|
|
|
satinder sartaj
TADKE DIN VEERVAR DE JANA DARGHA TE JI
SAJAN JI KARAN UDEKA BEHDE HOE RAHA TE JI
MURSHAD TO MILAN MURADA GAEAA JO KAFIA
PAR YARO DAGE BAZ NU RAB NA DE MAFIA
YARO O MAAF KARE NA
NEXT WORD UDEKA,, UDEEK
|
|
29 Oct 2011
|
|
|
|
|
|
|
ਨੁਸਰਤ ਸਾਹਿਬ
ਅੱਖੀਆਂ ਉਡੀਕਦੀਆਂ ਦਿਲ ਵਾਜਾਂ ਮਾਰਦਾ ,
ਅਜ ਢੋਲਨਾ ਵੇ ਤੈਨੂੰ ਵਾਸਤਾ ਈ ਪਿਆਰ ਦਾ ,
ਆ ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਵੇ ਢੋਲਨਾ ਤੈਨੂੰ ਅੱਖੀਆਂ ਉਡੀਕਦੀਆਂ ....
ਅਗਲਾ ਸ਼ਬਦ .....ਢੋਲਨਾ / ਢੋਲਾ
ਨੁਸਰਤ ਸਾਹਿਬ
ਅੱਖੀਆਂ ਉਡੀਕਦੀਆਂ ਦਿਲ ਵਾਜਾਂ ਮਾਰਦਾ ,
ਅਜ ਢੋਲਨਾ ਵੇ ਤੈਨੂੰ ਵਾਸਤਾ ਈ ਪਿਆਰ ਦਾ ,
ਆ ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਵੇ ਢੋਲਨਾ ਤੈਨੂੰ ਅੱਖੀਆਂ ਉਡੀਕਦੀਆਂ ....
ਅਗਲਾ ਸ਼ਬਦ .....ਢੋਲਨਾ / ਢੋਲਾ
|
|
29 Oct 2011
|
|
|
|
|
ਬਲਕਾਰ ਸਿਧੂ
ਢੋਲਨਾ ਆ ਵੇ ਢੋਲਨਾ ਆ ਆਕੇ ਮੀਠੇ ਮੀਠੇ ਬੋਲ ਸੁਨਾ ਢੋਲਨਾ ਆ ਵੇ
ਅਗਲਾ ਸ਼ਬਦ : ਮਿਠਾ
ਬਲਕਾਰ ਸਿਧੂ
ਢੋਲਨਾ ਆ ਵੇ ਢੋਲਨਾ ਆ ਆਕੇ ਮੀਠੇ ਮੀਠੇ ਬੋਲ ਸੁਨਾ ਢੋਲਨਾ ਆ ਵੇ
ਅਗਲਾ ਸ਼ਬਦ : ਮਿਠਾ
|
|
29 Oct 2011
|
|
|
|
|
gurh nalo ishq mitha
o rabba lagg na kise nu jawe..
nxt- rabba
|
|
30 Oct 2011
|
|
|
|
|
DILJIT,,,,,
ISKE DIYA CHOTA TA SO HI JANAN JINNA ISHQ VICH KHADIA THAGIYA NE,,
JA O RABBA MAAF KARI OHNA NU JEHRE MARN ISHK CH THAGIYA,,,,
,,,NI TU LABDI THAK J GI TEINU SAJJAN PURANE NHI LABNE,,,,,,,
NEXT ,,,SAJJAN ,,,,
|
|
30 Oct 2011
|
|
|
|
|
|
|
"sajjan" hunde nasheyan warge shadne saukhe nahi...k.s.makhan ji...
nxt wrd "nashe/nasha"
|
|
30 Oct 2011
|
|
|
|
|
ਨਸ਼ੇ ਦੀਏ ਬੰਦ ਬੋਤਲੇ ਨੀ ਤੇਨੁ ਪੀਣਗੇ ਨਸੀਬਾ ਵਾਲੇ
ਅਗਲਾ ਸ਼ਬਦ :ਨਸੀਬ
ਨਸ਼ੇ ਦੀਏ ਬੰਦ ਬੋਤਲੇ ਨੀ ਤੇਨੁ ਪੀਣਗੇ ਨਸੀਬਾ ਵਾਲੇ
ਅਗਲਾ ਸ਼ਬਦ :ਨਸੀਬ
|
|
30 Oct 2011
|
|
|
|
|
sajan rus gaye tut gaye yare
dushman ho gaye duniya sare
ki kariye hun koe ni sonda dukhe dil dal hall
naseeb sade lekhe rab ne kachi pencil nall
sajna ditea dard sugata hokea
hokea de vich langdea rata ankhiyan meet k
marni pa gayi mukh te khol kitab
naseeb sade lekhe rab ne kachi pencil nal
next wod dukh
|
|
30 Oct 2011
|
|
|
|
| ਹੰਸ ਰਾਜ ਹੰਸ |
ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ ਆਪੇ ਕਦੇ ਮੇਹਰ ਪੈ ਜਾਊ ਮੇਰੀ ਸਰਕਾਰ ਨੂੰ ਸਾਡੇ ਨਾਲ ਵੈਰੀਆ ਤੂੰ ਪਾਈ ਆ ਜੁਦਾਈ ਵੇ ਲੈ ਕੇ ਦਿਲ ਸਾਡਾ ਹੋ ਤੁਰਿਆ ਤੂੰ ਰਾਹੀ ਵੇ ਮੈਂ ਤੇ ਨਹੀਉਂ ਭੁੱਲਣਾ ਤੂੰ ਭੁੱਲ ਗਿਆ ਯਾਰ ਨੂੰ ਆਪੇ ਕਦੇ ਮੇਹਰ ਪੈ ਜਾਊ ਮੇਰੀ ਸਰਕਾਰ ਨੂੰ ਦੁੱਖ ਤਾਂ ਬਥੇਰੇ ...........
ਅਗਲਾ ਸ਼ਬਦ: ਭੁੱਲਣਾ/ਭੁੱਲ
|
|
30 Oct 2011
|
|
|
|
| ਨਹੀਓ ਭੁਲਣਾ ਵਿਸ਼ੋੜਾ ਸਾਨੁ ਤੇਰਾ ਸਾਰੇ ਦੁਖ ਭੁਲ ਜਾਣਗੇ |
|
|
|
30 Oct 2011
|
|
|