Home > Communities > Punjabi Boli > Forum > messages
BALKAR SIDHU
SAMNE CHUBARE WALI BAARI
KADE ADHI KHULE KADE SARI
BAARI VICHON KADE KADE NAJAR PAYE
EK SURAT PIYARI PIYARI...
NXT WRD: ADHI
23 Nov 2010
babbu maann
ਕਈ ਵਾਰੀ ਲੱਗੇ ਐਵੇਂ ਰੁਲ ਹੀ ਨਾ ਜਾਈਏ ,
ਅਧੀ ਲੰਘੀ ਔਖੀ ਬਾਕੀ ਕਿੱਦਾਂ ਲੰਘਾਈਏ .....
ਰਾਤੀਂ ਉਠ ਉਠ ਗੱਲਾਂ ਕਰਾਂ ਤਾਰਿਆਂ ਦੇ ਨਾਲ .....
ਕੀਤਾ ਤਬਾਹ ਮੈਨੂ ਲਾਰਿਆਂ ਦੇ ਨਾਲ ........
ਅਗਲਾ ਸ਼ਬਦ :ਲਾਰੇ
ਕਈ ਵਾਰੀ ਲੱਗੇ ਐਵੇਂ ਰੁਲ ਹੀ ਨਾ ਜਾਈਏ ,
ਅਧੀ ਲੰਘੀ ਔਖੀ ਬਾਕੀ ਕਿੱਦਾਂ ਲੰਘਾਈਏ .....
ਰਾਤੀਂ ਉਠ ਉਠ ਗੱਲਾਂ ਕਰਾਂ ਤਾਰਿਆਂ ਦੇ ਨਾਲ .....
ਕੀਤਾ ਤਬਾਹ ਮੈਨੂ ਲਾਰਿਆਂ ਦੇ ਨਾਲ ........
ਅਗਲਾ ਸ਼ਬਦ :ਲਾਰੇ / ਲਾਰਿਆਂ

Yoy may enter 30000 more characters.
23 Nov 2010
Debi Makhsoospuri
SAMAJHEYA NAA MAKHSOOSPURI TERE CHUSTI WALE GERHAAN NU CHADD PARRE HUN BHARRNA NI RISHTE VICCH AAYIYAAN TERHAAN NU SAMMBHLE DIL NU MEL TERE DA JHOOTHA LAARA KYON DEYIYE GAIRAAN NAAL PEENGHAN JHOOTDIYE TENU ASI HULAARA KYON DEYIYE GAIRAAN NAAL PEENGHAN JHOOTDIYE TENU ASI HULAARA KYON DEYIYEEE….
Agla shabad hai : HULAARA
23 Nov 2010
ਹੈਰੀ ਰਾਹੀ
ਵਿੱਚ ਬਜਾਰਾਂ ਪੈਲਾਂ ਪਾਵੇਂ, ਹਰ ਦਿਲ ਉੱਤੇ ਤੂੰ ਛਾ ਜਾਵੇਂ,
ਵੇਖ ਕੇ ਤੈਨੂੰ ਹੇ ਇੱਕ ਦਾ ਸਾਹ ਸੁੱਕੀ ਜਾਂਦਾ ਏ,
ਜਦ ਝੁਮਕਾ ਲਵੇ ਹੁਲਾਰੇ, ਤਾਂ ਦਿਲ ਲੁੱਟੀ ਜਾਂਦਾ ਏ ....|
ਅਗਲਾ ਸ਼ਬਦ ......ਲੁੱਟੀ / ਲੁੱਟ

singer?????
mehfilan nu lutt di rangini jatt di,
sir cad boldi shoukini jatt di..
next word-rangini
23 Nov 2010
ਤਾਰੇ ਲੱਗਦੇ ਨਾ ਚੰਗੇ , ਸਾਰੇ ਛੱਡ ਕੰਮ ਧੰਦੇ,
ਸੂਟ ਪੰਜਾਬੀ ਪਾਉਣਾ ਭੁਲ੍ਗੀ ਨੀ ਪਾਈਂ ਫਿਰੇ ਜੀਨ ਜੱਟੀਏ,
ਫੁਲਕਿਆਂ ਤੇ ਨਾਟਕਾਂ ਦੇ ਨਾਂ ਲਿਖਦੀ,ਟੀ.ਵੀ ਰਸੋਈ 'ਚ ਲਵਾ ਲਿਆ ਰੰਗੀਨ ਜੱਟੀਏ.....|
ਅਗਲਾ ਸ਼ਬਦ .........ਰਸੋਈ / kitchen

24 Nov 2010
Jass Veerey eh RASOI te aake te kamm rukk hee giya...main v try kiti koi geet yaad hee nahi aa riha...
tuhanu koi yaad hai taan likho plz.....
25 Nov 2010
Nimar
Main ik shayer likh dinda haan jekar koi bura na manne taan... Gaisan ( gas ) da hun time aa gye rulge rasoiyan chulle ghari-ghari hun vikdi vidheya thaa-thaa school ne khulle Angreji nu mooh maarde Maa boli apni bhulle Punjabiyan di es ankh de utte jhakarh kaise jhulle janta bhukhhi mre te leader luttde bulle Agla shabad hai ...school
26 Nov 2010
Copyright © 2009 - punjabizm.com & kosey chanan sathh