|
|
| kamal heer |
kiwe dil nu sambhalengi,
ni jadon meri yaad aayegi..
deewe hanjhuaan de baalengi,
ni jadon meri yaad aayegi..
nxt word- deewe/deewa
|
|
21 Oct 2011
|
|
|
|
|
|
| ਦੇਬੀ |
ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ, ਹੁਣ ਹੰਝੂ ਬਹਾਉਣ ਤੋਂ ਕਿਵੇਂ ਰੋਕਾਂ | ਉਜੜੇ ਘਰਾਂ ਦੇ ਵਿੱਚ ਪਰਿੰਦਿਆਂ ਨੂੰ, ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ | ਲੁੱਟਦੇ ਦਿਲ ਨੂੰ ਨਵੀਂ ਉਮੀਦ ਵਾਲੇ, "ਦੇਬੀ" ਦੀਵੇ ਜਗਾਉਣ ਤੋਂ ਕਿਵੇਂ ਰੋਕਾਂ | ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ, ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ |
ਅਗਲਾ ਸ਼ਬਦ: ਮਹਿਬੂਬ
|
|
21 Oct 2011
|
|
|
|
| Debi |
hun apni mehboob nu main milna nai chahunda,
ikk bhulekhe wich hi zindgi kadhni chahunda haan..
umar asar usde chehre te kar gai howegi
waala wich safedi thorhi bhar gyi howegi
mainu milan di ichha shayad mar gyi howegi..
next word- bhulekha/ bhulekhe
|
|
21 Oct 2011
|
|
|
|
|
ਦਿਲ ਮੇਰੇ ਨੂੰ ਰੋਗ ਅਵਲਾ ਲਾ ਕੇ ਚਲੀ ਗਈ.... ਭੁਲਦੀ ਨਈ ਮਰਜਾਨੀ ਦਿਲੋਂ ਭੁਲਾ ਕੇ ਚਲੀ ਗਈ... ਉਹ ਪਲ ਲਬਦਾ ਰਹਿਣਾ ..ਜਿਹੜੇ ਰਲ ਸੀ ਮਾਣੀ ਦੇ... ਪੈਦੇ ਰਹਿਣ ਭੁਲੇਖੇ ਮੈਨੂੰ ਉਸ ਮਰਜਾਨੀ ਦੇ....
ਅਗਲਾ ਸ਼ਬਦ: ਰੋਗ
|
|
21 Oct 2011
|
|
|
|
|
Jarjit harman
Os roge dee dwa na koi sohniye ni jehra sanu lag ni giya .
next word: sohniye
|
|
21 Oct 2011
|
|
|
|
|
|
|
sohniye dil ni lgda tere bina...
sohniye dil ni lgda tere bina...
ro ro ke din langde ne .. jaag ke kattian ratan...
ronde ne nain nimane ... bujh ke teria batan.
aave teri yad pal pal sath...
nxt wrd: Ratan
|
|
21 Oct 2011
|
|
|
|
|
Zazzy B
Nind na awe ratan nu
Kalle paunde battan nu
Nind na awe ratan nu
Kalle paunde battan nu
Hun bus tere dil wich vassna,
keh gaya ni kujh keh gay
tere neelyan naina nal takkna
next word TAKKNA
|
|
22 Oct 2011
|
|
|
|
| rah |
ਆਜਾ ਓ ਆ .... ਸੱਜਣਾ ... ਤਕਦੇ ਆਂ ਰਾਹ... ਸੱਜਣਾ.... ਓ ਤੇਰੀ ਬਿਨਾ ਜੀ ਨਈ ਲਗਦਾ... ਜਰਾ ਭਰ ਵੀ ਨਈ ਲਗਦਾ... ਤੇਰਾ ਉਹ ਤੱਕਣਾ ਮੈਨੂ ... ਨਹੀਓ ਭੁਲ ਸਕਣ ਮੈਨੂ... ਤੱਕ ਤੱਕ ਥਕ ਗਾਈਆਂ .. ਅਣਖਾਂ ਇਹ ਨਿਮਾਣਿਆਂ ....
ਅਗਲਾ ਸ਼ਬਦ: ਰਾਹ
|
|
22 Oct 2011
|
|
|
|
| ਦੇਬੀ ਬਾਈ |
ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ…. ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ, ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ…. ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ, ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ…. ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ, ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ…. ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ, ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ……
ਅਗਲਾ ਸ਼ਬਦ: ਸਾਈਕਲ
|
|
22 Oct 2011
|
|
|
|
| babbu mann from movie " EKAM " |
ਕੱਚੀ ਪਹੀ ਕੋਲ ਰੇਲ ਦੀ ਐ ,,,,,,,,,,,,,,ਲੈਨ ਵੇ,,,
ਮੇਰੀ ਖੜਕੇ ਜਦ ਸਾਇਕਲ ਦੀ ,,,,,,,,,,ਚੈਨ ਵੇ,,,
ਕੱਚੀ ਪਹੀ ਕੋਲ ਰੇਲ ਦੀ ਐ ,,,,,,,,,,,,,,ਲੈਨ ਵੇ,,,
ਮੇਰੀ ਖੜਕੇ ਜਦ ਸਾਈਕਲ ਦੀ ,,,,,,,,,,ਚੈਨ ਵੇ,,,
ਅਗਲਾ ਸ਼ਬਦ ; ਰੇਲ
|
|
22 Oct 2011
|
|
|