Punjabi Boli
 View Forum
 Create New Topic
  Home > Communities > Punjabi Boli > Forum > messages
Showing page 421 of 623 << First   << Prev    417  418  419  420  421  422  423  424  425  426  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਚਮਕੀਲਾ

 

ਗੀਤ ਬਹੁਤਾ ਸੋਹਣਾ ਨਹੀਂ ਏ ਪਰ ਇਸ ਸ਼ਬਦ ਲਈ ਹੋਰ ਕੋਈ ਗੀਤ ਯਾਦ ਨਹੀ ਆ ਰਿਹਾ ਸੀ ਇਸ ਲਈ ਮੁਆਫੀ ਚਾਹੁੰਦਾ ਹਾਂ.....I am sorry !!

 

 

ਸੱਤ ਦਿਨ ਸਹੁਰਿਆਂ ਦੇ ਘਰ ਰਹਿ ਕੇ ਆਈ
ਫੁੱਲਝੜੀਏ ਨੀ ਹੁਣ ਫਿਰੇਂ ਕੁਮਲਾਈ.....
ਡੰਗ ਦਿੱਤਾ ਤੈਨੂੰ ਤੇਰੀ ਕਾਲੀ ਗੁੱਤ ਨੇ
ਆਟੇ ਵਾਂਗੂੰ........

 

ਅਗਲਾ ਸ਼ਬਦ: ਗੁੱਤ

24 Sep 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

mohd sadiq & ranjit kaur

 

TERI GUTT TE KACHRI LAGDI NI DURO DURO AON CAHGDE 

 AAD KE AAD KE TARIKA BHUGTAN GE NI JATT LAD KE 

PARI BEDIA HATHI HATH KADIA VE AOKHI HO JO KEAD KATNI 

NA KAR MUSHKARIA TUT PENIA 

 

NEXT WORD   KACHRI (OR) KACHRIA 

 

 

 

 

J KOE GALT WORD LEKH HO GEYA TE PLZZ SOORRYY 

24 Sep 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗੁਰਦਾਸ ਮਾਨ

 

ਕੋਰਟ ਕਚੈਹਰੀ ਦੇ ਵਿੱਚ ਮੁੱਕਜੂ ਦਿਲ 'ਚੋਂ ਮੁੱਕਦਾ ਨੀਂ
ਇੱਕ ਵਾਰੀ ਜੇ ਪੈਜੇ ਰੌਲਾ ਘਰ ਦੀ ਵੰਡੀ ਦਾ
ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨੀਂ ਮੰਗੀਦਾ

ਲੱਖ ਪ੍ਰਦੇਸੀ ਹੋਈਏ ਆਪਣਾ ਦੇਸ ਨੀ ਭੰਡੀਦਾ


ਅਗਲਾ ਸ਼ਬਦ: ਪ੍ਰਦੇਸੀ/ਪ੍ਰਦੇਸ

25 Sep 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
nachatter chatta

 

ਮੇਰੇ ਦਿਲ ਦਾ ਮਹਿਰਮ ਬਣ ਪਿਹਲਾਂ ,
ਹੁਣ ਦੇ ਗਿਓਂ ਦਾਗ ਜੁਦਾਈਆਂ ਦੇ,,,
ਅਸੀਂ ਭੋਗ ਰਹੇ ਹਾਂ ਦੁਖ ਸੱਜਣਾ ,
ਵੇ ਤੇਰੇ ਨਾਲ ਮੁਹੋਬਤਾਂ ਪਾਈਆਂ ਦੇ,,,
ਸਾਡੀ ਯਾਦ ਤੈਨੂੰ ਵੀ ਆਉਂਦੀ ਹੋਊ ,
ਕਦੇ ਭੁਲਕੇ ਸਾਂਝ ਸਵੇਰੇ ਵੇ,,,
ਤੂੰ ਸੱਜਣਾ ਪਰਦੇਸ ਗਿਓਂ,
ਦਿਲ ਨਹੀਂ ਲਗਦਾ ਬਿਨ ਤੇਰੇ ਵੇ,,,
ਤੇਰੀ ਯਾਦ ਸਾਨੂੰ ਜਦੋਂ ਆ ਜਾਂਦੀ,
ਉਦੋਂ ਹੋਲ ਪੈਂਦੇ ਦਿਲ ਮੇਰੇ ਵੇ,,,

ਮੇਰੇ ਦਿਲ ਦਾ ਮਹਿਰਮ ਬਣ ਪਿਹਲਾਂ ,

ਹੁਣ ਦੇ ਗਿਓਂ ਦਾਗ ਜੁਦਾਈਆਂ ਦੇ,,,

ਅਸੀਂ ਭੋਗ ਰਹੇ ਹਾਂ ਦੁਖ ਸੱਜਣਾ ,

ਵੇ ਤੇਰੇ ਨਾਲ ਮੁਹੋਬਤਾਂ ਪਾਈਆਂ ਦੇ,,,

ਸਾਡੀ ਯਾਦ ਤੈਨੂੰ ਵੀ ਆਉਂਦੀ ਹੋਊ ,

ਕਦੇ ਭੁਲਕੇ ਸਾਂਝ ਸਵੇਰੇ ਵੇ,,,

ਤੂੰ ਸੱਜਣਾ ਪਰਦੇਸ ਗਿਓਂ,

ਦਿਲ ਨਹੀਂ ਲਗਦਾ ਬਿਨ ਤੇਰੇ ਵੇ,,,

ਤੇਰੀ ਯਾਦ ਸਾਨੂੰ ਜਦੋਂ ਆ ਜਾਂਦੀ,

ਉਦੋਂ ਹੋਲ ਪੈਂਦੇ ਦਿਲ ਮੇਰੇ ਵੇ,,,

 

ਅਗਲਾ ਸ਼ਬਦ ; ਸੱਜਣਾ / ਸੱਜਣ

 

 

25 Sep 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਗੁਰੂ ਦਾਸ 
ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲਗਦੀ ਦੁਪਿਹਰ,
ਫੇਰ ਵੀ ਪਤਾ ਨਹੀਂ ਕਾਹਤੋਂ ਮੋਹ ਜਿਹਾ ਆਈ ਜਾਂਦਾ , ਭਾਵੇਂ ਸਾਡੇ ਸੜ ਗਏ ਨੇ ਪੈਰ,
ਭਾਵੇਂ ਸਾਡੇ ਭੁੱਜ ਗਏ ਨੇ ਪੈਰ,
ਸੱਜਣਾ ...............ਵੇ ਸੱਜਣਾ ........ਵੇ ਸੱਜਣਾ 
ਅਗਲਾ ਸ਼ਬਦ ......ਪੈਰ (feet)

ਗੁਰੂ ਦਾਸ 

 

ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲਗਦੀ ਦੁਪਿਹਰ,

 

ਫੇਰ ਵੀ ਪਤਾ ਨਹੀਂ ਕਾਹਤੋਂ ਮੋਹ ਜਿਹਾ ਆਈ ਜਾਂਦਾ , ਭਾਵੇਂ ਸਾਡੇ ਸੜ ਗਏ ਨੇ ਪੈਰ,

 

ਭਾਵੇਂ ਸਾਡੇ ਭੁੱਜ ਗਏ ਨੇ ਪੈਰ,

 

ਸੱਜਣਾ ...............ਵੇ ਸੱਜਣਾ ........ਵੇ ਸੱਜਣਾ 

 

ਅਗਲਾ ਸ਼ਬਦ ......ਪੈਰ (feet)

 

25 Sep 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਸੱਭ ਦੋਸਤਾ ਨੂੰ ਸੱਤ ਸ਼ੀ੍ ਅਕਾਲ..

ਸੱਭ ਤੋ ਪਹਿਲਾਂ ਏਨੀ ਲੰਬੀ ਗੇਰਹਾਜਰੀ ਲਈ ਮਾਫੀ......

ਕੁੱਝ ਕੰਮ ਕਾਜ ਦੇ ਰੁਝੇਵੇ ਕਰਕੇ ਆਪ ਜੀ ਦੇ ਸਨਮੁੱਖ ਨਹੀ ਹੋ ਸਕਿਆ..

 

ਉੱਠ ਕੇ ਸਵੇਰੇ ਦੁਖੇ ਕੱਲਾ ਕੱਲਾ ਅੰਗ, ਸੋਹਾ ਪਾਈਏ ਮੁੜ ਕੇ ਨੀ ਪੀਣੀ ਸਾਲੀ ਜਹਿਰ....

ਪਤਾ ਨਹੀ ਕਿਉ ਆਥਣੇ ਜੇ ਠੇਕੇ ਮੁਹਰੇ ਜਾਕੇ,   ਮੱਲੋ ਮੱਲੀ ਵੱਜਦੇ ਬਰੇਕਾ ਉੱਤੇ ਪੈਰ.......

 

ਅਗਲਾ ਸ਼ਬਦ ਅੰਗ .......

26 Sep 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਰਵਿੰਦਰ ਗਰੇਵਾਲ

SSA welcome back.....

 

ਤੇਰਾ ਅੰਗ ਅੰਗ ਨੱਚਦੈ ਨੱਚਦੀ ਦਾ
ਲੱਕ ਝੂਟਾ ਨਾ ਖਾ ਜਏ ਤੇਰਾ
ਘੁੰਮਕੇ ਮੋੜ ਜਿਹਾ ਕੱਟਦੀ ਦਾ....

 

 

ਅਗਲਾ ਸ਼ਬਦ: ਮੋੜ

26 Sep 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਗੁਰਦਾਸ ਮਾਨ ਜੀ ( ਮਿਨੀ ਪੰਜਾਬ)

ਪੱਤੇ ਝੱੜ ਗਏ ਨੇ ਬੋਹੜਾ ਤੋ......
ਦੁਨੀਆਂ ਮਤਲਬ ਦੀ.... ਜਰਾ ਬੱਚ ਕੇ ਮੋੜਾਂ ਤੋ.......

 

ਅਗਲਾ ਸ਼ਬਦ  ਝੜ/ ਝੜਨਾਂ...

27 Sep 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
surjit bindrakhia

 

ਮੰਦਾ ਕੀਤਾ ਸਹਿਬਾਂ,,,
ਮੇਰਾ ਤਰਕਸ਼ ਟੰਗਿਆ ਜੰਡ,,,
ਤਿੰਨ ਸੋ ਕਾਨੀਂ ਜੱਟ ਦੀ,,,
ਨੀਂ ਮੈਂ ਦਿੰਦਾ ਸਿਆਲੀਂ ਵੰਡ,,,
ਪਿਹਲੀ ਮਾਰਾਂ ਵਿਚ ਅਸਮਾਨ ਦੇ,,,
ਜਿਥੋਂ ਝੜ ਝੜ ਪੈਣ ਪਤੰਗ,,,
ਦੂਜੀ ਮਾਰਾਂ ਨੀਂ ਮੈਂ ਓਸਦੇ,,,
ਸਹਿਬਾਂ ਜੀਹਦੀ ਹੈਂ ਤੂੰ ਮੰਗ,,,
ਜੱਟ ਵਾਜ ਭਰਾਵਾਂ ਮਾਰਿਆ,,,
ਕੋਈ ਨਾਂ ਮਿਰਜ਼ੇ ਸੰਗ,,,
ਦੋਸਤੋ ਕੋਈ ਨਾਂ ਮਿਰਜ਼ੇ ਸੰਗ,,,
ਅਗਲਾ ਸ਼ਬਦ ; ਪਤੰਗ

ਮੰਦਾ ਕੀਤਾ ਸਹਿਬਾਂ,,,

ਮੇਰਾ ਤਰਕਸ਼ ਟੰਗਿਆ ਜੰਡ,,,

ਤਿੰਨ ਸੋ ਕਾਨੀਂ ਜੱਟ ਦੀ,,,

ਨੀਂ ਮੈਂ ਦਿੰਦਾ ਸਿਆਲੀਂ ਵੰਡ,,,

ਪਿਹਲੀ ਮਾਰਾਂ ਵਿਚ ਅਸਮਾਨ ਦੇ,,,

ਜਿਥੋਂ ਝੜ ਝੜ ਪੈਣ ਪਤੰਗ,,,

ਦੂਜੀ ਮਾਰਾਂ ਨੀਂ ਮੈਂ ਓਸਦੇ,,,

ਸਹਿਬਾਂ ਜੀਹਦੀ ਹੈਂ ਤੂੰ ਮੰਗ,,,

ਜੱਟ ਵਾਜ ਭਰਾਵਾਂ ਮਾਰਿਆ,,,

ਕੋਈ ਨਾਂ ਮਿਰਜ਼ੇ ਸੰਗ,,,

ਦੋਸਤੋ ਕੋਈ ਨਾਂ ਮਿਰਜ਼ੇ ਸੰਗ,,,

 

ਅਗਲਾ ਸ਼ਬਦ ; ਪਤੰਗ

 

29 Sep 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਕਮਲਹੀਰ.....

ਇੱਕ ਦੂਜੇ ਨੂੰ ਦੇਖ ਕੇ ਆਪਾਂ ਸੁਪਨੇ ਗੰਢਣ ਬਹਿ ਗਏ
ਨੈਣਾ ਦੇ ਪਤੰਗ ਉੱਡ ਕੇ ਇਸ਼ਕ ਦੇ ਅੰਬਰੀ ਖਹਿ ਗਏ
ਪਤਾ ਨਾ ਲੱਗਿਆ ਚਹੁੰ ਨੈਣਾਂ ਦੇ ਕਦੋਂ ਸੀ ਪੇਚੇ ਪੈ ਗਏ
ਝਟਪਟ ਅਸੀ ਵਟਾ ਕੇ ਛੱਲੇ ਇੱਕ ਦੂਜੇ ਲਈ ਢਹਿ ਗਏ
ਸਾਰੀ ਦੁਨਿਆਂ ਲੱਗੇ ਬੇਗਾਨੀ ਕੈਸੇ ਰਿਸ਼ਤੇ ਪੈ ਗਏ
ਕੈਸਾ ਸਾਨੂੰ ਛੱਲਾ ਦੇ ਕੇ ਸਭ ਕੁਝ ਲੁੱਟ ਕੇ ਲੈ ਗਏ
ਸੁੱਕੀ ਥਾਂ ਤੇ ਆ ਕੇ ਡਿੱਗੀ ਥਮਲੇ ਜਿਹੀ ਜਵਾਨੀ
ਨਿਸ਼ਾਨੀ..........

 


ਅਗਲਾ ਸ਼ਬਦ   ਥਮਲਾ

29 Sep 2011

Showing page 421 of 623 << First   << Prev    417  418  419  420  421  422  423  424  425  426  Next >>   Last >> 
Reply