|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਕਲੇਰ ਕੰਠ
ਇਹਨਾ ਅਖੀਆ ਚੋਣ ਵੇਹੰਦਾ ਹੈ ਜੋ ਟਿਪ ਟਿਪ ਪਾਣੀ
ਜੇ ਤੂ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾ ਪਾਣੀ
ਅਗਲਾ ਸ਼ਬਦ :ਪਾਣੀ
ਕਲੇਰ ਕੰਠ
ਇਹਨਾ ਅਖੀਆ ਚੋਣ ਵੇਹੰਦਾ ਹੈ ਜੋ ਟਿਪ ਟਿਪ ਪਾਣੀ
ਜੇ ਤੂ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾ ਪਾਣੀ
ਅਗਲਾ ਸ਼ਬਦ :ਪਾਣੀ
|
|
08 Oct 2011
|
|
|
|
|
|
| Kaler kanth |
nanoo neer ban vage teri ishq kahani je
tu samje ta moti je na samje ta pani
(ishq)
|
|
09 Oct 2011
|
|
|
|
|
ਨੀ ਤੂ ਇਸ਼ਕ਼ ਇਸ਼ਕ਼ ਨਾ ਕਰਿਆ ਕਰ ਤੇਰੀ ਮੱਤ ਕਿਓ ਮਾਰੀ ਗਈ
ਨੀ ਤੂ ਇਸ਼ਕ਼ ਇਸ਼ਕ਼ ਨਾ ਕਰਿਆ ਕਰ ਤੇਰੀ ਮੱਤ ਕਿਓ ਮਾਰੀ ਗਈ
ਅਗਲਾ ਸ਼ਬਦ :ਮੱਤ
ਨੀ ਤੂ ਇਸ਼ਕ਼ ਇਸ਼ਕ਼ ਨਾ ਕਰਿਆ ਕਰ ਤੇਰੀ ਮੱਤ ਕਿਓ ਮਾਰੀ ਗਈ
ਨੀ ਤੂ ਇਸ਼ਕ਼ ਇਸ਼ਕ਼ ਨਾ ਕਰਿਆ ਕਰ ਤੇਰੀ ਮੱਤ ਕਿਓ ਮਾਰੀ ਗਈ
ਅਗਲਾ ਸ਼ਬਦ :ਮੱਤ
|
|
09 Oct 2011
|
|
|
|
| ਮੁਹੰਮਦ ਸਦੀਕ |
ਗਿੱਚੀ ਪਿੱਛੇ ਮੱਤ ਕਹਿੰਦੇ ਹੁੰਦੀ ਰੰਨ ਦੀ ਬੜਾ ਸਮਝਾਈ ਬੀਰੋ ਨਹੀਉਂ ਮੰਨਦੀ ਨਾ ਇਹ ਜਿਊਣ ਦਿੰਦੀ ਨਾ ਇਹ ਆਪ ਮਰਦੀ ਮੈਥੋਂ ਨਹੀਂ ਸਾਂਭੀਦੀ ਇੱਜ਼ਤ ਘਰਦੀ ਹੋਰ ਕਿਸੇ ਗੱਲ ਦੀ ਨਾ ਭੁੱਖ ਵੀਰਨਾ ਭਾਗ ਤੇ ਘੁੱਕਰ ਦਿੰਦੇ ਦੁੱਖ ਵੀਰਨਾ
ਅਗਲਾ ਸ਼ਬਦ ਹੈ: ਰੰਨ
|
|
09 Oct 2011
|
|
|
|
| ਫਿਲਮ ਬਲਵੀਰੋ ਭਾਬੀ ਵਿਚੋ |
ਰੰਨਾਂ ਵਾਲੇ ਲੈਣ ਨਜਾਰੇ 2 - 2 ਵਿਆਹ ਕਰਵਾਕੇ....
ਰੁਲਦੂ ਨੇ ਚਿੱਤ ਪਰਚਾ ਲੈਣਾ ਖੋਤੀ ਤੇ ਚੁੰਨੀ ਪਾਕੇ......
ਅਗਲਾ ਸ਼ਬਦ ਚਿੱਤ
|
|
09 Oct 2011
|
|
|
|
|
|
| Balkar ankhila & Gulshan Grover |
Chit kare ambran te lava udariyan ve khamb chuni de bna ke........,
next word (Ambran)
|
|
09 Oct 2011
|
|
|
|
| ਹਰਭਜਨ ਮਾਨ |
ਚੁੰਮ ਚੁੰਮ ਗਲ ਤੇਰੇ ਪਾਈਆਂ ਮੈਂ ਤੜਾਮਾਂ ਨੀ ਅੰਬਰਾ ਤੇ ਚਾੜ੍ਹਿਆ ਮੈਂ ਕਰਕੇ ਸਲਾਮਾਂ ਨੀ ਦੇਖਦੇ ਹੀ ਚੰਨ ਤਾਰੇ ਭੁੱਲ ਗਈ ਗਰੀਬ ਐਨਾ ਖੁਸ਼ੀਆਂ ਤੇ ਚਾਵਾਂ ਵਿੱਚ ਹੋ ਗਈ ਸਾਡੇ ਹੱਥੋਂ ਗਈ ਨੀ ਤੂੰ ਗੁੱਡੀਏ ਹੁਣ ਉੱਚੀਆਂ ਹਵਾਵਾਂ ਵਿੱਚ ਹੋ ਗਈ
ਅਗਲਾ ਸ਼ਬਦ: ਚਾਵਾਂ/ਚਾਅ
|
|
09 Oct 2011
|
|
|
|
|
ਅਮਰ ਸਿੰਘ ਚਮਕੀਲਾ
ਤੇਨੁ ਚਾਅ ਮੁਕ੍ਲਾਬੇ ਦਾ ਸਾਡੀ ਅਰਥੀ ਦੀ ਆ ਤਿਆਰੀ
ਸਾਡਾ ਸਥਰ ਵਿਛ ਜਾਣਾ ਤੇਰੀ ਹੋਊ ਗਿਧੇ ਵਿਚ ਯਾਰੀ
ਗੱਲ ਲੱਗ ਜਾ ਸੀਨੇ ਨੀ ਤੂ ਆਵੇ ਯਾਦ ਵਥੇਰੀ
ਜਦੋ ਪਹਲੀ ਲਾਵ ਪੜੀ ਹੈ ਭੁਬ ਨਿਕਲ ਗਈ ਮੇਰੀ
ਅਗਲਾ ਸ਼ਬਦ :ਭੁਬ
ਅਮਰ ਸਿੰਘ ਚਮਕੀਲਾ
ਤੇਨੁ ਚਾਅ ਮੁਕ੍ਲਾਬੇ ਦਾ ਸਾਡੀ ਅਰਥੀ ਦੀ ਆ ਤਿਆਰੀ
ਸਾਡਾ ਸਥਰ ਵਿਛ ਜਾਣਾ ਤੇਰੀ ਹੋਊ ਗਿਧੇ ਵਿਚ ਯਾਰੀ
ਗੱਲ ਲੱਗ ਜਾ ਸੀਨੇ ਨੀ ਤੂ ਆਵੇ ਯਾਦ ਵਥੇਰੀ
ਜਦੋ ਪਹਲੀ ਲਾਵ ਪੜੀ ਹੈ ਭੁਬ ਨਿਕਲ ਗਈ ਮੇਰੀ
ਅਗਲਾ ਸ਼ਬਦ :ਭੁਬ
|
|
10 Oct 2011
|
|
|
|
| ਦੁਰਗਾ ਰੰਗੀਲਾ |
ਲੈਕੇ ਸ਼ਗਨ ਤੂੰ ਹੱਸੀ ਸਾਡੇ ਸੀਨੇ ਅੱਗ ਮੱਚੀ ਨੀ ਤੂੰ ਖਿੜ ਖਿੜ ਹੱਸੀ ਬਰਬਾਦ ਕਰਕੇ ਅਸੀਂ ਭੁੱਬਾਂ ਮਾਰ ਰੋਏ ਤੈਨੂੰ ਯਾਦ ਕਰਕੇ
ਅਗਲਾ ਸ਼ਬਦ: ਬਰਬਾਦ
|
|
10 Oct 2011
|
|
|
|
| rai jhujar |
ਅਸੀਂ ਤੇਰੇ ਪਿਛੇ ਬਰਬਾਦ ਹੋਏ ਹਾਂ,,,
ਨੀਂ ਇਹ ਤਾਂ ਸਾਰਿਆਂ ਨੂੰ ਪਤਾ,,,
ਅਗਲਾ ਸ਼ਬਦ ; ਸਾਰਿਆਂ / ਸਾਰੇ
ਅਸੀਂ ਤੇਰੇ ਪਿਛੇ ਬਰਬਾਦ ਹੋਏ ਹਾਂ,,,
ਨੀਂ ਇਹ ਤਾਂ ਸਾਰਿਆਂ ਨੂੰ ਪਤਾ,,,
ਅਗਲਾ ਸ਼ਬਦ ; ਸਾਰਿਆਂ / ਸਾਰੇ
|
|
10 Oct 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|