|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| Lehmbar |
Koi long tere te marda ae
Koi akh diyan siftan karda ae
Koi kehnda tor pyari
Nee saanu sohni lagdee
Toon saari dee saari nee..
Nee sanu sohni LAGDI...
Agla shabad hai: LONG
|
|
30 Apr 2011
|
|
|
|
|
|
|
harbhajan mann
mahiya main long gawa aayi aa
haye sohniye ni kithe gwa aayi ae
next word
mahiya
|
|
30 Apr 2011
|
|
|
|
| Mann Sahib |
ਚੌਵੀ ਘੰਟੇ ਘਰੇ ਜਸੂਸੀ ਚਲਦੀ ਰਹਿੰਦੀ ਏ ਇੱਕ-ਦੂਜੇ ਦੀ ਕਾਨਾਫ਼ੂਸੀ ਚਲਦੀ ਰਹਿੰਦੀ ਏ ਹੋਵੇ ਨਦੀ ਦਾ ਕਿਨਾਰਾ ,ਇੱਕ ਛੋਟਾ ਜਿਹਾ ਚੁਬਾਰਾ ਵਿੱਚ ਟੰਗ ਨਾਂ ਅੜਾਵੇ ਤੇਰੀ ਮਾਂ ਮਾਹੀਆ ਗੱਲ ਤੇਰੀ-ਮੇਰੀ ਬਣਦੀ ਏ ਤਾਂ ਮਾਹੀਆ
ਅਗਲਾ ਸ਼ਬਦ :;:; ਨਦੀ
|
|
01 May 2011
|
|
|
|
|
harbhajan shera
naddi kinnare bulbul bethi
dana chugdi
shalli da
door vassendeya sajana ve aja
dil ni lagda kalli da
next word
sajana
|
|
01 May 2011
|
|
|
|
| Harjit Harman |
Jis wele kankan nu pehla paani launde jatt
Toriye noo painde jadon peeley peeley phull ve
Os ruttey SAJAN milade rabba meriya
saari hee umar tera taari jaun mull ve
Agla shabad: UMAR
|
|
01 May 2011
|
|
|
|
|
|
|
RAJ BRAR
AEDDA KHAT LIKH KE PA SAJANA
VE MERI UMAR BEET JE PARRDI DI
NEXT WORD
KHAT
|
|
01 May 2011
|
|
|
|
| HANS RAJ HANS |
AE BADE PURANE PIAR BHARE KHAT TERE
MERE KI LGDE
KI LGDE NE MERE
MERE KI LAGDEEEEEEEEEEEEEE..........
NXT WRD: PURANE
|
|
01 May 2011
|
|
|
|
| baba Gurdass Mann Sahib |
ਜਦੋਂ ਤੇਰਾ ਨਵਿਆਂ ਤੋਂ ਦਿਲ ਉਠ ਜਾਵੇਗਾ , ਚੌਥੀ ਦੇ ਸਕੂਲ ਵਾਲਾ ਬੇਲੀ ਚੇਤੇ ਆਵੇਗਾ , ਫਿਰੀਂ ਲਭਦਾ ਮਾਨ ਮਰਜਾਣੇ , ਨਵਿਆਂ ਦੇ ਗਲ ਲਗਕੇ ਤੇਨੂੰ ਭੁੱਲਗੇ ਨੇਂ ਯਾਰ ਪੁਰਾਣੇ
ਅਗਲਾ ਸ਼ਬਦ --- ਬੇਲੀ
|
|
01 May 2011
|
|
|
|
| Gurdass Mann Ji |
ਬੇਲੀ-ਬੇਲੀ ਹਰ ਕੋਈ ਕਹਿੰਦਾ ਕੌਣ ਕਿਸੇ ਦਾ ਬੇਲੀ ਬੇਲੀ ਬਣਦੇ ਬਾਦ ਚ੍ ਪਹਿਲਾ ਜੇਬ ਚ੍ ਵੇਖਣ ਧੇਲੀ ਓ ਸੱਜਣਾਂ ਬਾਜ ਮੁਹੰਮਦ ਬਖਸ਼ਾ ਸੁੰਨੀ ਪਈ ਹਵੇਲੀ ਕਿਉਂਕਿ ਚੱਕਰ ਹੈ ਚੱਕਰ ਹੈ ਚੱਕਰ ਹੈ
ਅਗਲਾ ਸ਼ਬਦ :: ਕੌਣ
|
|
02 May 2011
|
|
|
|
| Gurdass Mann Ji |
ਗੱਲ ਸੁਣ ਛੱਲੀਏ ਨੀ ਅਣਜਾਣੇ ਦੁਨੀਆਂ ਵੇਚ ਰਹੀ ਹਦਵਾਣੇ ਸਾਡੇ ਦਿਲ ਦੇ ਰੋਗ ਪੁਰਾਣੇ ਐਨੀਂ ਭੀੜ ਚ੍ ਕੌਣ ਪਛਾਣੇ ਚਸ਼ਮੇ ਕਾਲੇ ਹੋ ਗੇ ਨੇਂ ਯਾਰ ਮੁਹੱਬਤ ਵਾਲੇ ਪੈਸੇ ਵਾਲੇ ਹੋ ਗਏ ਨੇਂ
ਅਗਲਾ ਸ਼ਬਦ :: ਦੁਨੀਆਂ
|
|
02 May 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|