|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| baba Gurdass Mann Sahib |
ਇਹ ਦੁਨੀਆਂ ਕੋਠਾ ਕੰਜ਼ਰੀ ਦਾ ਏਥੇ ਜਿਸਮ ਜਵਾਨੀ ਵਿਕਦੀ ਏ ਏਥੇ ਅਕਲਾਂ ਦੇ ਮੁੱਲ ਘੱਟ ਪੈਂਦੇ ਏਥੇ ਸ਼ਕਲ ਸੁਹਾਨੀਂ ਵਿਕਦੀ ਏ ਏਥੇ ਧਰਮ-ਕਰਮ ਸਭ ਵਿਕਦੇ ਨੇਂ ਤੂੰ ਵਿਕਣਾਂ ਏਂ ਤੇ ਆ ਸੱਜਣਾਂ ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵੇਕੇਂਦੀ ਭਾਅ ਸੱਜਣਾਂ ਏਥੇ ਰੋਂਦੇ ਚੇਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸੱਜਣਾਂ
ਅਗਲਾ ਸ਼ਬਦ :: ਅਕਲਾਂ/ਅਕਲ
|
|
02 May 2011
|
|
|
|
|
|
| KAMAL HEER |
SAANU AKAL BATHERI C ...
PAR TERE ISHQ NE KAMLE KRTE..
NXT WRD: TERE
|
|
03 May 2011
|
|
|
|
| Manmohan Waris |
ਪਿਆਰ ਉਹ ਜੋ ਰੂਹਾਂ ਦੇ ਤੱਕ ਗੁਜਰੇ ਤੱਕ ਕੇ ਪਿਆਰ ਜਤਾਉਣਾ ਕੋਈ ਪਿਆਰ ਨਹੀਂ ਦਿਲਾਂ ਵਿੱਚ ਜੇ ਫਾਸਲੇ ਰਹਿ ਜਾਵਣ ਸੱਜਣ ਗਲ ਨਾਲ ਲਾਉਣਾ ਕੋਈ ਪਿਆਰ ਨਹੀਂ ਜਿਉਂਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ ਪਿੱਛੋਂ ਕਬਰ ਤੇ ਆਉਣਾ ਕੋਈ ਪਿਆਰ ਨਹੀਂ ਤੇਰਾ ਪਿਆਰ ਕੜਕਦੀ ਧੁੱਪ ਸਮੇ ਦੇ ਨਾਲ ਹੀ ਢਲ ਗਿਆ ਵੇ ਤੂੰ ਕੀ ਜਾਣੇ ਇਸ ਧੁੱਪੇ ਸਾਡਾ ਕੀ ਕੀ ਜਲ ਗਿਆ ਵੇ ਲੋਕੀ ਤੇਰੇ ਬਾਰੇ ਪੁੱਛਦੇ ਮੁੜ ਮੁੜ ਕੇ ਨਾਂ ਦੱਸਿਆ ਜਾਵੇ ਬਦੋ ਬਦੀ ਆ ਜਾਵਣ ਹੰਝੂ ਉਤਲੇ ਮਨੋ ਨਾਂ ਹੱਸਿਆ ਜਾਵੇ ਅੱਖੀਆਂ ਦੀ ਲਾਲੀ ਤੱਕ ਸੱਜਣਾ ਵੇ ਕਈ ਰਾਤਾਂ ਹੋਈਆਂ ਸੌਂਦੇ ਨਾਂ ਅਸੀਂ ਸੌਣਾ ਵੀ ਕਿਸ ਗੱਲੋ ਏ ਜਦ ਸੁਪਨੇ ਦੇ ਵਿੱਚ ਆਉਂਦੇ ਨਾਂ ਅੱਖੀਆਂ ਵਿੱਚ ਲਾਲੀ ਏ, ਅੱਖੀਆਂ ਵਿੱਚ ਲਾਲੀ ਏ ਉਰੇ ਹੋ ਕੇ ਸੁਣ ਮਿੱਤਰਾ ਗੱਲ ਪਰਦੇ ਵਾਲੀ ਏ.........................................
ਅਗਲਾ ਸ਼ਬਦ :: ਧੁੱਪ
|
|
03 May 2011
|
|
|
|
| ਸਰਦੂਲ ਸਿਕੰਦਰ |
ਨਾ ਬਹੁਤਾ ਸਿਰ 'ਤੇ ਚੜਿਆ ਕਰ ਨਾ ਲੱਲੇ ਭੱਬੇ ਕਰਿਆ ਕਰ ਤੂੰ ਖੌਫ ਖੁਦਾ ਦਾ ਕਰਿਆ ਕਰ ਧੁੱਪ ਵਰਗੀਏ ਕੁੜੀਏ ਤੂੰ ਬੱਦਲ ਬਣਕੇ ਵਰਿਆ ਕਰ ਧੁੱਪ ਵਰਗੀਏ ਕੁੜੀਏ
ਅਗਲਾ ਸ਼ਬਦ ਹੈ: ਸਿਰ
|
|
03 May 2011
|
|
|
|
| ???? |
GERAN DIAAN SIRAN TE NI HUNDIA LADAIYEEAN
APNE V DOLIAN CH JAAN CHAHIDI...
NXT WRD: JAAN
|
|
03 May 2011
|
|
|
|
|
|
| nachhater gill |
ਜਾਨ ਤੋਂ ਪਿਆਰਿਆ ਵੇ ਮੁੱਖ ਮੋੜ ਕੇ,,,
ਵੇਖੀਂ ਚਲਾ ਜਾਵੀਂ ਨਾਂ ਤੂੰ ਦਿਲ ਤੋੜ ਕੇ ,,,
ਜਾਨ ਤੋਂ ਪਿਆਰਿਆ,,,
ਅਗਲਾ ਸ਼ਬਦ ; ਮੁੱਖ
ਜਾਨ ਤੋਂ ਪਿਆਰਿਆ ਵੇ ਮੁੱਖ ਮੋੜ ਕੇ,,,
ਵੇਖੀਂ ਚਲਾ ਜਾਵੀਂ ਨਾਂ ਤੂੰ ਦਿਲ ਤੋੜ ਕੇ ,,,
ਜਾਨ ਤੋਂ ਪਿਆਰਿਆ,,,
ਅਗਲਾ ਸ਼ਬਦ ; ਮੁੱਖ
|
|
04 May 2011
|
|
|
|
|
ਕਿਵੇਂ ਮੁਖੜੇ ਤੋਂ ਨਜਰਾਂ ਹਟਾਵਾਂ ...... ਕਿਵੇਂ ਮੁਖੜੇ ਤੋਂ ਨਜਰਾਂ ਹਟਾਵਾਂ ਨਾ ਤੇਰੇ ਜਿਹਾ ਹੋਰ ਦਿਸਦਾ ਦਿਲ ਕਰਦਾ ਬਸ ਤੇਨੂੰ ਵੇਖੀ ਜਾਵਾਂ.... ਦਿਲ ਕਰਦਾ ਬਸ ਤੇਨੂੰ ਵੇਖੀ ਜਾਵਾਂ ਨਾ ਤੇਰੇ ਜਿਹਾ ਹੋਰ ਦਿਸਦਾ
NXT WRD: ਨਜਰਾਂ
|
|
04 May 2011
|
|
|
|
| harbhajan Mann |
ਪਹਿਲੀ ਵਾਰ ਜਦ ਨਜਰਾਂ ਮਿਲੀਆ ਦਿਲਾ ਚ੍ ਹਲਚਲ ਹੋਈ ਮੈਂ ਹੀ ਜਾਣਾਂ ਇਹ ਹਲਚਲ ਮੈਂ ਦਿਲ ਵਿੱਚ ਕਿਵੇਂ ਲਕੋਈ ਪਲ ਵਿੱਚ ਲੈ ਗਿਆ ਅੱਖੀਆਂ ਵਿੱਛੋ ਨੀਂਦ ਚੁਰਾ ਕੇ ਕੋਈ ਓ ਦਿਲ ਵਿੱਚ ਵੜਕੇ...ਸਾਹਮਣੇ ਖੜਕੇ
ਅਗਲਾ ਸ਼ਬਦ :: ਨੀਂਦ
|
|
04 May 2011
|
|
|
|
| HARBHAJAN MAAN |
ਯਾਦ ਜਿਹੀ ਆਉਂਦੀ ਰਹਿੰਦੀ ਏ ..... ਬੜਾ ਤੜਫਾਉਂਦੀ ਰਹਿੰਦੀ ਏ.... ਚੈਨ ਨੀ ਪੈਂਦੀ .... ਅਨ੍ਖੀਆਂ ਚ ਨਿੰਦ੍ਰਾ ਨੀ ਆਉਂਦੀਆਂ
NXT WRD: ਅਨ੍ਖੀਆਂ
|
|
05 May 2011
|
|
|
|
| baba Gurdass Mann Sahib |
ਇਸ਼ਕ ਦਾ ਸੁਰਮਾ ਰੋ-ਰੋ ਖੁਰਨਾਂ ਮੇਚ ਕਿਸੇ ਨੂੰ ਆਵੇ ਅੱਖੀਆਂ ਦੇ ਵਿੱਚ ਹਰ ਕੋਈ ਪਾਵੇ ਕੋਈ-ਕੋਈ ਮਟਕਾਵੇ ਸਾਡੇ ਦਿਲ ਵਿੱਚ ਵੱਸਦੀ ਏਂ ਸਾਡੇ ਦਿਲ ਵਿੱਚ ਵੱਸਦੀ ਏਂ ਬੁੱਲੀਆਂ ਚੋਂ ਲੋਕ ਹੱਸਦੇ ਨੀਂ ਤੂੰ ਅੱਖੀਆਂ ਚੋ੍ ਹੱਸਦੀ ਏਂ
ਅਗਲਾ ਸ਼ਬਦ :: ਸੁਰਮਾਂ
|
|
05 May 2011
|
|
|
|
|
|
|
|
|
|
|
|
 |
 |
 |
|
|
|