Home > Communities > Punjabi Boli > Forum > messages
baba Gurdass Mann Sahib
ਜਿੰਦਗੀ ਦਾ ਹਰ ਖ਼ਤ ਜਿਉਂਦਿਆਂ ਦੇ ਨਾਮ ਹੈ ਮਰੇ ਪਿੱਛੋ ਆਈ ਤੇ ਪੈਗਾਮ ਕੇਹੜੇ ਕੰਮ ਦੀ ਤੇਰੇ ਬਾਜੋਂ ਇਹ ਸਾਡੀ ਪਹਿਚਾਨ ਕੇਹੜੇ ਕੰਮ ਦੀ ਖੱਟੀ ਨਾਲੋਂ ਵੱਧ ਹੋਵੇ ਚੱਟੀ ਜੇਹੜੀ ਹੱਟੀ ਦੀ ਓ ਮਰਜਾਣੇ ਮਾਨਾਂ ਉਹ ਦੁਕਾਨ ਕੇਹੜੇ ਕੰਮ ਦੀ ਤੇਰੇ ਬਾਜੋਂ ਇਹ ਸਾਡੀ ਪਹਿਚਾਨ ਕੇਹੜੇ ਕੰਮ ਦੀ ਅਗਲਾ ਸ਼ਬਦ :-ਵੱਧ
09 Aug 2011
ਦੇਬੀ ਬਾਈ
ਕੱਖ ਸਮਝ ਨਾ ਆਵੇ ਪਰ ਦਿੱਖਾਵੇ ਲਈ ਸੀ ਡੀ ਉੱਤੇ ਇੰਗਲਿਸ਼ ਗਾਣੇ ਲਾਉਦਾ ਏ, ਨੰਗ ਦਿਖਾਲਣ ਦੇ ਵਿੱਚ ਕਹਿੰਦੇ ਹਰਜ਼ ਹੈ ਕੀ ਪੈਸੇ ਦੇਖੋ ਕਹਿੜਾ ਵੱਧ ਕਮਾਉਂਦਾ ਏ, "ਦੇਬੀ" ਆਸ਼ਕ ਥੋੜੇ ਸੁਥਰੇ ਗੀਤਾਂ ਦੇ ਕਿਹੜਾ ਵੇਖੇ ਕੌਣ ਸੁਰੀਲਾ ਗਾਉਦਾ ਏ, ਲੋਕੀ ਵੱਡਾ ਸਿੰਗਰ ਕਹਿੰਦੇ ਉਸੇ ਨੂੰ ਟੀ.ਵੀ ਉਤੇ ਰੋਜ਼ ਹੀ ਜਿਹੜਾ ਆਉਦਾ ਏ....
ਅਗਲਾ ਸ਼ਬਦ ਹੈ: ਲੋਕੀ/ਲੋਕ
11 Aug 2011
NACHHATAR GILL
ਪੀਣ ਦਾ ਨੀ ਸ਼ੋਂਕ
ਲੋਕੀ ਆਖਦੇ ਸ਼ਰਾਬੀ...... ਅਸੀਂ ਤੇਰੀਆਂ ਸਦਾਵਾਂ
ਤੇਰੀਆਂ ਸਦਾਵਾਂ
ਦੇ ਸਤਾਏ ਹੋਏ ਪੀਂਦੇ ਹਨ.......
NXT WRD: ਸ਼ਰਾਬੀ......
ਪੀਣ ਦਾ ਨੀ ਸ਼ੋਂਕ
ਲੋਕੀ ਆਖਦੇ ਸ਼ਰਾਬੀ...... ਅਸੀਂ ਤੇਰੀਆਂ ਸਦਾਵਾਂ
ਤੇਰੀਆਂ ਸਦਾਵਾਂ
ਦੇ ਸਤਾਏ ਹੋਏ ਪੀਂਦੇ ਹਨ.......
NXT WRD: ਸ਼ਰਾਬੀ......
Yoy may enter 30000 more characters.
11 Aug 2011
ਜਿਹੜੀ ਨਚਦੀ ਦੀ ਗਿਧੇ ਚ ਬੜੀ ਜਚਦੀ ਗਿਧੇ ਚ ਦਿਲ ਓਦੇ ਓਤੇ ਆਇਆ ਜਰਾ ਉਸ ਨੂ ਬਲਾਓ ਵੇ ਮੈ ਹੋਗਿਆ ਸ਼ਰਾਬੀ ਹੋਗਿਆ ਸ਼ਰਾਬੀ ਮੇਨੂ ਹੋਰ ਨਾ ਪਿਲਾਓ ਪੇਗ ਭਰ ਭਰ ਦਿਨੇ ਜਦੋ ਤਕ ਦੀ ਓ ਭੇੜਾ ਕੀਤੇ ਰੂਸ ਹੀ ਨਾ ਜਾਵੇ ਮੇਰਾ ਸ਼ਡ ਦਿਓ ਖੇੜਾ
ਅਗਲਾ ਸ਼ਬਦ ਗਿਧਾ
13 Aug 2011
ਗਿੱਧੇ ਵਿੱਚ ਉੱਡਦੇ ਪਰਾਂਦੇ ਡੋਰੀਏ ਨੀ ਦੇ ਲੈ ਗੇੜਾ ਸ਼ੌਂਕ ਦਾ ਨਣਾਨੇ ਗੋਰੀਏ ਦੇ ਲੈ ਗੇੜਾ ਨੀ ਦੇ ਲੈ ਗੇੜਾ ਦੇ ਲੈ ਗੇੜਾ ਨੀ ਦੇ ਲੈ ਗੇੜਾ ਦੇ ਲੈ ਗੇੜਾ ਨੀ ਦੇ ਲੈ ਗੇੜਾ
ਅਗਲਾ ਸ਼ਬਦ: ਗੇੜਾ
14 Aug 2011
JASBIR JASSSI
IK GEDA GIDHE VICH HOR NI KUDIYE...
IK GEDA GIDHE VICH HOR NI KUDIYE...
NXT WRD: KUDIYE...
IK GEDA GIDHE VICH HOR NI KUDIYE...
IK GEDA GIDHE VICH HOR NI KUDIYE...
NXT WRD: KUDIYE...
Yoy may enter 30000 more characters.
14 Aug 2011
--------Gurdas Maan Ji-------
kudiye kismat pudhiye tenu ina pyar daen apne hise di duniya main tethon vaar daen tu jami maphe kehan parai hai dheeye saureh ghar vich kehan begani jayin hai dheeye kehde ghar di aakhan tenu ki satkar deyan apne hise di duniyan main tethon vaar deyan
next word:------ parai
15 Aug 2011
ਦੇਬੀ ਮਖਸੂਸਪੁਰੀ
ਖ਼ਬਰ ਝੂਠੀ ਸੀ, ਪਤ਼ਾ ਸੀ, ਉੜਾਈ ਜਾਣ ਕੇ ਗੱਲ ਮੇਰੀ ਸੀ, ਤਾਂਹੀ ਤਾਂ ਸੀ, ਫੈਲਾਈ ਜਾਣ ਕੇ ਹੁਣ ਆਪਣਿਆਂ ਵਾਂਗ ਐਵੇਂ ਹੇਜ਼ ਨਾਂ ਵਿਖਾ ਨੀ "ਦੇਬੀ" ਤੇਨੂੰ ਭੁੱਲ ਗਿਆ ਪਰਾਈ ਜਾਣ ਕੇ |
ਅਗਲਾ ਸ਼ਬਦ : ਝੂਠੀ
17 Aug 2011
????
ਜਾਨ ਝੁਠੀਏ.... ਜਾਨ ਝੁਠੀਏ.. ਝੂਠੀ ਤੇਰੀ ਯਾਰੀ ਲੈ ਬੈਠੀ....
ਅਗਲਾ ਸ਼ਬਦ : ਜਾਨ
18 Aug 2011
Ravinder Grewal
Hun tere bin langda na din
Saadiyan bullan de muskaan ban gayi
JAAN saadi JAAN nee toon JAAN ban gayi
Agla shabad: MUSKAAN
Hun tere bin langda na din
Saadiyan bullan de muskaan ban gayi
JAAN saadi JAAN nee toon JAAN ban gayi
Agla shabad: MUSKAAN
Yoy may enter 30000 more characters.
18 Aug 2011
Copyright © 2009 - punjabizm.com & kosey chanan sathh