Punjabi Boli
 View Forum
 Create New Topic
  Home > Communities > Punjabi Boli > Forum > messages
Showing page 425 of 623 << First   << Prev    421  422  423  424  425  426  427  428  429  430  Next >>   Last >> 
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਨੁਸਰਤ ਫ਼ਤੇਹ ਅਲੀ ਖਾਨ 
ਮਾਹੀ ਮੈਂ ਤੇਨੁ ਯਾਦ ਕਰਾਂ ਚਰਖੇ ਦੇ 
ਹਰ ਹਰ ਗੇੜੇ ਮਾਹੀ ਮੈਂ ਤੇਨੁ ਯਾਦ ਕਰਾਂ  
ਅਗਲਾ ਸ਼ਬਦ :ਯਾਦ 

ਨੁਸਰਤ ਫ਼ਤੇਹ ਅਲੀ ਖਾਨ 

 

ਮਾਹੀ ਮੈਂ ਤੇਨੁ ਯਾਦ ਕਰਾਂ ਚਰਖੇ ਦੇ 

ਹਰ ਹਰ ਗੇੜੇ ਮਾਹੀ ਮੈਂ ਤੇਨੁ ਯਾਦ ਕਰਾਂ  

 

ਅਗਲਾ ਸ਼ਬਦ :ਯਾਦ 

 

08 Oct 2011

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

Feroz Khan-

 

ਸਾਡੀ ਜ਼ਿੰਦਗੀ ਚ ਖਾਸ ਤੇਰੀ ਥਾਂ ਸੋਚੀ ਨਾ ਤੇਨੂ ਦਿਲੋ ਕੱਡਤਾ,
ਲੋਕੀ ਹੰਜੂਆਂ ਚੋ ਪੜ ਲੇਂਦੇ ਨਾਂ ਇਸੇ ਲਈ ਅਸੀਂ ਰੋਨਾ ਛਡਤਾ ,
  ''ਮਾਹੀ-ਮਾਹੀ'' ਦਿਲ ਮੇਰਾ ਕੇਹਂਦਾ ਰਹਦਾ ਏ ,
    ਦਰਦ ਜੁਦਾਈ ਵਾਲਾ ਸੇਹਦਾ ਰਹਦਾ ਏ ,

ਅਗਲਾ ਸ਼ਬਦ - ਹੰਜੂ

08 Oct 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਸਰਦੂਲ ਸਿਕੰਦਰ ਜੀ....

ਹਝੂੰਆ ਨਾ ਲਿਖੀ ਚਿੱਠੀ ਪੁੱਤ ਵੱਲ ਪਾਈ,
ਮਿਲਦੇ ਹੀ ਸਾਰ ਪੁੱਤ ਘਰ ਮੁੜ ਆਵੀ.
ਬੁੱਢੇ ਤੇਰੇ ਮਾਪਿਆ ਦਾ ਤੇਰੇ ਤੋ ਬਗੈਰ,
ਦੱਸ ਬਣੂ ਕੋਣ ਸਿਰ ਦਾ ਤਾਜ ਵੇ......
ਲੋਕਾਂ ਦੇ ਪੁੱਤ ਨਿੱਤ ਵਤਨਾਂ ਨੂੰ ਆਉਦੇ...
ਤੇਰਾ ਉਡਦਾ ਕਿਉ ਨੀ ਚੰਦਰਾਂ ਜਹਾਜ ਵੇ.....

ਲੋਕਾਂ ਦੇ ਬੱਚੇ ਨਿੱਤ ਵਤਨਾਂ ਨੂੰ ਆਉਦੇ...
ਤੇਰਾ ਉਡਦਾ ਕਿਉ ਨੀ ਚੰਦਰਾਂ ਜਹਾਜ ਵੇ.....

 

ਅਗਲਾ ਸ਼ਬਦ ..... ਵਤਨ

08 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸ਼ੀਰਾ ਜਸਵੀਰ

 

ਆਪਣਾ ਵਤਨ ਭਾਵੇਂ ਸਾਡੀ ਜਿੰਦ ਜਾਨ ਏਂ
ਮਿੱਟੀਏ ਵਿਦੇਸ਼ਾਂ ਦੀਏ ਤੈਨੂੰ ਵੀ ਸਲਾਮ ਏਂ

 

ਅਗਲਾ ਸ਼ਬਦ: ਜਿੰਦ

08 Oct 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਕਮਲਹੀਰ.....

ਜਿੰਦੇ ਨੀ ਜਿੰਦੇ ਤੇਰੇ, ਵਾਧੇ ਦੁੱਖ ਦਿੰਦੇ ਤੇਰੇ......
ਮੁਕਦੀ ਨਾ ਯਾਦਾ ਦੀ ਲੜੀ.....
ਦਿਸਦੀ ਏ ਬਾਰੀ ਚੋ ਖੜੀ........


ਅਗਲਾ ਸ਼ਬਦ .... ਬਾਰੀ

08 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬਲਕਾਰ ਸਿੱਧੂ

 

ਸਾਹਮਣੇ ਚੁਬਾਰੇ ਵਾਲੀ ਬਾਰੀ
ਕਦੇ ਅੱਧੀ ਖੁੱਲੇ ਕਦੇ ਸਾਰੀ
ਕਦੇ ਕਦੇ ਬਾਰੀ ਵਿੱਚੋਂ ਨਜ਼ਰ ਪਵੇ
ਇੱਕ ਸੂਰਤ ਪਿਆਰੀ ਪਿਆਰੀ

 

ਅਗਲਾ ਸ਼ਬਦ: ਸੂਰਤ

08 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਬਿੰਦਰਖੀਆ 
ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ
ਕਚੇ ਤੰਦਾ ਜਿਹੀਆਂ ਅੱਜਕਲ ਯਾਰੀਆਂ 
ਅਗਲਾ ਸ਼ਬਦ ;ਤੰਦ 

ਬਿੰਦਰਖੀਆ 

 

ਦਿਲ ਕਾਲੇ ਨੇ ਤੇ ਸੂਰਤਾਂ ਪਿਆਰੀਆਂ

ਕਚੇ ਤੰਦਾ ਜਿਹੀਆਂ ਅੱਜਕਲ ਯਾਰੀਆਂ 

 

ਅਗਲਾ ਸ਼ਬਦ ;ਤੰਦ 

 

08 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

kuldeep manak

 

ਮੇਰੀ ਰੰਗਲੀ ਚਰਖੀ,,,
ਅੱਜ ਤੰਦ ਤਰੇੜੇ,,,
ਕਦੇ ਮਾਰ ਰਾੰਝਣਾ,,,,,,,
ਵੇ ਤੂੰ ਰੰਗਪੁਰ ਗੇੜੇ,,,
ਮੇਰੀ ਰੰਗਲੀ ਚਰਖੀ,,,
ਵਿਚ ਜੜੀਆਂ ਮੇਖਾਂ,,,
ਨਿੱਤ ਕੋਠੇ ਚੜਕੇ,,,
ਤੇਰਾ ਰਾਹ ਮੈਂ ਵੇਖਾਂ,,,
ਤੇਰੀ ਯਾਦ ਸਤਾਉਂਦੀ,,,
ਮੈਨੂੰ ਸ਼ਾਮ ਸਵੇਰੇ,,,
ਕਦੇ ਮਾਰ ਰਾੰਝਣਾ,,,,,,,
ਵੇ ਤੂੰ ਰੰਗਪੁਰ ਗੇੜੇ,,,
ਅਗਲਾ ਸ਼ਬਦ ; ਚਰਖੀ / ਚਰਖਾ 

 

ਮੇਰੀ ਰੰਗਲੀ ਚਰਖੀ,,,

ਅੱਜ ਤੰਦ ਤਰੇੜੇ,,,

ਕਦੇ ਮਾਰ ਰਾੰਝਣਾ,,,,,,,

ਵੇ ਤੂੰ ਰੰਗਪੁਰ ਗੇੜੇ,,,

 

ਮੇਰੀ ਰੰਗਲੀ ਚਰਖੀ,,,

ਵਿਚ ਜੜੀਆਂ ਮੇਖਾਂ,,,

ਨਿੱਤ ਕੋਠੇ ਚੜਕੇ,,,

ਤੇਰਾ ਰਾਹ ਮੈਂ ਵੇਖਾਂ,,,

ਤੇਰੀ ਯਾਦ ਸਤਾਉਂਦੀ,,,

ਮੈਨੂੰ ਸ਼ਾਮ ਸਵੇਰੇ,,,

ਕਦੇ ਮਾਰ ਰਾੰਝਣਾ,,,,,,,

ਵੇ ਤੂੰ ਰੰਗਪੁਰ ਗੇੜੇ,,,

 

ਅਗਲਾ ਸ਼ਬਦ ; ਚਰਖੀ / ਚਰਖਾ 

 

 

08 Oct 2011

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

sardool sikander-

 

 

ਨੀ ਤੂ ਇਕ ਚਰਖਾ ਗਲੀ ਦੇ ਵਿਚ ਡਾਲਇਆ,
ਨੀ ਦੂਜਾ ਸੁਰਮਾ ਅਖਾ ਦੇ ਵਿਚ ਪਾਲਇਆ,
ਨੀ ਇਕ ਤੇਰੀ ਅਖ ਕਾਸ਼ਨੀ ਹੀਰੀਏ ,
ਨੀ ਇਕ ਤੇਰਾ ਲਾਲ ਘਗਰਾ ......ਨੀ ਸੋਹਣੀਏ .....

ਅਗਲਾ ਸ਼ਬਦ - ਸੁਰਮਾ

08 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
surjit (bains) bindrakhia

 

ਤੁਰ ਗਿਆ ' ਸੁਰਜੀਤ ' ਜਦੋਂ ਛੱਡ ਕੇ,,,
ਤੂੰ ਸੁਪਨੇ ਚ ਲਭਿਆ ਕਰੀਂ,,,
ਨੀਂ ਧਾਰੀ ਬੰਨ ਕੇ ਅੱਖਾਂ ਚ ਪਾਇਆ ਸੁਰਮਾਂ,,,
ਤੂੰ ਰੋ ਰੋ ਕੇ ਕੱਢਿਆ ਕਰੀਂ,,,,,,,,,,,,,,,,,,,,,,,
ਪਿਛੋਂ ਕਰੇਂਗੀ ਉਡੀਕ ,,,
ਨਾਂ ਕੋਈ ਆਉਣ ਦੀ ਤਰੀਕ,,,
ਤੈਨੂੰ ਦੱਸਣੀ ' ਬੈਂਸ ' ਮਰਜਾਣੇ,,,,,,,,,,,,,,,,,,,,,
ਨੀਂ ਹੱਸਦੀ ਦੇ ਕਿਰ ਜਾਣਗੇ,,,
ਚਿੱਟੇ ਦੰਦ ਮੋਤੀਆਂ ਦੇ ਦਾਣੇ,,,
ਨੀਂ ਹੱਸਦੀ ਦੇ ਕਿਰ ਜਾਣਗੇ,,,
ਅਗਲਾ ਸ਼ਬਦ ; ਮੋਤੀ / ਮੋਤੀਆਂ 

ਤੁਰ ਗਿਆ ' ਸੁਰਜੀਤ ' ਜਦੋਂ ਛੱਡ ਕੇ,,,

ਤੂੰ ਸੁਪਨੇ ਚ ਲਭਿਆ ਕਰੀਂ,,,

ਨੀਂ ਧਾਰੀ ਬੰਨ ਕੇ ਅੱਖਾਂ ਚ ਪਾਇਆ ਸੁਰਮਾਂ,,,

ਤੂੰ ਰੋ ਰੋ ਕੇ ਕੱਢਿਆ ਕਰੀਂ,,,,,,,,,,,,,,,,,,,,,,,

ਪਿਛੋਂ ਕਰੇਂਗੀ ਉਡੀਕ ,,,

ਨਾਂ ਕੋਈ ਆਉਣ ਦੀ ਤਰੀਕ,,,

ਤੈਨੂੰ ਦੱਸਣੀ ' ਬੈਂਸ ' ਮਰਜਾਣੇ,,,,,,,,,,,,,,,,,,,,,

ਨੀਂ ਹੱਸਦੀ ਦੇ ਕਿਰ ਜਾਣਗੇ,,,

ਚਿੱਟੇ ਦੰਦ ਮੋਤੀਆਂ ਦੇ ਦਾਣੇ,,,

ਨੀਂ ਹੱਸਦੀ ਦੇ ਕਿਰ ਜਾਣਗੇ,,,

 

ਅਗਲਾ ਸ਼ਬਦ ; ਮੋਤੀ / ਮੋਤੀਆਂ 

 

08 Oct 2011

Showing page 425 of 623 << First   << Prev    421  422  423  424  425  426  427  428  429  430  Next >>   Last >> 
Reply