|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
RAVINDER GREWAL
din dhale ikathe jad behan gabru,,,
appo apne dilan diya kehan gabru,,,
koi budhe di sunave koi budhi di sunave
galla karde msala la k,,,,,,,
MEHFIL mitra di nitt lagdi morr te aa k,,,,MEHFIL MITRA DI........
NEXT,,,,,MORR
|
|
26 Oct 2011
|
|
|
|
|
|
|
ohda gol mol jiha chehra
wicho piya marhanga tera
jadon morh ton murhi aa
kinna di kurhi aa bhabi kinna di kurhi aa..
nxt- chehra
|
|
26 Oct 2011
|
|
|
|
|
ਵਰਿੰਦਰ ਵਿੱਕੀ
ਸਦੀਆਂ ਵਰਗੇ ਹੋਗੇ ਸਾਲ ਮਹੀਨੇ ਵਿਛੜੀ ਨੂੰ ,
ਭੋਲੀ ਸੂਰਤ ਕੂੰਜ ਕੁੜੀ ਡਾਰਾਂ ਤੋਂ ਨਿਖੜੀ ਨੂੰ ,
ਵਿਚ ਖਿਆਲੀਂ ਕੁੰਡੀ ਓਹਦੀ ਨਿੱਤ ਹੀ ਖੜਕ ਪਵੇ,
ਅੱਜ ਵੀ ਉਸ ਚਹਿਰੇ ੜੀ ਮੇਰੇ ਨੈਣੀਂ ਰੜਕ ਪਵੇ .......੨
ਅਗਲਾ ਸ਼ਬਦ.......ਕੂੰਜ / ਕੂੰਜਾਂ
ਵਰਿੰਦਰ ਵਿੱਕੀ
ਸਦੀਆਂ ਵਰਗੇ ਹੋਗੇ ਸਾਲ ਮਹੀਨੇ ਵਿਛੜੀ ਨੂੰ ,
ਭੋਲੀ ਸੂਰਤ ਕੂੰਜ ਕੁੜੀ ਡਾਰਾਂ ਤੋਂ ਨਿਖੜੀ ਨੂੰ ,
ਵਿਚ ਖਿਆਲੀਂ ਕੁੰਡੀ ਓਹਦੀ ਨਿੱਤ ਹੀ ਖੜਕ ਪਵੇ,
ਅੱਜ ਵੀ ਉਸ ਚਹਿਰੇ ਦੀ ਮੇਰੇ ਨੈਣੀਂ ਰੜਕ ਪਵੇ .......੨
ਅਗਲਾ ਸ਼ਬਦ.......ਕੂੰਜ / ਕੂੰਜਾਂ
|
|
27 Oct 2011
|
|
|
|
|
KULDEEP MANAK ;;;;
ik KURI kunj vargi
sanu rogi jihe kar gyi
te daru penne aa
rabb vangu na lai lai k JATTI DA JENNE AA......
NEXT -JATTI
|
|
27 Oct 2011
|
|
|
|
|
paa boli sohneya ve...."jatti" nachdi patola ban ke...
mere paiila paundi de baahin rangla chuhra chankke.....k.s.makhan ji...
nxt wrd "chuhra"
|
|
27 Oct 2011
|
|
|
|
|
|
|
manjit pappu
bahute na tu nakhre vikhal chure waliye
lal churre waliye ni
lal chure waliye
next word
nakhra
|
|
27 Oct 2011
|
|
|
|
| ਦੇਬੀ ਬਾਈ |
ਨਖਰੇ ਦੇ ਨਾਲ ਅੱਗ ਲਾਉਣ ਵਾਲੀ ਚਾਹੀਦੀ ਗਲ ਵਿੱਚ ਗੋਰੀ ਬਾਂਹ ਪਾਉਣ ਵਾਲੀ ਚਾਹੀਦੀ ਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ ਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ ਬੜੇ ਸੌਖੇ ਰਹਿੰਨੇ ਆਂ........... ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਅਗਲਾ ਸ਼ਬਦ: ਗੋਰੀ
|
|
27 Oct 2011
|
|
|
|
|
mishri di kaddni shraab goriye
paake laung laachiyaan gulab goriye
|
|
27 Oct 2011
|
|
|
|
|
gori gori gardan de wich paawa,
apni jaan to wadh k chahawaan..
main chunni de heth lukaawaan,
sohne gal di gaani..
long taweeterhian de gya yaar nishani...
next- chunni
|
|
27 Oct 2011
|
|
|
|
| HANS RAJ HANS |
EHNA BADLAN CHON AAYEE JAVE BARSAAT JO...
CHUNNI NU NICHODI JAVEN KOTHI CHADI RAAT OH...
PALLA CHAN DA VI... BHIJ JU GIA.... OHHHHHHHHHH
KITHE KOI RONDA HOVEGA....
EH JO SILLI SILLI AUNDI A HAVA..
KITHE KOI RONDA HOVEGA....
NXT WRD: RAAT
|
|
27 Oct 2011
|
|
|
|
|
|
|
|
|
|
|
|
 |
 |
 |
|
|
|