|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
nachatar gill
ਤੂ ਤੇ ਭੁਲ ਜਾ ਬੇਸ਼ਕ ਤੇਰਾ ਬਣਦਾ ਏ ਹਕ ਅਸੀਂ ਲਗੀਆ ਨਿਬੋਨ ਦਾ ਕੀਤਾ ਇਕਰਾਰ ਸਾਡੀ ਗਲ ਹੋਰ ਅਸੀਂ ਕੀਤਾ ਏ ਪਿਆਰ
ਅਗਲਾ ਸ਼ਬਦ ਇਕਰਾਰ
|
|
14 Jul 2011
|
|
|
|
|
|
|
tere wajho meri jindri adhoori aa
mere shaha nu tera pyaar jaroori
taria di shave khide full sade pyaar da
aja dove kar lyie VADHA ikraar da
SO FRNDS NEXT WORD IS VADHA
|
|
15 Jul 2011
|
|
|
|
| ??????????? |
vaadh kandeya ne raata pava tareya naal baata din tere naal jhuthiye gujare chete aunde ne kade vadhe chete aunde te kade laare chete aunde ne
next : gujare
|
|
15 Jul 2011
|
|
|
|
|
tere pyaar da charh gya RANG mainu
us rabb to ikko mang mainu
mai pai java baat ishq di
tetho bhare hungaare jaan
mainu ene hi sah chahide
jo tere naal gujare jaan
NXT WORD IS RANG........
|
|
15 Jul 2011
|
|
|
|
| ਹਰਭਜਨ ਮਾਨ |
ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ ਸਦਾ ਨਾ ਰਹਿੰਦੀ ਚੜੀ ਜਵਾਨੀ ਸਦਾ ਨਾ ਮਹਿਫਲ ਯਾਰਾਂ ਕੌਣ ਸੁੱਖਾਂ ਦੀਆਂ ਘੜੀਆਂ ਗਿਣਦਾ ਉਏ ਕੌਣ ਸੁੱਖਾਂ ਨੂੰ ਨਾਪੇ ਤਿੰਨ ਰੰਗ ਨਹੀਂ ਲੱਭਣੇ ਬੀਬਾ, ਹੁਸਨ, ਜਵਾਨੀ ਤੇ ਮਾਪੇ
ਅਗਲਾ ਸ਼ਬਦ ਹੈ: ਹੁਸਨ
|
|
15 Jul 2011
|
|
|
|
|
|
| harbhajan mann |
husan jwani malo mal
o teri matwali chal
vele baith banai a
rabb ne kiti koi kamaal...
nxt wrd: rabb
|
|
16 Jul 2011
|
|
|
|
| Harbhajan Maan |
Reejhan naal RABB ne banayi hoyi toon
Ambran ton dharti te aayi hoyi toon
Tikha tikha nakk te hulare khanda lakk
Moti moti akh Mirgan ton vaddi ae
Kahnoon sohne roop noo sajaundi sohniyen
Pehlan kehrhi RABB ne kasar chhadi ae
Agla shabad: ROOP
|
|
16 Jul 2011
|
|
|
|
| jazzj b |
mar ge tera roop dekh ke ni aci
marge tera roop dekh ke
jad julf hava ch teri udd di
mar ge tera roop dekh ke ni
aci mar ge tera roop dekh ke
nxt wrd: TERA
|
|
16 Jul 2011
|
|
|
|
|
ਨਹੀਓ ਭੁਲਣਾ ਵਿਛੋੜਾ ਮੇਨੂ ਤੇਰਾ ਸਾਰੇ ਦੁਖ ਭੁਲ ਜਾਣ ਗੇ ਜਿੰਦਗੀ ਨੂ ਕਿਹਾ ਭੇੜਾ ਰੋਗ ਲਾਗਈ ਓਮਰਾ ਦਾ ਰੋਨਾ ਚੋਲੀ ਵਿਚ ਪਾ ਗਈ ਕਿਵੇ ਪਥਰ ਬਣਾ ਲਵਾ ਜੇਰਾ ਸਾਰੇ ਦੁਖ ਭੁਲ ਜਾਣ ਗੇ ਨਹੀਓ ਭੁਲਣਾ ਸੋਚਾ ਵਿਚ ਘੁਮੇ ਤੇਰੀ ਤਸਵੀਰ ਨੀ ਅਖੀਆ ਚੋ ਆਪੇ ਵਘ ਪੇਂਦਾ ਨੀਰ ਨੀ
ਅਗਲਾ ਸ਼ਬਦ ਵਿਛੋੜਾ
|
|
16 Jul 2011
|
|
|
|
| ਮਨਮੋਹਨ ਵਾਰਿਸ |
ਸਾਤੋਂ ਜਾਂਵੀ ਦੂਰ ਨਾ ਸੱਜਣਾ ਵੇ ਸੱਜਣਾਂ ਤੇਰੇ ਬਿਨਾ ਇਹ ਦਿਲ ਨਹੀਂ ਲੱਗਣਾ ਨਹੀਂ ਲੱਗਣਾ ਰੱਬ ਕਰੇ ਜੇ ਕਹਿਰ ਤਾਂ ਬੰਦਾ ਜਰ ਜਾਂਦਾ ਸੱਜਣਾਂ ਨਾਲ ਪਵੇ ਵਿਛੋੜਾ ਤਾਂ ਬੰਦਾ ਮਰ ਜਾਂਦਾ
ਅਗਲਾ ਸ਼ਬਦ ਹੈ: ਦੂਰ
|
|
16 Jul 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|