baba Gurdass Mann Sahib
ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲੇਂਗਾ ਬੇ-ਕਦਰੇ ਲੋਕਾਂ ਵਿੱਚ ਕਦਰ ਗਵਾ ਲੇਂਗਾ ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲੇਂਗਾ ਬੇ-ਕਦਰੇ ਲੋਕਾਂ ਵਿੱਚ ਕਦਰ ਗਵਾ ਲੇਂਗਾ ਅਗਲਾ ਸ਼ਬਦ :: ਦਿਲ
07 Apr 2011
SATINDER SARTAJ
DIL PEHLAN JEHA NI REHA
EH KATHOR HO GIA
VEKHE DUNIA DE RANG
EH HOR HO GIA
NXT WRD: RANG
DIL PEHLAN JEHA NI REHA
EH KATHOR HO GIA
VEKHE DUNIA DE RANG
EH HOR HO GIA
NXT WRD: RANG
Yoy may enter 30000 more characters.
07 Apr 2011
kailash kher
ਰੁੱਤ ਸਜਣਾ ਕੇਹੜੀ ਆ ਗਈ ,,,,
ਜਿੰਦ ਕਲਾਬਾਜੀਆਂ ਖਾ ਗਈ ,,,,
ਹੁਣ ਪਛਤਾਵਾਂ ਮੈ ਕਮਲੀ ਮੈ ,,,,,,
ਹੁਣ ਪਛਤਾਵਾਂ ਮੈ ਕਮਲੀ ਮੈ ,
ਹੁਣ ਤੀਕਰ ਕਿਓਂ ਸੰਗੀ ਗਈ,,,,,,
ਤੇਰੇ ਰੰਗ ਚ ਰੰਗੀਲਿਆ ਯਾਰਾ ,,,,,,,,,,,
ਵੇ ਮੈਂ ਰੰਗੀ ਗਈ,,,,,,,,,,,,,,,,,,,,,,,,,
ਅਗਲਾ ਸ਼ਬਦ; ਯਾਰਾ
ਰੁੱਤ ਸਜਣਾ ਕੇਹੜੀ ਆ ਗਈ ,,,,
ਜਿੰਦ ਕਲਾਬਾਜੀਆਂ ਖਾ ਗਈ ,,,,
ਹੁਣ ਪਛਤਾਵਾਂ ਮੈ ਕਮਲੀ ਮੈ ,,,,,,
ਹੁਣ ਪਛਤਾਵਾਂ ਮੈ ਕਮਲੀ ਮੈ ,
ਹੁਣ ਤੀਕਰ ਕਿਓਂ ਸੰਗੀ ਗਈ,,,,,,
ਤੇਰੇ ਰੰਗ ਚ ਰੰਗੀਲਿਆ ਯਾਰਾ ,,,,,,,,,,,
ਵੇ ਮੈਂ ਰੰਗੀ ਗਈ,,,,,,,,,,,,,,,,,,,,,,,,,
ਅਗਲਾ ਸ਼ਬਦ; ਯਾਰਾ
Yoy may enter 30000 more characters.
07 Apr 2011
??????
PANI KHARA ANKHIAN CHO
MALLO MALLI LEH GIA
TUN V RUSS GIA YAARA
DIL KALLA REH GIA
TUN V RUSS GIA YAARA
DIL KALLA REH GIA
NXT WRD: RUSS
PANI KHARA ANKHIAN CHO
MALLO MALLI LEH GIA
TUN V RUSS GIA YAARA
DIL KALLA REH GIA
TUN V RUSS GIA YAARA
DIL KALLA REH GIA
NXT WRD: RUSS
Yoy may enter 30000 more characters.
07 Apr 2011
didar sandhu & unknown
ਇਕ ਵਾਰੀ ਰੁੱਸ ਮਿੱਤਰ ,,,
ਵੇ ਤੇਨੂੰ ਸ਼ਗਨਾਂ ਦੇ ਨਾਲ ਮਨਾਵਾਂ,,,
ਜਿੰਦਗੀ ਨੂੰ ਰੋਗ ਲਾ ਲਿਆ ,,,
ਨੀਂ ਤੇਰਾ ਗੁੱਟ ਤੇ ਲਿਖਾ ਕੇ ਨਵਾਂ ,,,,
ਅਗਲਾ ਸ਼ਬਦ; ਸ਼ਗਨ / ਸ਼ਗਨਾਂ
ਇਕ ਵਾਰੀ ਰੁੱਸ ਮਿੱਤਰਾ ,,,
ਵੇ ਤੇਨੂੰ ਸ਼ਗਨਾਂ ਦੇ ਨਾਲ ਮਨਾਵਾਂ,,,
ਜਿੰਦਗੀ ਨੂੰ ਰੋਗ ਲਾ ਲਿਆ ,,,
ਨੀਂ ਤੇਰਾ ਗੁੱਟ ਤੇ ਲਿਖਾ ਕੇ ਨਵਾਂ ,,,,
ਅਗਲਾ ਸ਼ਬਦ; ਸ਼ਗਨ / ਸ਼ਗਨਾਂ
ਇਕ ਵਾਰੀ ਰੁੱਸ ਮਿੱਤਰ ,,,
ਵੇ ਤੇਨੂੰ ਸ਼ਗਨਾਂ ਦੇ ਨਾਲ ਮਨਾਵਾਂ,,,
ਜਿੰਦਗੀ ਨੂੰ ਰੋਗ ਲਾ ਲਿਆ ,,,
ਨੀਂ ਤੇਰਾ ਗੁੱਟ ਤੇ ਲਿਖਾ ਕੇ ਨਵਾਂ ,,,,
ਅਗਲਾ ਸ਼ਬਦ; ਸ਼ਗਨ / ਸ਼ਗਨਾਂ
ਇਕ ਵਾਰੀ ਰੁੱਸ ਮਿੱਤਰਾ ,,,
ਵੇ ਤੇਨੂੰ ਸ਼ਗਨਾਂ ਦੇ ਨਾਲ ਮਨਾਵਾਂ,,,
ਜਿੰਦਗੀ ਨੂੰ ਰੋਗ ਲਾ ਲਿਆ ,,,
ਨੀਂ ਤੇਰਾ ਗੁੱਟ ਤੇ ਲਿਖਾ ਕੇ ਨਵਾਂ ,,,,
ਅਗਲਾ ਸ਼ਬਦ; ਸ਼ਗਨ / ਸ਼ਗਨਾਂ
Yoy may enter 30000 more characters.
08 Apr 2011
baba Gurdass Mann Sahib
ਆਵੋ ਨੀ ਆਵੋ ਲਾਵੋ ਸ਼ਗਨਾ ਦੀ ਮਹਿੰਦੀ ਧੀਆਂ ਮੁਟਿਆਰਾਂ ਹੋਈਆਂ , ਖੰਭਾਂ ਤੋਂ ਡਾਰਾਂ ਹੋਈਆਂ ਬਾਬੁਲ ਮੇਰੇ ਨੂੰ ਅੜੀਓ ਨੀਂਦ ਨਾਂ ਪੈਂਦੀ ਆਵੋ ਨੀ ਆਵੋ ਲਾਵੋ ਸ਼ਗਨਾ ਦੀ ਮਹਿੰਦੀ ਅਗਲਾ ਸ਼ਬਦ :: ਧੀ/ਧੀਆਂ/ਧੀਏ
08 Apr 2011
hans raj hans
loko na eh kehar gujaro...
dheeyan kukh de vich naa maro...
sada mapiya de ghar di khair manandiya ne...
putt vandaun jameena dheeyan dukh vandaudiya ne.....
next word "kehar"
... THANX ...
loko na eh kehar gujaro...
dheeyan kukh de vich naa maro...
sada mapiya de ghar di khair manandiya ne...
putt vandaun jameena dheeyan dukh vandaudiya ne.....
next word "kehar"
... THANX ...
Yoy may enter 30000 more characters.
08 Apr 2011
sardool sikander
ਐਨਾ ਨਾ ਪਿਆਰ ਕਰ, ਝੱਲਾ ਕਿਤੇ ਹੋ ਜਾਵਾਂ ....
ਰੱਬ ਨਾ ਕਰੇ ਨੀ ਮੈਂ ਕੱਲਾ ਕਿਤੇ ਹੋ ਜਾਵਾਂ ...
ਪਹਿਲੀ ਵਾਰੀ ਦੁਨੀਆ ਤੇ ਹੋਊ ਐਨਾ ਕਹਿਰ ਨੀ .....
ਮੌਤ ਵੀ ਨੀ ਆਉਣੀ ਮੈਨੂ ਤੇਰੇ ਤੋਂ ਬਗੈਰ ਨੀ .......
ਅਗਲਾ ਸ਼ਬਦ : ਝੱਲਾ/ ਝੱਲੀ

gurdas maan
aisa roag avala lageya te pesh koi na chalda koji kamli meh neej nimaani te meh maan kara kis gal da ishqe di maari ve meh ishqe di maari ve meh jhali ho gayi ishqe di maari ve meh jhali ho gayi loki vasde ne lakhan loki vasde ne lakhan te meh kali ho gayi...
next word "vasde" THANX
08 Apr 2011
kamal heer ,Sangtar ,Manmohan Waris
ਤੁਸੀ ਵੱਸਦੇ ਰਹੋ ਪਰਦੇਸੀਓ ਥੋਡੇ ਨਾਲ ਵੱਸੇ ਪੰਜਾਬ
ਤੁਸੀ ਮਹਿਕ ਵਾਂਗਰਾਂ ਖਿੰਡ ਗਏ ਪਿੱਛੇ ਖਿੜਿਆ ਛੱਡ ਗੁਲਾਬ
ਨਿੱਤ ਸੁੱਖ ਤੁਹਾਡੀ ਲੋੜਦੇ ਬਚਪਨ ਦੇ ਸਾਰੇ ਯਾਰ
ਸਦਾ ਰਹੋ ਸਲਾਮਤ ਸੋਹਣਿਓਂ ਸਾਡੀ ਥੋਡੇ ਨਾਲ ਬਹਾਰ
ਓ ਤੁਸੀ ਵੱਸਦੇ ਰਹੋ ਪਰਦੇਸੀਓ
ਅਗਲਾ ਸ਼ਬਦ :: ਸਲਾਮਤ