|
|
|
unknown,,,
ਨਿੱਕੀ ਜਿਨੀ ਗੱਲ ਪਿਛੇ ਝਲੀਏ,,,
ਚੰਨ ਜਿਹਾ ਯਾਰ ਨੀਂ ਰੁਸਾਈਦਾ ,,,
ਇੱਕ ਮੁਸਕਾਨ ਨਾਲ ਸੋਹਣੀਏ ,,,
ਰੁੱਸੇ ਹੋਏ ਯਾਰ ਨੂੰ ਮਨਾਈ ਦਾ,,,
ਅਗਲਾ ਸ਼ਬਦ ; ਚੰਨ
ਨਿੱਕੀ ਜਿਨੀ ਗੱਲ ਪਿਛੇ ਝਲੀਏ,,,
ਚੰਨ ਜਿਹਾ ਯਾਰ ਨੀਂ ਰੁਸਾਈਦਾ ,,,
ਇੱਕ ਮੁਸਕਾਨ ਨਾਲ ਸੋਹਣੀਏ ,,,
ਰੁੱਸੇ ਹੋਏ ਯਾਰ ਨੂੰ ਮਨਾਈ ਦਾ,,,
ਅਗਲਾ ਸ਼ਬਦ ; ਚੰਨ
|
|
24 Aug 2011
|
|
|
|
|
|
|
By Babbu Maan
Chan Chanani raat mehermaa
tim timaaunde taare
pichhli gali vich aaja saunya
sau agge pind de saare
next word taare
|
|
24 Aug 2011
|
|
|
|
| Gurdas Maan |
Tere mere pyar de TAAREY gwaah ne
Chann diyan raatan de nazarey gwaah ne
Tere mere pyar de TAAREY gwaah ne
Agla shabad : CHANN
|
|
25 Aug 2011
|
|
|
|
| mohd. sadiq & ranjit kaur |
ਪਹਿਲੇ ਪਹਿਰ ਨੂੰ ਚੰਨ ਚੜ ਜਾਂਦਾ,,,
ਪਿਛਲੇ ਪਹਿਰ ਨੂੰ ਤਾਰੇ ,,,
ਤੂੰ ਪਾ ਕੋਈ ਬਾਤ ਇਸ਼ਕ਼ ਦੀ,,,
ਮੈਂ ਪਈ ਭਰਾਂ ਹੁੰਘਾਰੇ,,,
ਰੋਜ਼ ਸ਼ਾਮ ਨੂੰ ਭਠੀ ਉੱਤੇ,,,
ਗੱਲਾਂ ਕਰਨ ਕੁਆਰੇ,,,
ਤੂੰ ਢਾਬੇ ਦੇ ਫੁਲਕੇ ਵਰਗੀ,,,
ਨਰਮ ਜਹੀ ਮੁਟਿਆਰੇ,,,
ਅਗਲਾ ਸ਼ਬਦ ; ਹੁੰਘਾਰਾ / ਹੁੰਘਾਰੇ
ਪਹਿਲੇ ਪਹਿਰ ਨੂੰ ਚੰਨ ਚੜ ਜਾਂਦਾ,,,
ਪਿਛਲੇ ਪਹਿਰ ਨੂੰ ਤਾਰੇ ,,,
ਤੂੰ ਪਾ ਕੋਈ ਬਾਤ ਇਸ਼ਕ਼ ਦੀ,,,
ਮੈਂ ਪਈ ਭਰਾਂ ਹੁੰਘਾਰੇ,,,
ਰੋਜ਼ ਸ਼ਾਮ ਨੂੰ ਭਠੀ ਉੱਤੇ,,,
ਗੱਲਾਂ ਕਰਨ ਕੁਆਰੇ,,,
ਤੂੰ ਢਾਬੇ ਦੇ ਫੁਲਕੇ ਵਰਗੀ,,,
ਨਰਮ ਜਹੀ ਮੁਟਿਆਰੇ,,,
ਅਗਲਾ ਸ਼ਬਦ ; ਹੁੰਘਾਰਾ / ਹੁੰਘਾਰੇ
|
|
25 Aug 2011
|
|
|
|
|
by lakhwinder wadali
..ਦੀਵਾ ਨਾ ਬੁਝਾਈ ਅਜੇ ਰਾਤ ਬਾਕੀ ਆ ਭਰੀ ਜਾ
ਹੁੰਘਾਰਾ ਅਜੇ ਰਾਤ ਬਾਕੀ ਆ.
next :=== ਰਾਤ
|
|
26 Aug 2011
|
|
|
|
|
|
|
ਤੂ ਸੌਂ ਕੇ ਰਾਤ ਗੁਜ਼ਰ ਲਈ ਮੈ ਰੋ ਕੇ ਰਾਤ ਗੁਜਰ ਲਈ
ਰੱਬ ਵਾਂਗੂ ਲੈਕੇ ਨਾ ਤੇਰਾ ਅਸੀਂ ਹਰ ਭਾਰ੍ਬਾਤ ਗੁਜ਼ਾਰ ਲਈ
ਬ੍ਯ ਬੱਬੂ ਮਾਨ
ਅਗਲਾ ਸ਼ਬਦ :ਗੁਜ਼ਾਰ
ਤੂ ਸੌਂ ਕੇ ਰਾਤ ਗੁਜ਼ਰ ਲਈ ਮੈ ਰੋ ਕੇ ਰਾਤ ਗੁਜਰ ਲਈ
ਰੱਬ ਵਾਂਗੂ ਲੈਕੇ ਨਾ ਤੇਰਾ ਅਸੀਂ ਹਰ ਭਾਰ੍ਬਾਤ ਗੁਜ਼ਾਰ ਲਈ
ਬ੍ਯ ਬੱਬੂ ਮਾਨ
ਅਗਲਾ ਸ਼ਬਦ :ਗੁਜ਼ਾਰ
|
|
26 Aug 2011
|
|
|
|
| Kaler Kanth |
ਤੇਰੇ ਸੱਜਰੇ ਸਹੇੜਿਆਂ ਦੀ ਹੋਵੇ ਸਦਾ ਖੈਰ ਤੇਰੇ ਸ਼ਹਿਰ ਨੂੰ ਸਲਾਮ ਅਸੀਂ ਕਰ ਚੱਲੇ ਆਂ ਜੇ ਤੂੰ ਜ਼ਿੰਦਗੀ ਗੁਜ਼ਾਰ ਲਏਂਗੀ ਸਾਡੇ ਤੋਂ ਬਗੈਰ ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆਂ
ਅਗਲਾ ਸ਼ਬਦ: ਸਲਾਮ
|
|
26 Aug 2011
|
|
|
|
| ???? |
SOHNIYO G TUHANU
DURON DURON HI SALAAM
SOHNIYO G TUHANU
DURON DURON HI SALAAM
IKKO DHOKHA KHA KE
SAANU AA GIA AARAM
NXT WRD: DHOKA
|
|
26 Aug 2011
|
|
|
|
|
ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ
ਮਿਤਰਾਂ ਦੇ ਨਾਲ ਧੋਖਾ ਨੀ ਕਮਾਈਦਾ .
ਗੀਤ ;ਚਮਕੀਲਾ ਜੀ
ਅਗਲਾ ਸ਼ਬਦ .....ਫੇਰ (ਧੋਖਾ )
ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ
ਮਿਤਰਾਂ ਦੇ ਨਾਲ ਧੋਖਾ ਨੀ ਕਮਾਈਦਾ .
ਗੀਤ ;ਚਮਕੀਲਾ ਜੀ
ਅਗਲਾ ਸ਼ਬਦ .....ਫੇਰ (ਧੋਖਾ )
|
|
27 Aug 2011
|
|
|
|
| surinder shinda |
ਡੋਗਰ ਧੋਖਾ ਕਰਗਿਆ ਬਈ ਪੱਗ ਵਟਾਕੇ,,,
ਸੱਦ ਬੁਡਲਾਡਿਓਂ ਪੁਲਿਸ ਨੂੰ ਹਥਕੜੀ ਲਵਾਕੇ,,,
ਨਸ਼ੇ ਨਾਲ ਮੈਨੂੰ ਡੱਕ ਕੇ ਸੱਦ ਪੁਲਿਸ ਲਿਆਇਆ ,,,
ਬਦਲਾ ਲੈ ਲਈ ਜਿਓਣੇਆ ਜੇ ਮਾਂ ਦਾ ਜਾਇਆ,,,
ਅਗਲਾ ਸ਼ਬਦ ; ਨਸ਼ੇ / ਨਸ਼ਾ
ਡੋਗਰ ਧੋਖਾ ਕਰਗਿਆ ਬਈ ਪੱਗ ਵਟਾਕੇ,,,
ਸੱਦ ਬੁਡਲਾਡਿਓਂ ਪੁਲਿਸ ਨੂੰ ਹਥਕੜੀ ਲਵਾਕੇ,,,
ਨਸ਼ੇ ਨਾਲ ਮੈਨੂੰ ਡੱਕ ਕੇ ਸੱਦ ਪੁਲਿਸ ਲਿਆਇਆ ,,,
ਬਦਲਾ ਲੈ ਲਈ ਜਿਓਣੇਆ ਜੇ ਮਾਂ ਦਾ ਜਾਇਆ,,,
ਅਗਲਾ ਸ਼ਬਦ ; ਨਸ਼ੇ / ਨਸ਼ਾ
|
|
28 Aug 2011
|
|
|