ਇੱਕ ਬੱਦਲਾਂ ਦੀ ਘਟਾ ਘਨ੍ਕੋਰ ਸੀ,
ਤੇ ਨਿਮੀ ਨਿਮੀ ਡਿਗਦੀ ਕਣੀ ,
ਤੂੰ ਕੀ ਜਾਣਦਾ ਭਲਾ ਵੇ ਚੰਨ ਮਖਣਾ ਵੇ,
ਵੇ ਜੇਹੜੀ ਸਾਡੀ ਜਾਨ ਤੇ ਬਣੀਂ,
ਵੇ ਕੀ ਬਣੂੰ ਸਾਡੀ ਕਜਲੇ ਦੀ ਧਾਰ ਦਾ,
ਸੋਹਣਿਆ,,,,,,,,,,,,,,,,,,,,,,,,,ਸਜਣਾ,,,
ਵੇ ਕੀ ਬਣੂੰ ਸਾਡੀ ਕਜਲੇ ਦੀ ਧਾਰ ਦਾ,
ਜੋ ਹੰਝੂਆਂ ਦੇ ਵਿਚ ਰਿੜ੍ਹ ਗਈ,,,
ਜਦੋਂ ਪੀਂਘ ਦੇ ਹੁਲਾਰੇ ਨਾਲ ਸੱਜਣਾ,
ਵੇ ਪੱਤਿਆਂ ਨਾਲ ਹਿੱਕ ਭਿੜ ਗਈ,,,
ਅਗ
ਇੱਕ ਬੱਦਲਾਂ ਦੀ ਘਟਾ ਘਨ੍ਕੋਰ ਸੀ,
ਤੇ ਨਿਮੀ ਨਿਮੀ ਡਿਗਦੀ ਕਣੀ ,
ਤੂੰ ਕੀ ਜਾਣਦਾ ਭਲਾ ਵੇ ਚੰਨ ਮਖਣਾ,
ਵੇ ਜੇਹੜੀ ਸਾਡੀ ਜਾਨ ਤੇ ਬਣੀਂ,
ਵੇ ਕੀ ਬਣੂੰ ਸਾਡੀ ਕਜਲੇ ਦੀ ਧਾਰ ਦਾ,
ਸੋਹਣਿਆ,,,,,,,,,,,,,,,,,,,,,,,,,ਸਜਣਾ,,,
ਵੇ ਕੀ ਬਣੂੰ ਸਾਡੀ ਕਜਲੇ ਦੀ ਧਾਰ ਦਾ,
ਜੋ ਹੰਝੂਆਂ ਦੇ ਵਿਚ ਰਿੜ੍ਹ ਗਈ,,,
ਜਦੋਂ ਪੀਂਘ ਦੇ ਹੁਲਾਰੇ ਨਾਲ ਸੱਜਣਾ,
ਵੇ ਪੱਤਿਆਂ ਨਾਲ ਹਿੱਕ ਭਿੜ ਗਈ,,,
ਅਗਲਾ ਸ਼ਬਦ ; ਪੱਤੇ / ਪੱਤਿਆਂ,,,
|