ਦੁਰਗਾ ਰੰਗੀਲਾ
ਰਾਤੀ ਟੁਟ ਗਈ ਨੀਂਦ ਨਹੀ ਆਈ ਕਾਲੀ ਗਾਨੀ ਮਿਤਰਾਂ ਦੀ
ਅਗਲਾ ਸ਼ਬਦ : ਮਿਤਰ
ਦੁਰਗਾ ਰੰਗੀਲਾ
ਰਾਤੀ ਟੁਟ ਗਈ ਨੀਂਦ ਨਹੀ ਆਈ ਕਾਲੀ ਗਾਨੀ ਮਿਤਰਾਂ ਦੀ
ਅਗਲਾ ਸ਼ਬਦ : ਮਿਤਰ
24 Oct 2011
hans
mittar piare nu
haal murida da khina.....
mittar piare nu...
nxt erd: piar/ piare
mittar piare nu
haal murida da khina.....
mittar piare nu...
nxt erd: piar/ piare
Yoy may enter 30000 more characters.
24 Oct 2011
Balkar Sidhu
Daultan v mil gayian ,shortan v mill gaayian, ta v sade dil nu karaar nayio milleya , bda kuch mill gaye tere jaan pichho ,par tere jehe sanu kiton PAYAR nai milleya , haye ve sacha payar nayio mileya
Next word DAULTAN/ਦੌਲਤਾਂ

25 Oct 2011
"Daultaan" tan jagg te batherian,,
paise ton zaroori hundi patt ji,,
bki tsi mere ton siane ho,,
main tan ehi kadeya e tatt ji.........satinder sartaaj ji....
nxt wrd "paise/paisa"

ਹੰਸ ਰਾਜ ਹੰਸ..ਲੇਖਕ ਦੇਬੀ ਬਾਈ
ਮੈਂ ਸਿੱਕਿੱਆਂ ਦੇ ਨਾਲ ਤੁਲਦੀ ਨਾ, ਮੇਰੀ ਇਸ ਗੱਲ ਤੋਂ ਮਸ਼ਹੂਰੀ ਏ ਜੋ ਵਿਕਦੀ ਏ ਉਹ ਮੈਂ ਨਹੀ, ਉਹ ਸ਼ੌਂਕ ਤੇ ਜਾਂ ਮਜ਼ਬੂਰੀ ਏ ਮੈਂ ਪੈਸਾ, ਰੁਤਬਾ, ਵੇਂਹਦੀ ਨਾ, ਨਹੀਂ ਖਾਹਿਸ਼-ਮੰਦ ਜਗੀਰਾਂ ਦੀ ਲੋਕੋ ਮੈਂ ਪਾਕਿ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫਕੀਰਾਂ ਦੀ ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਂਉ ਖੇਡ ਸਰੀਰਾਂ ਦੀ
ਅਗਲਾ ਸ਼ਬਦ: ਮਜ਼ਬੂਰੀ
25 Oct 2011
saleem
dur mere ton ja ni skdi ...
hor kise nu chah ni skdi...
ohdi vi tan har ik reejh adhuri hovegi...
os kudi di vi koi majboori hovegi....
nxt wrd: DUR
dur mere ton ja ni skdi ...
hor kise nu chah ni skdi...
ohdi vi tan har ik reejh adhuri hovegi...
os kudi di vi koi majboori hovegi....
nxt wrd: DUR
Yoy may enter 30000 more characters.
25 Oct 2011
ਦਿਲਸ਼ਾਦ ਅਖਤਰ
ਮਨ ਵਿੱਚ ਵਸਨੈਂ ਸੱਜਣਾ ਵੇ ਰਹਿੰਨੇਂ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜ਼ਬੂਰ ਮਨ ਵਿੱਚ ਵਸਨੈਂ...
ਅਗਲਾ ਸ਼ਬਦ: ਅੱਖੀਆਂ
25 Oct 2011
raj brar,,
ਇਹ ਅਖੀਆਂ ਦੋ ਹੀ ਚੰਗੀਆ ਨੇ ਇਹਨਾ ਨੂ ਚਾਰ ਨਾ ਕਰ ਬਈ ਫੇਰ ਪਸਤਾਉਣਾ ਪੈ ਜਾਉਗਾ ਕਿਧਰੇ ਪਿਆਰ ਨਾ ਕਰ ਬਈ
,,,,,next -piyar
raj brar,,
ਇਹ ਅਖੀਆਂ ਦੋ ਹੀ ਚੰਗੀਆ ਨੇ ਇਹਨਾ ਨੂ ਚਾਰ ਨਾ ਕਰ ਬਈ ਫੇਰ ਪਸਤਾਉਣਾ ਪੈ ਜਾਉਗਾ ਕਿਧਰੇ ਪਿਆਰ ਨਾ ਕਰ ਬਈ
,,,,,next -piyar
Yoy may enter 30000 more characters.
25 Oct 2011
Amrinder gill
kina karde aa pyar je tu pushda ae yaara
ve tu saha ton vi nere ve tu jaan ton vi pyara............,
next word ( jaan )
kina karde aa pyar je tu pushda ae yaara
ve tu saha ton vi nere ve tu jaan ton vi pyara............,
next word ( jaan )
Yoy may enter 30000 more characters.
25 Oct 2011
BALKAR SIDHU,,,,
jado meinu piyar nal JAAN-JAAN kehna a
jaan to piyariya ve jaan kadh laina a........
neXt -JAAN
25 Oct 2011