Home > Communities > Punjabi Boli > Forum > messages
Mohd Saddiq & Ranjit Kaur
Maahan dee daal nu TADKA
laavan jad ghardey geo da
Jehda ikk waari khajaye
Samjhe ghar aapne peo da
Aiven kiyon rehndi jhurdi
Too v kade firdi turdi
Vekh jee paronthey khaake
Baabe ne dhaaba kholiya
Sadak utte aakey
Mitraan ne dhaaba.....
Agla shabad: DHAABA
22 Sep 2011
mohd. sadiq
ਰੋਜ਼ ਸ਼ਾਮ ਨੂੰ ਭਠੀ ਉੱਤੇ,,,
ਗੱਲਾਂ ਕਰਨ ਕੁਆਰੇ,,,
ਤੂੰ ਢਾਬੇ ਦੇ ਫੁਲਕੇ ਵਰਗੀ,,,
ਨਰਮ ਜਹੀ ਮੁਟਿਆਰੇ,,,
ਅਗਲਾ ਸ਼ਬਦ ; ਮੁਟਿਆਰ / ਮੁਟਿਆਰੇ
ਰੋਜ਼ ਸ਼ਾਮ ਨੂੰ ਭਠੀ ਉੱਤੇ,,,
ਗੱਲਾਂ ਕਰਨ ਕੁਆਰੇ,,,
ਤੂੰ ਢਾਬੇ ਦੇ ਫੁਲਕੇ ਵਰਗੀ,,,
ਨਰਮ ਜਹੀ ਮੁਟਿਆਰੇ,,,
ਅਗਲਾ ਸ਼ਬਦ ; ਮੁਟਿਆਰ / ਮੁਟਿਆਰੇ
Yoy may enter 30000 more characters.
22 Sep 2011
NACHHATAR GILL
KOI MUTIYAR .. JDO KR KE PIAR...
WAADE KR KE HAJAR.... TOD DI AE SARE...
ODON TUT DE NE TARE ODON TUTDE NE TARE...
NXT WRD: TARA / TARE
KOI MUTIYAR .. JDO KR KE PIAR...
WAADE KR KE HAJAR.... TOD DI AE SARE...
ODON TUT DE NE TARE ODON TUTDE NE TARE...
NXT WRD: TARA / TARE
Yoy may enter 30000 more characters.
22 Sep 2011
ਇ ਥਿੰਕ ਸਾਬਰ ਕੋਟੀ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਸਾਡੇ ਫਿਰੇੰ ਹੰਝੂ ਪੂੰਝਦਾ , ਅੱਖ ਤੇਰੀ ਵੀ ਤਾ ਰੋਈ ਹੋਈ ਏ,
ਅੱਖ ਤੇਰੀ ਵੀ ਤਾ ਰੋਈ ਹੋਈ ਏ,
ਅਗਲਾ ਸ਼ਬਦ ........ਰੋਈ (cry)
ਇ ਥਿੰਕ ਸਾਬਰ ਕੋਟੀ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਸਾਡੇ ਫਿਰੇੰ ਹੰਝੂ ਪੂੰਝਦਾ , ਅੱਖ ਤੇਰੀ ਵੀ ਤਾ ਰੋਈ ਹੋਈ ਏ,
ਅੱਖ ਤੇਰੀ ਵੀ ਤਾ ਰੋਈ ਹੋਈ ਏ,
ਅਗਲਾ ਸ਼ਬਦ ........ਰੋਈ (cry)
ਇ ਥਿੰਕ ਸਾਬਰ ਕੋਟੀ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਸਾਡੇ ਫਿਰੇੰ ਹੰਝੂ ਪੂੰਝਦਾ , ਅੱਖ ਤੇਰੀ ਵੀ ਤਾ ਰੋਈ ਹੋਈ ਏ,
ਅੱਖ ਤੇਰੀ ਵੀ ਤਾ ਰੋਈ ਹੋਈ ਏ,
ਅਗਲਾ ਸ਼ਬਦ ........ਰੋਈ (cry)
ਇ ਥਿੰਕ ਸਾਬਰ ਕੋਟੀ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਤਾਰਾ ਅੰਬਰਾਂ 'ਤੇ ਕੋਈ ਕੋਈ ਏ
ਸਾਡੇ ਫਿਰੇੰ ਹੰਝੂ ਪੂੰਝਦਾ , ਅੱਖ ਤੇਰੀ ਵੀ ਤਾ ਰੋਈ ਹੋਈ ਏ,
ਅੱਖ ਤੇਰੀ ਵੀ ਤਾ ਰੋਈ ਹੋਈ ਏ,
ਅਗਲਾ ਸ਼ਬਦ ........ਰੋਈ (cry)
Yoy may enter 30000 more characters.
22 Sep 2011
ਬੁਝ ਤਾਂ ਗਿਆ ਕੀ ਮੇਰੇ ਨੈਣ ਵੇਖ ਕੇ ਬੁਝ ਤਾਂ ਗਿਆ ਕੀ ਮੇਰੇ ਨੈਣ ਵੇਖ ਕੇ ਕੀ ਗੱਲ ਕੋਈ ਦਿਲ ਚ ਲੁਕੋਈ ਹੋਵੇਗੀ.... ਮੇਰੇ ਵੱਲ ਝੂਠਾ ਜਿਹਾ ਹੱਸ ਚੰਦਰੀ.... ਮੇਰੇ ਵੱਲ ਝੂਠਾ ਜਿਹਾ ਹੱਸ ਚੰਦਰੀ.... ਮੈਂ ਜਾਣਦਾ ਹਾਂ ਕਿੰਨਾ ਉਹ ਵੀ ਰੋਈ ਹੋਵੇਗੀ.. ਅਗਲਾ ਸ਼ਬਦ: ਝੂਠਾ / ਝੂਠ
22 Sep 2011
ਦੇਬੀ ਮਖਸੂਸਪੁਰੀ
ਲੱਗੀਆਂ ਦੀ ਤੈਨੂੰ ਕੋਈ ਲਿਹਾਜ ਹੀ ਨਹੀਂ ਤੇਰੇ ਉੱਤੇ ਸਾਨੂੰ ਇਤਰਾਜ ਹੀ ਨਹੀ ਭੁਗਤੇ ਨਤੀਜੇ "ਮਖਸੂਸਪੁਰੀਆ" ਗਲਤ ਜਗ੍ਹਾ 'ਤੇ ਜਿਹਨੇ ਲਾਈ ਹੋਈ ਆਝੂਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ ਜਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ
ਅਗਲਾ ਸ਼ਬਦ: ਜਿੰਦ
ਲੱਗੀਆਂ ਦੀ ਤੈਨੂੰ ਕੋਈ ਲਿਹਾਜ ਹੀ ਨਹੀਂ ਤੇਰੇ ਉੱਤੇ ਸਾਨੂੰ ਇਤਰਾਜ ਹੀ ਨਹੀ ਭੁਗਤੇ ਨਤੀਜੇ "ਮਖਸੂਸਪੁਰੀਆ" ਗਲਤ ਜਗ੍ਹਾ 'ਤੇ ਜਿਹਨੇ ਲਾਈ ਹੋਈ ਆਝੂਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ ਜਿੰਦ ਸਾਡੀ ਮੁੱਕਣੇ ਤੇ ਆਈ ਹੋਈ ਆ
ਅਗਲਾ ਸ਼ਬਦ: ਜਿੰਦ
Yoy may enter 30000 more characters.
23 Sep 2011
Tu hi sadi jind tu hi jaan ni kudie
tu hi sadi jind tu hi jaan
by : Zazz Dhami
23 Sep 2011
oh jind mahi baaz tere kumlayiyaan , teriyan laadliyan bharjayian hey, oye baagi firan kadi nahin aayiyaan, Oh ik pal beh jana mere kol, tere mithde ne lagde bol
BY : Malkit Singh
Next word : kumlayiyaan,
23 Sep 2011
DALJIT G... NXT WRD MAINU SMJH NAHI AA RIHA G.... PLZ CLEAR KR DIO ...
23 Sep 2011
@ Sunil....ਸ਼ਬਦ ਹੈ: ਕੁਮਲਾਈਆਂ (ਜਿਵੇਂ ਫੁੱਲ ਦਾ ਕੁਮਲਾ ਜਾਣਾ)
24 Sep 2011