|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| gurdas maan |
ਰੱਬ ਨੇ ਤੋਟ ਦਿੱਤੀ ਨਾ ਤੰਗੀ, ਘਰ ਵਿਚ ਰੌਣਕ ਰੰਗ ਬਰੰਗੀ .....
ਉੱਪਰੋਂ ਸਿਹਤ ਜਿੰਨਾ ਦੀ ਚੰਗੀ, ਲਖ ਲਖ ਸ਼ੁਕਰ ਮਨਾਉਂਦੇ ਨੇ ....
ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ.....
ਅਗਲਾ ਸ਼ਬਦ : ਸ਼ੁਕਰ .
ਰੱਬ ਨੇ ਤੋਟ ਦਿੱਤੀ ਨਾ ਤੰਗੀ, ਘਰ ਵਿਚ ਰੌਣਕ ਰੰਗ ਬਰੰਗੀ .....
ਉੱਪਰੋਂ ਸਿਹਤ ਜਿੰਨਾ ਦੀ ਚੰਗੀ, ਲਖ ਲਖ ਸ਼ੁਕਰ ਮਨਾਉਂਦੇ ਨੇ ....
ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ.....
ਅਗਲਾ ਸ਼ਬਦ : ਸ਼ੁਕਰ .
|
|
22 Nov 2010
|
|
|
|
|
|
| ਨਸੀਬੋ ਲਾਲ |
ਸ਼ੁਕਰ ਦਿਲਾ ਵੇ ਤੇਰਾ ਮਾਣ ਟੁੱਟਿਆ ਤੈਨੂੰ ਵੀ ਕਿਸੇ ਨੇ ਅੱਜ ਆਣ ਲੁੱਟਿਆ ਸ਼ੁਕਰ ਦਿਲਾ ਵੇ ਤੇਰਾ ਮਾਣ ਟੁੱਟਿਆ.....
ਅਗਲਾ ਸ਼ਬਦ: ਦਿਲਾ/ਦਿਲ
|
|
22 Nov 2010
|
|
|
|
| Gurdass Maan G |
JIHDE PICHHE HO GAYE
SUDAI DILA MERIYA
OHI CHIJ NIKLI
PRAYEE DILA MERIYA
NXT WRD: SUDAI
|
|
22 Nov 2010
|
|
|
|
|
ਵੇਖੋ ਨੀ ਵੇਖੋ ਮੁੰਡਾ ਹੋ ਗਿਆ ਸ਼ੁਦਾਈ,ਕਹਿੰਦਾ ਮੈਂ ਕਰੂੰਗਾ ਨੀ ਹਿਸਾਬ ਪਾਈ ਪਾਈ..
ਦੱਸੂੰਗਾ ਮੁਹੱਬਤਾਂ ਨੇ ਕਿੰਝ ਹੁੰਦੀਆਂ,ਦਿਲ ਵੱਟੇ ਦੇਵੇ ਭੈੜਾ ਛੱਲੇ ਮੁੰਦੀਆਂ..
ਗਾਇਕ-ਕੁਲਦੀਪ ਪਾਰਸ
ਅਗਲਾ ਸ਼ਬਦ-ਮੁਹੱਬਤਾਂਵੇਖੋ ਨੀ ਵੇਖੋ ਮੁੰਡਾ ਹੋ ਗਿਆ ਸ਼ੁਦਾਈ,ਕਹਿੰਦਾ ਮੈਂ ਕਰੂੰਗਾ ਨੀ ਹਿਸਾਬ ਪਾਈ ਪਾਈ..
ਦੱਸੂੰਗਾ ਮੁਹੱਬਤਾਂ ਨੇ ਕਿੰਝ ਹੁੰਦੀ
ਵੇਖੋ ਨੀ ਵੇਖੋ ਮੁੰਡਾ ਹੋ ਗਿਆ ਸ਼ੁਦਾਈ,ਕਹਿੰਦਾ ਮੈਂ ਕਰੂੰਗਾ ਨੀ ਹਿਸਾਬ ਪਾਈ ਪਾਈ..
ਦੱਸੂੰਗਾ ਮੁਹੱਬਤਾਂ ਨੇ ਕਿੰਝ ਹੁੰਦੀਆਂ,ਦਿਲ ਵੱਟੇ ਦੇਵੇ ਭੈੜਾ ਛੱਲੇ ਮੁੰਦੀਆਂ..
ਗਾਇਕ-ਕੁਲਦੀਪ ਪਾਰਸ
ਅਗਲਾ ਸ਼ਬਦ-ਮੁਹੱਬਤਾਂ
|
|
23 Nov 2010
|
|
|
|
| ?????????????? |
muhabttan pa tan layeean ne
ehna da ki bharosha ae
yaarian la tan layeean ne
ehna da ki bharosha a
muhabttan pa tan layeean ne
ehna da ki bharosha ae
NXT WRD: YAARIAN
|
|
23 Nov 2010
|
|
|
|
|
|
|
(kailash kher)
mud k na aya mahi, avaajan kai maariyan...
jitti hoyi baaziyn ve rabba asi haariyan....
tut gaiyan yaariyan....
|
|
23 Nov 2010
|
|
|
|
|
|
|
Next word is BAAZI/Baaziyan
|
|
23 Nov 2010
|
|
|
|
|
munda mere nal pardha c ek patiale da
ek chandugarh te ek barnale da
kayee mar mar seetiyan thak gaye
kayee reh ge naal takde
baazi mar gaya bathinde wala gabru
baki reh gae hal puchde
NXT WRD: MUNDA
|
|
23 Nov 2010
|
|
|
|
| Gurdas Mann Ji |
Mainna taarhda ni Muchha chaarhda ni Munda baari ch khlo ke akhan Maarda ni
Agla shabad hai--baari
|
|
23 Nov 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|