|
|
|
ਹਰਦੇਵ ਮਹਿਨੰਗਲ.ਅਨੀਤਾ ਸਮਾਣਾ
ਮੈਂ ਵਤਨਾਂ ਦੂਰ ਹੋਇਆ , ਮਜਬੂਰ ਹਾਂ ਜਿਆਦੇ ਨੀ,
ਚਿਠੀ ਦੇ ਵਿਚ ਲਿਖਕੇ ਆਪਣਾ, ਹਾਲ ਸੁਣਾਦੇ ਨੀ ......੨
ਤੂੰ ਕੀ ਜਾਣੇ ਬਿਨ ਤੇਰੇ, ਮੈਂ ਕੀ-ਕੀ ਜਰਦੀ ਆ,
ਤੇਰੇ ਸੁੰਨੇ ਘਰ ਦੀ ਵੇ ਮਾਹੀਆ, ਬਸ ਰਾਖੀ ਕਰਦੀ ਆ .....੨
ਅਗਲਾ ਸ਼ਬਦ ......ਘਰ (house )
ਹਰਦੇਵ ਮਹਿਨੰਗਲ.ਅਨੀਤਾ ਸਮਾਣਾ
ਮੈਂ ਵਤਨਾਂ ਤੋਂ ਦੂਰ ਹੋਇਆ , ਮਜਬੂਰ ਹਾਂ ਜਿਆਦੇ ਨੀ,
ਚਿਠੀ ਦੇ ਵਿਚ ਲਿਖਕੇ ਆਪਣਾ, ਹਾਲ ਸੁਣਾਦੇ ਨੀ ......੨
ਤੂੰ ਕੀ ਜਾਣੇ ਬਿਨ ਤੇਰੇ, ਮੈਂ ਕੀ-ਕੀ ਜਰਦੀ ਆ,
ਤੇਰੇ ਸੁੰਨੇ ਘਰ ਦੀ ਵੇ ਮਾਹੀਆ, ਬਸ ਰਾਖੀ ਕਰਦੀ ਆ .....੨
ਅਗਲਾ ਸ਼ਬਦ ......ਘਰ (house )
|
|
16 Jul 2011
|
|
|
|
|
|
| ਗਾਇਕ ਹੰਸ ਰਾਜ ਹੰਸ....ਰਚਨਾ ਸੁਰਜੀਤ ਪਾਤਰ ਜੀ ਦੀ ਕਲਮ ਤੋ |
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ
ਅਗਲਾ ਸ਼ਬਦ ਹੈ: ਦੀਵਾ/ਦੀਵੇ
|
|
18 Jul 2011
|
|
|
|
| ???? |
BATTIAN BHUJAYE RAKHDI NI MAIN
BATTIAN BHUJAYE RAKHDI NI MAIN
DIVA BALE SARI RAAT
MERIA HANIA
DEEWA BALE SARI RAAT
NXT WRD: RAAT
|
|
18 Jul 2011
|
|
|
|
| jaspinder nurula |
allah kare din naa chare apa raal k gujara ge raat k allah kare din naa chare
next :din
|
|
19 Jul 2011
|
|
|
|
| amarjot |
ਨਾਂ ਵੱਸ ਓਹਦੇ ਨਾਂ ਵੱਸ ਮੇਰੇ ਵੇ,
ਦਿਨ ਆ ਗਏ ਵਿਆਹ ਦੇ ਨੇੜੇ,
ਜੀਹਦੇ ਨਾਲ ਮੁਲਾਜੇਦਾਰੀ,
ਲੱਗੀ ਮੁੱਢ ਕਦੀਮੋਂ ਯਾਰੀ,
ਓਹ੍ਹ ਤਾਂ ਰੋਉਗਾ ਕੁੜੀਓ,
ਨੀਂ ਗਲ ਲੱਗਕੇ ਕੌਲੇਆਂ ਦੇ,
ਮੇਰੇ ਚਿੱਤ ਨਾਂ ਲੱਗਣਾ ,
ਮੇਰਾ ਚਿੱਤ ਨਾਂ ਲੱਗਣਾ ਨੀਂ ਕੁੜੀਓ ਘਰ ਸੋਹਰਿਆਂ ਦੇ,,,
ਅਗਲਾ ਸ਼ਬਦ ; ਚਿੱਤ
ਨਾਂ ਵੱਸ ਓਹਦੇ ਨਾਂ ਵੱਸ ਮੇਰੇ ਵੇ,
ਦਿਨ ਆ ਗਏ ਵਿਆਹ ਦੇ ਨੇੜੇ,
ਜੀਹਦੇ ਨਾਲ ਮੁਲਾਜੇਦਾਰੀ,
ਲੱਗੀ ਮੁੱਢ ਕਦੀਮੋਂ ਯਾਰੀ,
ਓਹ੍ਹ ਤਾਂ ਰੋਉਗਾ ਕੁੜੀਓ,
ਨੀਂ ਗਲ ਲੱਗਕੇ ਕੌਲੇਆਂ ਦੇ,
ਮੇਰੇ ਚਿੱਤ ਨਾਂ ਲੱਗਣਾ ,
ਮੇਰਾ ਚਿੱਤ ਨਾਂ ਲੱਗਣਾ ਨੀਂ ਕੁੜੀਓ ਘਰ ਸੋਹਰਿਆਂ ਦੇ,,,
ਅਗਲਾ ਸ਼ਬਦ ; ਚਿੱਤ
|
|
19 Jul 2011
|
|
|
|
|
|
| ਅਮਰਜੋਤ |
ਚਿੱਤ ਕਰਦੈ ਗਲੇ 'ਚ ਬਾਹਵਾਂ ਪਾਉਣ ਨੂੰ ਨੀ ਉਹਨੂੰ ਘੁੱਟਕੇ ਕਲੇਜੇ ਨਾਲ ਲਾਉਣ ਨੂੰ ਅੱਜ ਭੋਰਾ ਨਾ ਧਰਮ ਨਾਲ ਸੰਗਣਾਂ ਨੀ ਕੁੜੀਉ ਰਾਹ ਛੱਡ ਦਿਉ ਮੇਰੇ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ
ਅਗਲਾ ਸ਼ਬਦ: ਸੰਗਣਾ/ਸੰਗ
|
|
19 Jul 2011
|
|
|
|
|
Eh shabad ena aaukha te nahi c mere khyal 'ch k koi geet na miley...anyway main hee likh dinda haan geet ehde te...fer navan shabad de dinde haan....
Singer Surjit Bindrakhia
Tera sun sun geet
ho gayi tere nal preet
Tenu mann liya meet
Jadon sohniyan oh roop de haneri jhullgee
SANG khulgee, tere te jadon dullgee
main jagg da khyal bhullgee...
Agla shabad: ROOP
|
|
22 Jul 2011
|
|
|
|
| JB |
ਜਦੋਂ ਜੁਲ੍ਫ਼ ਹਵਾ ਚ ਤੇਰੀ ਉੱਡਦੀ ਮਰ ਗਏ ਤੇਰਾ ਰੂਪ ਵੇਖ ਕੇ ਨੀ ਅਸੀਂ
NXT WRD: ਹਵਾ
|
|
22 Jul 2011
|
|
|
|
|
ਬਾਈ ਅਮਰਜੀਤ
ਆ ਗਈ ਮੁੰਡੇ ਤੇ ਜਵਾਨੀ ਠਾਠਾ ਮਾਰ ਦੀ,
ਭਾਲ ਰਖੇ ਨਿੱਤ ਨਵੇਂ ਹੀ ਸ਼ਿਕਾਰ ਦੀ ,
ਕਹਿੰਦਾ ਹੋਣੀ ਚਾਹੀਦੀ ਏ ਖੁੱਲੀ ਛੁੱਟੀ,ਬਈ ਸੱਜਰੇ ਜਵਾਨ ਮੁੰਡੇ ਨੂੰ ,
ਹਵਾ ਲੱਗ ਗਈ ਏ ਚੰਦਰੀ ਕਸੂਤੀ ,ਬਈ ਸੱਜਰੇ ਜਵਾਨ ਮੁੰਡੇ ਨੂੰ ....੨
ਅਗਲਾ ਸ਼ਬਦ .......ਸ਼ਿਕਾਰ .(hunt)
ਬਾਈ ਅਮਰਜੀਤ
ਆ ਗਈ ਮੁੰਡੇ ਤੇ ਜਵਾਨੀ ਠਾਠਾ ਮਾਰ ਦੀ,
ਭਾਲ ਰਖੇ ਨਿੱਤ ਨਵੇਂ ਹੀ ਸ਼ਿਕਾਰ ਦੀ ,
ਕਹਿੰਦਾ ਹੋਣੀ ਚਾਹੀਦੀ ਏ ਖੁੱਲੀ ਛੁੱਟੀ,ਬਈ ਸੱਜਰੇ ਜਵਾਨ ਮੁੰਡੇ ਨੂੰ ,
ਹਵਾ ਲੱਗ ਗਈ ਏ ਚੰਦਰੀ ਕਸੂਤੀ ,ਬਈ ਸੱਜਰੇ ਜਵਾਨ ਮੁੰਡੇ ਨੂੰ ....੨
ਅਗਲਾ ਸ਼ਬਦ .......ਸ਼ਿਕਾਰ .(hunt)
|
|
24 Jul 2011
|
|
|
|
| kuldip rasila |
ਪਿੰਡ ਚ ਵਿਰੋਧੀਆਂ ਨਾਲ ਲਾਉਂਦੇ ਰਹੇ ਯੁਧ,
ਪਰ ਕਦੇ ਵੀ ਨਾਂ ਖਾਧੀ ਅਸੀਂ ਹਾਰ ਸੋਹਣੀਏ ,,,
ਗੋਲੀਆਂ , ਗੰਡਾਸਿਆਂ ਤੋਂ ਬਚਦੇ ਰਹੇ ,
ਹੋਗੇ ਤੇਰੀ ਅਖ ਦੇ ਸ਼ਿਕਾਰ ਸੋਹਣੀਏ ,,,
ਅਗਲਾ ਸ਼ਬਦ ; ਪਿੰਡ
ਪਿੰਡ ਚ ਵਿਰੋਧੀਆਂ ਨਾਲ ਲਾਉਂਦੇ ਰਹੇ ਯੁਧ,
ਪਰ ਕਦੇ ਵੀ ਨਾਂ ਖਾਧੀ ਅਸੀਂ ਹਾਰ ਸੋਹਣੀਏ ,,,
ਗੋਲੀਆਂ , ਗੰਡਾਸਿਆਂ ਤੋਂ ਬਚਦੇ ਰਹੇ ,
ਹੋਗੇ ਤੇਰੀ ਅਖ ਦੇ ਸ਼ਿਕਾਰ ਸੋਹਣੀਏ ,,,
ਅਗਲਾ ਸ਼ਬਦ ; ਪਿੰਡ
|
|
25 Jul 2011
|
|
|