Home > Communities > Punjabi Boli > Forum > messages
ਦੇਬੀ
ਸ਼ੁਕਰੀਆ ਗੁਰਪ੍ਰੀਤ ਜੀ....
ਤੂੰ ਦਿਲ ਮੇਰੇ ਵਿੱਚ ਵੜ ਗਈ ਤੇਰੇ ਇਸ਼ਕ ਦੀ ਦਾਰੂ ਚੜ੍ਹ ਗਈ ਅੱਖੀਆਂ ਤੇ ਪੱਟੀਆਂ ਬੰਨ ਦਿਆਂ ਨੀ ਕੋਈ ਲੋਰ ਨਾ ਦੇਖੇ ਮੈਂ ਚਾਹੁੰਨਾ ਤੈਨੂੰ ਹਾਣਦੀਏ ਨੀ ਕੋਈ ਹੋਰ ਨਾ ਦੇਖੇ
ਅਗਲਾ ਸ਼ਬਦ: ਹਾਣਦੀਏ/ਹਾਣਦਾ
04 Oct 2011
chutki de nall balonda ni ek gabhru haanda.....
Next word (Gabhru )
04 Oct 2011
MIKA
ਮੋਢਿਆਂ ਤੇ ਡਾਂਗਾਂ ਰਖ ਆਉਂਦੇ ਗਬਰੂ..... ਧੂੜਾਂ ਪਾਉਂਦੇ ਗਬਰੂ.... ਬੋਲੀ ਉੱਤੇ ਬੋਲੀ ਪਾਉਣ ਗਬਰੂ ... ਨਚ ਜਾਣ ਗਬਰੂ ......ਅਗਲਾ ਸ਼ਬਦ : ਬੋਲੀ
04 Oct 2011
nachan vale di addi na rehndi gaun vale da mooh boli
main pava nach gidde vich tu........
next Word (addi )
05 Oct 2011
ਹਰਚਰਨ ਗਰੇਵਾਲ ਜੀ
....... ਨੀਦ ਆਵੇ ਗੋਰੀਏ ਨਾ ਚੋਰਾਂ ਯਾਰਾ ਆਸ਼ਕਾ ਨੂੰ, ਦੀਦ ਦੇ ਪਿਆਸੇ ਰਹਿਦੇ ਰੱਬ ਦੇ ਉਪਾਸਕਾ ਨੂੰ. ਉਹ ਅਸੀ ਸਾਰੀ ਰਾਤ ਨੈਣਾ ਚ ਲੰਘਾਈ.....
ਨੀ ਮਿਤਰਾ ਦਾ ਬੂਹਾ ਲੰਘ ਕੇ, ਅੱਡੀ ਮਾਰ ਝਾਜਰ ਛਣਕਾਈ......
ਅਗਲਾ ਸ਼ਬਦ......ਉਪਾਸਕਾ/ ਉਪਾਸਕ
05 Oct 2011
@ ......BLKR veer G.....eh upasak shabad jyadatar bhajan vagera 'ch aaunda ae te es te bhajan de bol likhey v ja sakde ne....
Main ikk benti karna chahunda haan k jadon aapan next word decide karde haan taan oh sab ton dificult word hona jaroori nahi ae....balkey oh word hona chaheeda ae jis te geet common hon....tuhadi reply 'ch v kaafi word aisey ne jihna noo next word layi chhadiya jaa sakda ae...for example:
ਨੀਦ, ਗੋਰੀਏ,ਚੋਰਾਂ, ਯਾਰਾ,ਆਸ਼ਕਾ,ਦੀਦ,ਪਿਆਸੇ,ਰੱਬ,ਅਸੀ,ਰਾਤ, ਮਿਤਰਾ,ਬੂਹਾ, ਅੱਡੀ, ਝਾਜਰ
....par eh UPASAK shabad tusin kyon select keeta eh te tusin hee jaadey hovogey....j main tuhadi jagah hovan te uprokat shabadan 'chon ikk hee chhad-da next person layi...
So can you please edit your next word ASAP ? kyonk aapan eh as a competetion nahi chala rahe balkey just as FUN hai & we need to keep it going....menu umeed hai tusin sehmat hovongey...!!!

Yoy may enter 30000 more characters.
05 Oct 2011
ਅਸਲ ੨੨ ਜੀ ਇਹਨਾ ਦਾ ਸ਼ਬਦ ਬੰਦਾ ਹੈ ਝਾਂਝਰ ਜਿਸਦਾ ਗਾਨਾ ਹੈ
....ਨੀ ਤੂ ਝਾਂਝਰ ਜਦ ਛਾਨ੍ਕਾਈ ਪਿਛੇ ਪਿਛੇ ਅਸੀਂ ਆ ਗਾਏ .
ਅਗਲਾ ਸ਼ਬਦ : ਪਿਛੇ ਪਿਛੇ

ਉਪਾਸਕ ਦਾ ਮਤਲਬ ਹੁੰਦਾ ਪੂਜਾ ਤੇ ਗਾਨਾ ਹੈ
:ਸਾਰੀ ਉਮਰ ਕਰੂਂ ਮੈਂ ਤੇਰੀ ਪੂਜਾ ਨੀ ਜੇ ਤੂ ਮੇਰੀ ਹੀਰ ਬਣਜੇ
ਅਗਲਾ ਸ਼ਬਦ : ਹੀਰ

ਗੁਰਦਾਸ ਮਾਨ
ਤੂੰ ਵੀ ਰਹਿ ਗਿਆ ਅਧੂਰਾ ਮੈਂ ਵੀ ਰਹਿ ਗਈ ਅਧੂਰੀ ਤੇਰੀ ਹੋਰ ਮਜ਼ਬੂਰੀ ਮੇਰੀ ਹੋਰ ਮਜ਼ਬੂਰੀ ਰਹਿ ਗਈ ਛੰਨੇ ਵਿੱਚ ਚੂਰੀ ਤਕਦੀਰ ਬਣਕੇ ਕੀ ਖੱਟਿਆ ਮੈਂ ਤੇਰੀ ਹੀਰ ਬਣਕੇ...
ਅਗਲਾ ਸ਼ਬਦ ਹੈ: ਚੂਰੀ
05 Oct 2011
ਬਲੀਹਾਰ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ, ਮੈਂ ਅੱਗੇ ਤੋ ਬਿਲਕੁਲ ਧਿਆਨ ਰੱਖਾਗਾਂ..... ਧੰਨਵਾਦ.
05 Oct 2011
Copyright © 2009 - punjabizm.com & kosey chanan sathh