|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
|
|
|
| ਰਵਿੰਦਰ ਗਰੇਵਾਲ |
ਸੱਚਾ ਸੁੱਚਾ ਇਨਸਾਨ, ਜੀਹਨੇ ਬਣਨਾ ਮਹਾਨ ਜਿਹੜਾ ਚਾਹੁੰਦਾ ਏ ਜਹਾਨ ਵਿੱਚੋਂ ਤਰਨਾ ਆਜੋ ਜਿਹਨੇ ਸਿੱਖੀ ਦੇ ਸਕੂਲ ਵਿੱਚ ਪੜ੍ਹਨਾ
ਅਗਲਾ ਸ਼ਬਦ ਹੈ: ਚਾਹੁੰਦਾ/ਚਾਹੁੰਦੀ
|
|
26 Nov 2010
|
|
|
|
| amrinder gill |
ਦਾਰੂ ਨਾ ਪੀਂਦਾ ਹੋਵੇ, ਜਰਦਾ ਨਾ ਖਾਂਦਾ ਹੋਵੇ ....
ਸੂਟਾ ਨਾ ਲਾਉਂਦਾ ਹੋਵੇ, ਸਿਨਮੇ ਨਾ ਜਾਂਦਾ ਹੋਵੇ .....
ਏਹੋ ਜਿਹਾ ਟੋਲ ਦੇ ਪਰਾਹੁਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚੌਹ੍ਨ੍ਦੀ ਵਿਆਹੁਣਾ ਮਾਏ ਮੇਰੀਏ
ਦਾਰੂ ਨਾ ਪੀਂਦਾ ਹੋਵੇ, ਜਰਦਾ ਨਾ ਖਾਂਦਾ ਹੋਵੇ ....
ਸੂਟਾ ਨਾ ਲਾਉਂਦਾ ਹੋਵੇ, ਸਿਨਮੇ ਨਾ ਜਾਂਦਾ ਹੋਵੇ .....
ਏਹੋ ਜਿਹਾ ਟੋਲ ਦੇ ਪਰਾਹੁਣਾ ਮਾਏ ਮੇਰੀਏ
ਜੇ ਤੂੰ ਮੈਨੂੰ ਚਾਹੁੰਦੀ ਵਿਆਹੁਣਾ ਮਾਏ ਮੇਰੀਏ
next word: ਮਾਂ/ ਮਾਏ
|
|
27 Nov 2010
|
|
|
|
| ??????????? |
ਹਾਯ ਮੇਰੀ ਮਾ ਗਬਰੂ ਸ਼ੋਕਿਨ ਮੁੰਡਾ ਘੇਰੇ ਥਾ ਥਾ ਕਲ ਮੇਰੀ ਮੋੜ ਉਤੇ ਫੜ ਕੇ ਨੀ ਬਾਹ ਕਿਹਦਾ ਕਰ ਹਾਂ ਕਫ੍ਰ ਦਿਨਾ ਦੀ ਰਿਹਦਾ ਪੇੜ ਮੇਰੀ ਦਬ ਦਾ ਸਾਮਨੇ ਖਲੋ ਕ ਰਿਹਦਾ ਥੋੜਾ ਥੋੜਾ ਹਸਦਾ ਛ੍ਡੁ ਕਰਵਾ ਕ ਕਿਹਦਾ ਤੇਰੇ ਕੋਲ ਹਾਂ ਹਾਯ ਮੇਰੀ ਮਾ.............
next: ਸ਼ੋਕਿਨ:
|
|
27 Nov 2010
|
|
|
|
|
@ ਨਿਮਰ .........ਧੰਨਬਾਦ ........ਰਸੋਈ ਵਾਲਾ ਫਸਿਆ ਗੱਡਾ ਤੂੰ ਕੱਡ ਹੀ ਦਿੱਤਾ .......
ਖਿਮਾ .........ਮੈਂ ਕੁਝ ਵਿਅਸਤ ਹੋ ਗਿਆ ਸੀ ਜਿਸ ਕਾਰਨ ......ਥੋੜਾ ਦੇਰੀ ਨਾਲ ਆਨ ਲਾਇਨ ਹੋ ਸਕਿਆਂ ਹਾਂ ...........
ਬਹੁਤ ਵਧੀਆ ........ਲੜੀ ਅੱਗੇ ਤੁਰ ਪਈ ਏ ..........ਬਾਕੀ ਗੱਲਾਂ ਫੇਰ

ਹਰਬੰਸ ਸਹੋਤਾ @ ਮਨਿੰਦਰ ਬਾਵਾ
ਓਏ ! ਸਾਡਿਆਂ ਰਾਹਾਂ ਦੀ ਕਾਹਨੂ ਧੂੜ ਫੱਕਦੈ, ਵੇ ਸ਼ੌਕੀਨ ਮੁੰਡਿਆ,
ਇੱਲ ਵਾਂਗੂੰ ਮੇਰੇ ਵਿਚ ਅਖ ਰਖਦੈ , ਵੇ ਸ਼ੌਕੀਨ ਮੁੰਡਿਆ,
ਰੱਬ ਦੀ ਬਣਾਈ ਸੂਰਤ ਨੂੰ ਤੱਕਣਾ , ਕੋਈ ਮਾੜੀ ਗੱਲ ਨਹੀਂ,
ਆਪਣੇ ਪਿਆਰਿਆਂ ਤੇ ਨਿਗ੍ਹਾ ਰਖਣਾ , ਕੋਈ ਮਾੜੀ ਗੱਲ ਨਹੀਂ ,
ਅਗਲਾ ਸ਼ਬਦ ...... ਇੱਲ

ਬੇਨਤੀ ਹੈ ਕਿ ਇੱਲ ਸ਼ਬਦ 'ਤੇ ਗਾਣਾ ਹੈਗਾ ਏ ..........ਜਰੂਰ ਪੋਸਟ ਕਰੋ ........ਧੰਨਬਾਦ ਜੀ
ਬੇਨਤੀ ਹੈ ਕਿ ਇੱਲ ਸ਼ਬਦ 'ਤੇ ਗਾਣਾ ਹੈਗਾ ਏ ..........ਜਰੂਰ ਪੋਸਟ ਕਰੋ ........ਧੰਨਬਾਦ ਜੀ
|
|
27 Nov 2010
|
|
|
|
| ?????????? |
ਸੋ ਸੋ ਇਲ ਜਾਮ ਸਾਡੇ ਸਿਰ ਮੜਗੀ ਏ ਚਾਲ ਕਿਸੇ ਬਹਾਨੇ ਤਾ ਸਾਨੂ ਚੇਤੇ ਕਰਦੀ ਏ ਪਥਰਾ ਵਰਗੇ ਵਾਦੇ ਨੁੰ ਲਾਰੇ ਦਸਦੀ ਏ ਆਪਣੇ ਆਪ ਸਾਨੂ ਇਸ਼੍ਕ਼ ਚ ਹਾਰੇ ਦਸਦੀ ਹੈ ਬਦਲੀ ਬਣ ਪੀੜਾ ਦੇ ਸਾਨੂ ਮੜ੍ਹ ਗਈ ਏ ਚਲੋ ਕਿਸੇ ਭਾਣੇ ਤਾ ਸਾਨੂ ਚੇਤੇ ਕਰਦੀ ਹੈ
next: ਪਥਰਾ:
|
|
28 Nov 2010
|
|
|
|
|
sartaj
pathra de varga phir jigra banuna penda
sun sartaj lahoo vech ke vi gauna penda
oh v tan gujara dekh karde vadesha wich
sabzi ve katde jo
koliya de kande naal
char he tarikeya naal banda kare kam sada
saunk naal pyar naal lalach jan dande naa;
jitt de nishan sada laye jANDE JHANDE NAAL
NEXT WORD
JHANDA
(FLAG)
|
|
28 Nov 2010
|
|
|
|
| Jhande - Sarbjit Cheema |
jhande gadd te punjabiyan ne gadd te kadd te badeshan vich aake,
jhande gadd te punjabiyan ne gadd te kadd te badeshan vich aake,
jhande gadd te punjabiyan ne gadd te kadd te badeshan vich aake,
aaj poori balle balle gall duniya ch chale,
aaj poori balle balle gall duniya ch chale,
sada rakh de ne rabb nu dhiyake,
(jhande gadd te gadd te jhande gadd te)
jhande gadd te punjabiyan ne gadd te kadd te badeshan vich aake,
jhande gadd te punjabiyan ne gadd te kadd te badeshan vich aake.
next word is : "DUNIYA"
|
|
28 Nov 2010
|
|
|
|
|
|
|
|
|
|
|
|
 |
 |
 |
|
|
|