KEHRE AMBRAN UTTE TUN GHAR PAA KE BEH GAYEE AN
ENNA GUDA PIAR TUN KIVEN BHULA KE BEH GAYEE AN
OKHA HO GIA SEHNA ... MEHNA JAGG DA SAJJNA NU
KALE PANI VARGA NE PIND LAGDA SAJJNA NU
NXT WRD: PANI
ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆਮੁੰਡਾ ਪਿੰਡ ਦਾ ਸ਼ਹਿਰ ਆਕੇ ਸ਼ਹਿਰੀ ਹੋ ਗਿਆਯਾਦ ਰੱਖਦਾ ਵਿਸਾਖੀ, ਉਹਨੇ ਵੇਖਿਆ ਹੁੰਦਾ ਜੇਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ
ਅਗਲਾ ਸ਼ਬਦ: ਮੁੰਡਾ
ਮੁੰਡਾ ਬਾਹਰ ਦਾ ਨੀ ... ਇੰਗਲਿਸ਼ ਝਾੜਦਾ ਨੀ... ਮੈਨੂੰ ਪਾਣੀ ਚ ਖਲੋ ਕੇ ਅੰਖਾਂ ਮਾਰਦਾ ਨੀ.... ਅਗਲਾ ਸ਼ਬਦ : ਅੰਖਾਂ
ਮਾਣਕ
ਅੱਖਾਂ 'ਚ ਨਾ-ਜਾਇਜ਼ ਵਿੱਕਦੀ , ਛਾਪਾ ਮਾਰ ਲੋ ਪੁਲਸੀਓ ਆ ਕੇ ,
ਪੀਣ ਵਾਲੇ ਲਖ ਬੋਤਲਾਂ , ਬਿਨਾ ਪੀਤਿਓਂ ਡਿਗਣ ਗਸ਼ ਖਾ ਕੇ ,
ਅਗਲਾ ਸ਼ਬਦ ........ਬੋਤਲਾਂ, ਬੋਤਲ
MUKH TERA CHODVIN DA CHANN BALIYE
MOTIA TON SOHNE TERE DAND BALIYE
UNGLAN NE JIVEN HUNDIA GANERIAN
BOTLLAN SHARAB DIAN ANKHAN TERIAN
NXT WRD: CHANN
ਰਵਿੰਦਰ ਗਰੇਵਾਲ
ਵਾਹਦਾ ਸਜਣਾ ਨਾਲ ਕੀਤਾ ਪੇਣ ਕਾਲਜੇ ਚ ਸਲਵੇ ਮੈ ਵਾਹਦਾ ਤਾ ਨੀਬੋਣਾ ਚਨਾ ਮਨ ਮੇਰੀ ਗਲ ਤੇਰੀ ਚਾਨਣੀ ਦਾ ਪਵੇ ਚਮਕਾਰਾ ਸਾ ਸਾ ਰਾਤ ਬੋਲੇ ਵੇ ਸਹੋਣੇ ਯਾਰ ਨੂ ਮਿਲਣ ਚਨਾ ਜਾਣਾ ਬਦਲਾ ਦੇ ਹੋ ਜਾ ਓਲੇ ਵੇ
ਅਗਲਾ ਸ਼ਬਦ ਵਾਹਦਾ(promise)
bepar vaada jad koi vaada chete aunda hai tu ki jane dard tera ne jab tarpauda hai bepar vaada jad koi vaada chete aunda hai......kise nu lutt lena ki adava ne kise nu maar dena ki sajawa ne tera cheta chen chura k barra rulauda hai ......
next tarpauda
Ikk duje taayin milne noo jadon
TADAPENGI pata lagg jauga
Nee tu vichharan vichharan kardi aien
Jadon vichharengi pata lagg jauga
Agla shabad: JADON ਜਦੋਂ
ਬਲਕਾਰ ਸਿਧੂ
ਜਦੋ ਮੇਨੋ ਪਿਆਰ ਨਾਲ ਜਾਨ ਜਾਨ ਕਿਹਨਾ ਏ ਜਾਨ ਤੋ ਪਿਆਰੇਆ ਵੇ ਜਾਨ ਕਢ ਲੇਨਾ ਏ ਮੇਰੇ ਓਤੇ ਰਿਹੰਦਾ ਪਰਸਾਵਾ ਤੇਰੇ ਪਿਆਰ ਦਾ ਕਿਵੇ ਦਸ ਮੁਲ ਮੈ ਚੁਕਵਾ ਤੇਰੇ ਪਿਆਰ ਦਾ ਦੁਖ ਮੇਰੇ ਹਸ ਹਸ ਸੀਨੇ ਓਤੇ ਸਿਹਨਾ ਏ ਜਦੋ ਮੇਨੋਪਿਆਰ ਨਾਲ ਜਾਨ ਜਾਨ ਕਿਹੰਦਾ ਏ ਜਾਨ ਤੋ ਪਿਆਰਇਆ ਵੇ ਜਾਨ ਕਦ ਲੇਨਾ ਏ
ਅਗਲਾ ਸ਼ਬਦ ਮੁਲ
ਕੌਣ ਕਿੰਨਾ ਤੈਨੂੰ ਚਾਹੁੰਦਾ ਤੈਨੂੰ ਕੱਖ ਵੀ ਪਤਾ ਨਹੀਕੌਣ ਰਾਤਾਂ ਨੂੰ ਨਹੀਂ ਸੌਂਦਾ ਤੈਨੂੰ ਕੱਖ ਵੀ ਪਤਾ ਨਹੀਤੇਰੇ ਨਖਰੇ ਦਾ ਭਾਅ ਹਰ ਰੋਜ ਵਧੀ ਜਾਵੇ ਕੌਣ ਕਿੰਨਾ ਮੁੱਲ ਪਾਉਂਦਾ ਤੈਨੂੰ ਕੱਖ ਵੀ ਪਤਾ ਨਹੀਂਦੁਨੀਆਂ 'ਚ ਕਿੰਨੇ ਸੋਹਣੇ ਉਂਗਲਾਂ ਤੇ ਗਿਣੀਏ ਜੇਤੇਰਾ ਨਾਂ ਕਿੱਥੇ ਆਉਂਦਾ ਤੈਨੂੰ ਕੱਖ ਵੀ ਪਤਾ ਨਹੀਤੂੰ ਆਖੇਂ "ਦੇਬੀ" ਨਾਲ ਬੱਸ ਜਾਣ ਪਹਿਚਾਣਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ ਤੈਨੂੰ ਕੱਖ ਵੀ ਪਤਾ ਨਹੀ
ਅਗਲਾ ਸ਼ਬਦ: ਨਖਰੇ/ਨਖਰਾ