|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
BLKR ਜੀ ਇਸ ਸ਼ਬਦ ਤੇ ਗੀਤ ਤਾਂ ਮੈਨੂੰ ਵੀ ਯਾਦ ਨਹੀ ਆ ਰਿਹਾ ਕੋਈ, ਇਸ ਲਈ ਮੈ ਲੜੀ ਨੂੰ ਅੱਗੇ ਤੋਰਨ ਲਈ ਤੁਹਾਡੇ ਗੀਤ ਦੀਆਂ ਲਾਈਨਾਂ 'ਚੋਂ ਹੋਰ ਸ਼ਬਦ ਤੇ ਗੀਤ ਲਿਖ ਰਿਹਾ ਹਾਂ (Using my right as an originator)
ਜਦੋਂ ਨੱਚਦੀ ਜਵਾਨੀ ਹਈ ਸ਼ਾਵਾ ਬੜੀ ਜੱਚਦੀ ਜਵਾਨੀ ਹਈ ਸ਼ਾਵਾ ਤੇਰੀ ਨੱਚਦੀ ਜਵਾਨੀ ਹਈ ਸ਼ਾਵਾ ਕੱਚੇ ਕੱਚ ਦੀ ਜਵਾਨੀ ਹਈ ਸ਼ਾਵਾ ਲੱਕ ਝਟਕ ਝਟਕ, ਤੁਰੇਂ ਲਟਕ ਮਟਕ ਤੈਨੁੰ ਤੱਕ ਤੱਕ ਦਿਲ ਕਰੇ ਬੁ-ਰ-ਰਾ ਬੁ-ਰ-ਰਾ
ਜਦੋਂ ਨੱਚਦੀ ਜਵਾਨੀ ਹਈ ਸ਼ਾਵਾ ਬੜੀ ਜੱਚਦੀ ਜਵਾਨੀ ਹਈ ਸ਼ਾਵਾ ਤੇਰੀ ਨੱਚਦੀ ਜਵਾਨੀ ਹਈ ਸ਼ਾਵਾ ਕੱਚੇ ਕੱਚ ਦੀ ਜਵਾਨੀ ਹਈ ਸ਼ਾਵਾ
ਅਗਲਾ ਸ਼ਬਦ :ਤੱਕ/ਤੱਕਣਾ
|
|
02 Oct 2011
|
|
|
|
|
|
| THE GREAT WADALI BROTHERS |
ਉਹਨੇ ਲੰਗਣਾ ਤੇ ਤੱਕਣਾ ਚੁਫੇਰੇ .... ਤੇ ਅਸਾਂ ਘੁੰਡ ਚੂਕ ਵੇਖਣਾ .. ਸਾਡਾ ਇਕ ਵਾਰੀ ਮੇਲ ਕਰਾ ਦੇ ਕੇ ਅਸਾਂ ਉਹਦਾ ਮੁਖ ਦੇਖਣਾ ......ਹਾਏ................
ਅਗਲਾ ਸ਼ਬਦ : ਮੁਖ
|
|
04 Oct 2011
|
|
|
|
| ਹਰਭਜਨ ਮਾਨ ਜੀ.... |
ਤੱਕ ਤੱਕ ਤੈਨੂੰ ਅੱਖੀਆਂ ਦੀ ਨਾ ਪਿਆਸ ਬੁਝੇ ਮੇਰੀ, ਸਬਰ ਜਿਹਾ ਨਾ ਆਉਦਾ ਦਿਲ ਦੀ ਰੀਝ ਨਿਮਾਣੀ ਨੂੰ. ਜਿਸ ਸ਼ੀਸ਼ੇ ਵਿੱਚ ਹੁਸਨ ਤੇਰੇ ਦੇ ਜਲਵੇ ਭਰੇ ਪਏ, ਜੀ ਕਰਦਾ ਪੀ ਜਾਵਾ ਮੈਂ ਉਸ ਸ਼ੀਸ਼ੇ ਦੇ ਪਾਣੀ ਨੂੰ......
ਅਗਲਾ ਸ਼ਬਦ....... ਰੀਝ
|
|
04 Oct 2011
|
|
|
|
|
ਮਾਫੀ.... ਸ਼ਾਇਦ ਮੈ ਲੇਟ ਹਾ....... ਸ਼ੁਕਰੀਆ..
|
|
04 Oct 2011
|
|
|
|
| ਸ਼ਿਵ ਕੁਮਾਰ ਬਟਾਲਵੀ ਜੀ (ਬਹੁਤ ਸਾਰੇ ਗਾਇਕ ਗਾ ਚੁੱਕੇ ਹਨ ਜੀ) |
ਕੁੱਝ ਬੋਲ ਵੇ ਮੁਖੋ ਬੋਲ... ਵੇ ਸੱਜਣਾ ਸਾਵਲਿਆ.... ਸਾਡੇ ਸਾਹੀ ਚੇਤਰ ਘੋਲ.......ਵੇ ਸੱਜਣਾ ਸਾਵਲਿਆ....
ਅਗਲਾ ਸ਼ਬਦ...... ਸਾਹ/ਸਾਹੀਂ
|
|
04 Oct 2011
|
|
|
|
|
|
|
ਤੂੰ ਤੇ ਸਾਹਾ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ
|
|
04 Oct 2011
|
|
|
|
| ਅਮਰਿੰਦਰ ਗਿੱਲ |
Mukhtiar 22 ਜੀ ਨਵੇਂ ਨੇ ਪੰਜਾਬਿਜ਼ਮ ਤੇ ਸ਼ਾਇਦ ਇਸ ਲਈ reply ਪੂਰੀ ਤਰਾਂ ਨਹੀ ਕਰਕੇ ਗਏ...ਚਲੋ ਮੈ ਪੂਰੀ ਕਰ ਦਿੰਦਾ ਹਾਂ....
ਕਿੰਨਾ ਕਰਦੇ ਆਂ ਪਿਆਰ ਜੇ ਤੂੰ ਪੁੱਛਦਾ ਏਂ ਯਾਰਾ ਤੂੰ ਤੇ ਸਾਹਾਂ ਤੋਂ ਵੀ ਨੇੜੇ ਤੂੰ ਤੇ ਜਾਨ ਤੋਂ ਵੀ ਪਿਆਰਾ
ਅਗਲਾ ਸ਼ਬਦ ਹੈ: ਯਾਰਾ
|
|
04 Oct 2011
|
|
|
|
|
tu vi russ gaye'o YAARA dil kalla reh gaya..
pani akhian cho khara mallo-malli beh gaya.....
nxt word hai "pani".......
|
|
04 Oct 2011
|
|
|
|
|
Paani diyan challan hoven tu hove main hovan
duja na hove koi hor
Next word :KOi hor
|
|
04 Oct 2011
|
|
|
|
|
Balihar jee THAMLE te kartar ramle da song aa
Thamle de kol kol dee seedi mitran de vehre aaja sohniye
|
|
04 Oct 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|