|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਤੁਹਾਡਾ ਵੀ ਧੰਨਵਾਦ ...BLKR ਵੀਰ ਜੀ
|
|
05 Oct 2011
|
|
|
|
|
|
| ਹੰਸ ਰਾਜ ਹੰਸ |
ਕੁੱਟ ਕੁੱਟ ਚੂਰੀਆ ਤੈਨੂੰ ਵੇ ਮੈਂ ਪਾਵਾਗੀ, ਵਾਧਾ ਰਿਹਾ ਤੇਰੀ ਚੂੰਝ ਸੋਨੇ ਚ ਮੜਾਵਾਗੀ. ਕਦੇ ਸਾਨੂੰ ਵੀ ਕਰਾਦੇ ਕੋਲ ਕੋਲ ਵੇ..... ਨਿੱਤ ਬੋਲਦਾਂ ਗੁਆਡੀਆਂ ਦੇ ਕਾਂਵਾਂ... ਕਦੇ ਸਾਡੇ ਵੀ ਬਨੇਰੇ ਉੱਤੇ ਬੋਲ ਵੇ.....
ਅਗਲਾ ਸ਼ਬਦ....ਬਨੇਰੇ/ਬਨੇਰਾਂ
|
|
05 Oct 2011
|
|
|
|
|
Harbhajan mann
aaj choori kutti reh gayi, naam le ke dhol da..
haye rabba kaag(crow) na "banere" utte bolda.......
nxt word hai "dhol"
|
|
05 Oct 2011
|
|
|
|
| ਹਰਭਜਨ ਮਾਨ |
ਜਾਵੀਂ ਵੇ ਜਾਵੀਂ ਕਾਵਾਂ, ਲੰਬਰ ਮਿੱਲ ਜਾਵੀਂ ਕਾਵਾਂ ਖਿੱਚਦਾ ਹੋਊ ਫੱਟੇ ਮੇਰਾ ਢੋਲ... ਵੇ ਕਹਿ ਆਵੀਂ ਕਾਵਾਂ ਹਾੜਾ ਈ ਆਜਾ ਸਾਡੇ ਕੋਲ... ਵੇ ਕਹਿ ਆਵੀਂ ਕਾਵਾਂ ਹਾੜਾ ਈ ਆਜਾ ਸਾਡੇ ਕੋਲ.......
ਅਗਲਾ ਸ਼ਬਦ ਹੈ: ਕੋਲ
|
|
05 Oct 2011
|
|
|
|
|
ਇਸ਼ਕ਼ ਇਸ਼ਕ਼ ਨਾ ਕਰਿਆ ਕਰ (ਅਲ੍ਬੁਮ ) ਵਿਚੋਂ
ਆ ਬੇਹਿਜਾ ਮੇਰੇ ਕੋਲ ਦਸ ਹਾਲ ਚਾਲ ਕਿਦਾਂ
ਚਿਰਾਂ ਪਿਛੋਂ ਆਇਆ ਸਾਡਾ ਖਿਆਲ ਕਿਦਾਂ
ਅਗਲਾ ਸ਼ਬਦ :ਖਿਆਲ
ਇਸ਼ਕ਼ ਇਸ਼ਕ਼ ਨਾ ਕਰਿਆ ਕਰ (ਅਲ੍ਬੁਮ ) ਵਿਚੋਂ
ਆ ਬੇਹਿਜਾ ਮੇਰੇ ਕੋਲ ਦਸ ਹਾਲ ਚਾਲ ਕਿਦਾਂ
ਚਿਰਾਂ ਪਿਛੋਂ ਆਇਆ ਸਾਡਾ ਖਿਆਲ ਕਿਦਾਂ
ਅਗਲਾ ਸ਼ਬਦ :ਖਿਆਲ
|
|
06 Oct 2011
|
|
|
|
|
|
| ਰਵਿੰਦਰ ਗਰੇਵਾਲ |
ਮਾੜਿਆਂ ਨੂੰ ਐਵੇਂ ਦਬਕਾਉਣ ਵਾਲੇ ਨੀ ਪੁੱਛ ਲਈਏ ਇੱਜਤਾਂ ਤਕਾਉਣ ਵਾਲੇ ਨੀ ਪੁੱਛ ਲਈਏ ਇੱਜਤਾਂ ਤਕਾਉਣ ਵਾਲੇ ਨੀ ਮਰੀ ਨੀ ਅਣਖ ਹਾਲੇ ਤੇਰਾ ਕੀ ਖਿਆਲ ਏ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਏ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਏ
ਅਗਲਾ ਸ਼ਬਦ ਹੈ: ਸਵਾਲ
|
|
06 Oct 2011
|
|
|
|
|
ਦੇਬੀ ੨੨ ਦਾ
ਸਵਾਲ ਐਸੇ ਕਿਓ ਹੁੰਦੇ ਨੇ ਜਿਨਾ ਦਾ ਜਵਾਬ ਨਹੀ ਹੁੰਦਾ
ਹੋਂਠ ਕਈ ਐਸੇ ਹੁੰਦੇ ਨੇ ਜਿਨਾ ਨੂ ਜਾਮ ਨਹੀ ਮਿਲਦਾ
ਜਾਮ ਕਈ ਐਸੇ ਐਸੇ ਹੁੰਦੇ ਨੇ ਜਿਹਨਾ ਨੂ ਹੋਂਠ ਨਹੀ ਮਿਲਦੇ
ਜੇ ਤੂ ਦੁਆਵਾਂ ਵਿਚ ਮੇਰੇ ਤਾਂ ਮੇਰਿਆ ਵਾਹਾਂ ਵਿਚ ਕਿਓ ਨੀ
ਕੁਝ ਸਵਾਲ ਨੇ ਐਸੇ ਜਿਹਨਾ ਦਾ ਜਵਾਬ ਨਹੀ ਹੁੰਦਾ
ਅਗਲਾ ਸ਼ਬਦ :ਜਵਾਬ
ਦੇਬੀ ੨੨ ਦਾ
ਸਵਾਲ ਐਸੇ ਕਿਓ ਹੁੰਦੇ ਨੇ ਜਿਨਾ ਦਾ ਜਵਾਬ ਨਹੀ ਹੁੰਦਾ
ਹੋਂਠ ਕਈ ਐਸੇ ਹੁੰਦੇ ਨੇ ਜਿਨਾ ਨੂ ਜਾਮ ਨਹੀ ਮਿਲਦਾ
ਜਾਮ ਕਈ ਐਸੇ ਐਸੇ ਹੁੰਦੇ ਨੇ ਜਿਹਨਾ ਨੂ ਹੋਂਠ ਨਹੀ ਮਿਲਦੇ
ਜੇ ਤੂ ਦੁਆਵਾਂ ਵਿਚ ਮੇਰੇ ਤਾਂ ਮੇਰਿਆ ਵਾਹਾਂ ਵਿਚ ਕਿਓ ਨੀ
ਕੁਝ ਸਵਾਲ ਨੇ ਐਸੇ ਜਿਹਨਾ ਦਾ ਜਵਾਬ ਨਹੀ ਹੁੰਦਾ
ਅਗਲਾ ਸ਼ਬਦ :ਜਵਾਬ
|
|
06 Oct 2011
|
|
|
|
| ਦੇਬੀ ਮਖਸੂਸਪੁਰੀ ਸਾਹਿਬ..... |
ਗੱਲ ਕਰੋ ਉਹਨਾ ਦੀ ਜੋ ਦਿੰਦੀਆਂ ਸਰੂਰ ਨੇ, ਕਈ ਥਾਵਾਂ ਕੁੱਝ ਗੱਲਾਂ ਨਾਲ ਮਸ਼ਹੂਰ ਨੇ, ਸ਼ਹਿਰ ਲਖਨਉ ਵਿੱਚੋ ਸ਼ਾਇਰੀ, ਸ਼ਰਾਬ ਤੇ ਸ਼ਬਾਬ ਕੱਢ ਦੇਈਏ ਪਿਛੇ ਕੀ ਬਚਦਾ... ਪਿਆਰ ਦੀ ਕਹਾਣੀ ਵਿੱਚੋ ਸੱਜਣਾ ਦਾ ਦਿੱਤਾ ਜੇ ਜਵਾਬ ਕੱਢ ਦੇਈਏ ਪਿਛੇ ਕੀ ਬਚਦਾ.....
ਅਗਲਾ ਸ਼ਬਦ ..... ਪਿਛੇ
|
|
07 Oct 2011
|
|
|
|
|
ਪਿਛੇ ਪਿਛੇ ਆਉਂਦਾ ਮੇਰੀ ਪੈਡ ਵੇਂਦਾ ਆਈੰ
ਚੀਰੇ ਵਾਲ਼ਾ ਵੇਖਦਾ ਦਾ ਆਈਂ ਵੇ ਮੇਰਾ ਲੌਂਗ ਗੁਆਚਾ
ਅਗਲਾ ਸ਼ਬਦ :ਲੌਂਗ
ਪਿਛੇ ਪਿਛੇ ਆਉਂਦਾ ਮੇਰੀ ਪੈਡ ਵੇਂਦਾ ਆਈੰ
ਚੀਰੇ ਵਾਲ਼ਾ ਵੇਖਦਾ ਦਾ ਆਈਂ ਵੇ ਮੇਰਾ ਲੌਂਗ ਗੁਆਚਾ
ਅਗਲਾ ਸ਼ਬਦ :ਲੌਂਗ
|
|
07 Oct 2011
|
|
|
|
|
MAHIYA MAIN LONG GAWA AAYEE AN
MAHIYA MAIN LONG GAVA AAYEE AN
CHATTRI PAA KE OLE OLE
TURDI C MAIN HOLE HOLE...
LONG GWAYA... TERI MAA NE C PAAIAA
MERE SAMNE C DANDIA KADAIAAN...
HUN VAJJAN KALJE CHURIA..
MAIN LONG GWA AAYEE AN...
NXT WRD: MAHIYA / MAHI
|
|
07 Oct 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|