|
|
| Gurdas maan |
Bai tangey rehndey
killiyan de naal PARANDEY
jihna de raatin yaar vichharhey...
Agla shabad: YAAR
|
|
11 Apr 2011
|
|
|
|
|
|
| SHERRY MAAN |
MERE NE YAAR SAMUNDRO PAAR
MAIN REH GIA KALLA CHANDI DA CHHALA
NXT WRD: CHANDI
|
|
11 Apr 2011
|
|
|
|
|
bhullar
billo chandi dia jhanjara
gulabi addiya.....
next word
gulabi
|
|
11 Apr 2011
|
|
|
|
| raj brar |
ਜ਼ੋਰ ਲਾਕੇ ਨਚ ਕੁੜੀਏ,,,
ਨੀਂ ਜ਼ੋਰ ਲਾਕੇ ਨਚ ਕੁੜੀਏ,,,
ਲੱਕ ਹਿਲਦਾ ਵੇਖਣਾ ਤੇਰਾ,.,,
ਨੀਂ ਘਗਰਾ ਗੁਲਾਬੀ ਰੰਗ ਦਾ,,,
ਨੀਂ ਘਗਰਾ ਗੁਲਾਬੀ ਰੰਗ ਦਾ,,,
ਚੁਮੇਂ ਧਰਤੀ ਲਾਉਂਣ ਦਾ ਘੇਰਾ ,,,
ਨੀਂ ਜ਼ੋਰ ਲਾਕੇ ਨਚ ਕੁੜੀਏ,,,
ਅਗਲਾ ਸ਼ਬਦ ; ਘਗਰਾ
ਜ਼ੋਰ ਲਾਕੇ ਨਚ ਕੁੜੀਏ,,,
ਨੀਂ ਜ਼ੋਰ ਲਾਕੇ ਨਚ ਕੁੜੀਏ,,,
ਲੱਕ ਹਿਲਦਾ ਵੇਖਣਾ ਤੇਰਾ,.,,
ਨੀਂ ਘਗਰਾ ਗੁਲਾਬੀ ਰੰਗ ਦਾ,,,
ਨੀਂ ਘਗਰਾ ਗੁਲਾਬੀ ਰੰਗ ਦਾ,,,
ਚੁਮੇਂ ਧਰਤੀ ਲਾਉਂਣ ਦਾ ਘੇਰਾ ,,,
ਨੀਂ ਜ਼ੋਰ ਲਾਕੇ ਨਚ ਕੁੜੀਏ,,,
ਅਗਲਾ ਸ਼ਬਦ ; ਘਗਰਾ
|
|
11 Apr 2011
|
|
|
|
| ਗੁਰਦਾਸ ਮਾਨ |
ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ ਕੰਨਾ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ ਇਹੋ ਚੱਲ ਪਏ ਵਲੈਤੀ ਬਾਣੇ, ਕੀ ਬਣੂ ਦੁਨੀਆਂ ਦਾ
ਅਗਲਾ ਸ਼ਬਦ ਹੈ: ਘੁੰਡ
|
|
11 Apr 2011
|
|
|
|
|
|
| DILJIT |
O MALKI KHUH DE UTTE BHARDI PAYEE C PANI
KEEMA KOL AA KE BENTI GUJARE
LAMMA PAINDA RAHI MAR GE NI PIAASE
CHHANA PANI DA IK DE DE NI MUTIYARE
PALLA NA KAR AVEN CHUNNI VICHON
SAAD DAYENGI NI KUDIYE
TERE GHUND VICHON DISDE DO ANGIAARE...
NXT WRD: CHUNNI
|
|
11 Apr 2011
|
|
|
|
|
ਸਰਤਾਜ
ਮੱਕੀ ਦੇ ਸੁਨਿਹਰੀ ਵਾਲ ਕਲਗੀ ਨੂੰ ਲਾਵਾਂਗੇ ਤੇ ਦਾਣਿਆਂ ਦਾ ਬਣਜੂਗਾ ਦਾਜ ਨੀ,
ਆਪੇ ਰੰਗ ਲਵਾਂਗੇ ਗੁਲਾਬੀ ਚੀਰੇ - ਚੁੰਨੀਆਂ ਤੇ ਸੁਰਮਾਂ ਵੀ ਪਾ ਲਊ ਸਰਤਾਜ ਨੀ,
ਜਿਹੜੇ ਵੇਲੇ ਬੂਰ ਪੈਂਦਾ ਆਸਾਂ ਵਾਲੇ ਬਾਂਸ ਨੂੰ ਨੀ ਸੁਪਨੇ ਵੀ ਉਦੋਂ ਹੀ ਵਿਆਹੀ ਦੇ,
ਮੋਤੀਆ, ਚਮੇਲੀ ਵੇਲਾ ਕੇਤਕੀ-ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫਲਾਹੀ ਦੇ,
ਕੇਸੂ, ਕਚਨਾਰ ਨੀ ਸ਼ਰੀਹ ਤੇ ਅਮਲਤਾਸ਼ ਤੇਰੇ ਲਈ ਹੀ ਖੇਤਾਂ 'ਚ ਉਗਾਈ ਦੇ ||
ਅਗਲਾ ਸ਼ਬਦ........ਬੂਰ

12 Apr 2011
|
|
|
|
|
kewal sekhon
ਬਣ ਸਰਵਾਲਾ ਜਦੋਂ ਆਇਆ ਸੀ ਤੂੰ ਕਿਸੇ ਦੀ ਬਰਾਤ ਵਿਚ ਵੇ,,,
ਤੇਨੂੰ ਲੁਕ ਲੁਕ ਚੰਨਾ ਸੀ ਮੈਂ ਵੇਖਦੀ ਵੇ ਬੈਠੇ ਨੂੰ ਸਵਾਤ ਵਿਚ ਵੇ,,,
ਤੇਨੂੰ ਵੇਖਦਿਆਂ ਸਾਰ ਏ ਅੱਖਾਂ ਮੇਰੀਆਂ ਵੇ ਸਜਣਾ ,,,
ਸੀ ਉਦੋਂ ਮਗਰੂਰ ਹੋ ਗਈਆਂ,,,
ਤੇਥੋਂ ਵਿਛੜ ਕੇ ਮੇਰੇ ਚੰਨ ਮਖਣਾ ਮੈਂ ਛੱਪੜ ਆਂ ਦਾ ਬੂਰ ਹੋ ਗਾਈਆਂ ,,,
ਅਗਲਾ ਸ਼ਬਦ ; ਬਰਾਤ

LT. KULWINDER DHILLON
JADON KISE DI VEAUN AJJE KOI MANG VAYI
JATT MAUDE TE DONALI LENDA TANG VAYI
HUNDE FIRE TE KHARAAK
KHALI MURRDI BHARAAT
JEHRI AUNDI C GALI CH DHOORA PATTDI
KACHERIA CH MELE LAGDE
JADON PENDI TAREEK KISE JATT TE
NEXT WORD
TAREEK
|
|
13 Apr 2011
|
|
|
|
| kamal heer |
ਧੁੰਦਲਾ ਜਿਹਾ ਏ ਚੇਤਾ ਪਿਹਲੀ ਮੁਲਾਕਾਤ ਦਾ,,,
ਸੰਗ ਸੰਗ ਟਾਲਣਾ ਜਵਾਬ ਹਰ ਬਾਤ ਦਾ,,,
ਹਰ ਗੱਲੋਂ ਕਿਹਣਾ ਤੇਰਾ ਠੀਕ ਮੈਨੂੰ ਯਾਦ ਏ,,,
ਤੇਰੇ ਵਖ ਹੋਣ ਦੀ ਤਰੀਕ ਮੈਨੂੰ ਯਾਦ ਏ ,,,
ਅਗਲਾ ਸ਼ਬਦ ; ਮੁਲਾਕਾਤ
ਧੁੰਦਲਾ ਜਿਹਾ ਏ ਚੇਤਾ ਪਿਹਲੀ ਮੁਲਾਕਾਤ ਦਾ,,,
ਸੰਗ ਸੰਗ ਟਾਲਣਾ ਜਵਾਬ ਹਰ ਬਾਤ ਦਾ,,,
ਹਰ ਗੱਲੋਂ ਕਿਹਣਾ ਤੇਰਾ ਠੀਕ ਮੈਨੂੰ ਯਾਦ ਏ,,,
ਤੇਰੇ ਵਖ ਹੋਣ ਦੀ ਤਰੀਕ ਮੈਨੂੰ ਯਾਦ ਏ ,,,
ਅਗਲਾ ਸ਼ਬਦ ; ਮੁਲਾਕਾਤ
|
|
14 Apr 2011
|
|
|