਆਂ ਕਰ ਮਿੱਤਰਾ
ਅਗਲਾ ਸ਼ਬਦ ਹੈ : ਛੱਲੇ/ਛੱਲਾ
|
|
17 Aug 2010
|
|
|
|
|
|
| gurdass mann sahib |
challa beri oye buhe
vatan mahi da dure
v gall challeya bora v kahda paya e roula
next word is- beri
|
|
17 Aug 2010
|
|
|
|
| SABAR KOTI |
BERIYE NI SUN BERIYE
BERIYE NI SUN BERIYE
SADE BHAG DUKHAN NAL GHERIYE
NI GAL LAG RO LAIN DE
SADE DAAG JUDAYEAN VALE
NI HANJUA NAL DHO LAIN DE
NI HANJUA NAL DHO LAIN DE
NEXT WORD: DAAG
|
|
17 Aug 2010
|
|
|
|
| geeta zaildar |
chitte suit te daag pai gaye
gali teri vich gara
ve kaniya ch main bhijj gaye
tainu millan aundi dilldar
'
next word is. kaniya
|
|
17 Aug 2010
|
|
|
|
| ਰਣਜੀਤ ਕੌਰ |
ਪੈਣ ਪੱਛੋਂ ਦੀਆਂ ਕਣੀਆਂ ਤੇ ਪੋਹ ਦਾ ਮਹੀਨਾ ਠੰਡੀ ਰੁੱਤ ਵਿੱਚ ਤਪਦਾ ਤੰਦੂਰ ਵਾਂਗੂੰ ਸੀਨਾ ਵੇ ਮੈਂ ਆਈ ਆਂ ਬੇਗਾਨੀ ਕੰਧ ਤੋਂ ਦੀ ਚੜਕੇ ਮੈਨੂੰ ਖਿੱਚਲੈ ਵੈਰੀਆ ਖਿੱਚਲੈ ਚੁਬਾਰੇ ਵਿੱਚੋਂ ਬਾਂਹ ਫੜਕੇ
ਅਗਲਾ ਸ਼ਬਦ ਹੈ: ਚੁਬਾਰੇ
|
|
17 Aug 2010
|
|
|
|
| balkar sidhu |
SAMNE CHUBARE WALI BARI KADE ADI KHULE KADE SARI
SAMNE CHUBARE WALI BARI KADE ADI KHULE KADE SARI
BARI VICHON KADE KADE NAZAR PAYE
BARI VICHON KADE KADE NAZAR PAYE
EK SURAT PIYARI PIYARI
SAMNE CHUBARE WALI BARI KADE ADI KHULE KADE SARI
NEXT WORD: BARI
|
|
17 Aug 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|