|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ?? |
hule hullare hule hule ....... hule..
hule hullare hule hule ....... hule..
sohna roop saja ke ..........shavva..
pairi jhanjhar pa ke........... shava..
pia lalkara sarara rarara...
teri ankh da hulara sarara rararar raa....
nxt wrd: jhanjhar
|
|
21 Oct 2011
|
|
|
|
|
|
| ਗੁਰਸੇਵਕ ਮਾਨ |
ਪੈਰੀਂ ਜਦ ਪਾਵੇਂ ਝਾਂਜਰ ਛਣ ਛਣ ਛਣਕਾਵੇਂ ਝਾਂਜਰ ਗਲੀਆਂ ਵਿੱਚ ਪੈਂਦੀ ਏ ਛਣਕਾਰ ਨੀ ਚੜ੍ਹ ਗਈ ਜਵਾਨੀ ਕੱਲੀ ਨਾ ਜਾਇਆ ਕਰ ਬਾਹਰ ਨੀ
ਅਗਲਾ ਸ਼ਬਦ: ਗਲੀਆਂ/ਗਲੀ
|
|
21 Oct 2011
|
|
|
|
| sur |
sadi galli vichon na lang mundia...
veer mere vadd den ge....
saanu rok ni skdi tun...
saanu rok ni skdi tun...
eh gali sarkari ae...
nxt wrd: veer
|
|
21 Oct 2011
|
|
|
|
|
sanu takk ke na khang mundeya..
sanu takk ke na khang mundeya..
veer mere wadh denge, sadi gali cho na langh mundeya..
nxt wrd- khang
|
|
21 Oct 2011
|
|
|
|
| ਦੇਬੀ |
ਤੇਰਾ ਸੱਜਣ ਧਿਆਨ ਨਹੀਉਂ ਦਿੰਦਾ
ਤੇ ਜਾਨ ਸੂਲੀ ਟੰਗ ਹੋਈ ਆ ਨੀ ਤੂੰ ਤਾਂ ਜਾਣ ਜਾਣ ਮਾਰਦੀ ਖੰਘੂਰੇ
ਤੇ ਮੁੰਡੇ ਕਹਿੰਦੇ ਖੰਘ ਹੋਈ ਆ
ਅਗਲਾ ਸ਼ਬਦ: ਸੱਜਣ
|
|
21 Oct 2011
|
|
|
|
|
|
| rahat fateh ali khan |
ਆਜਾ ਓ ਆ .... ਸੱਜਣਾ ... ਤਕਦੇ ਆਂ ਰਾਹ... ਸੱਜਣਾ.... ਓ ਤੇਰੀ ਬਿਨਾ ਜੀ ਨਈ ਲਗਦਾ... ਜਰਾ ਭਰ ਵੀ ਨਈ ਲਗਦਾ... ਤੇਰਾ ਉਹ ਤਕਨਾ ਮੈਨੂ ... ਨਹੀਓ ਭੁਲ ਸਕਣ ਮੈਨੂ... ਤੱਕ ਤੱਕ ਥਕ ਗਾਈਆਂ .. ਅਣਖਾਂ ਇਹ ਨਿਮਾਣਿਆਂ ....
ਅਗਲਾ ਸ਼ਬਦ: ਰਾਹ
|
|
21 Oct 2011
|
|
|
|
| ਦੇਬੀ ਬਾਈ |
ਜੋ ਮੇਰੇ ਦਿਲ ਦੇ ਅੰਦਰ ਹੈ ਜੁਬਾਨ ਤੇ ਕਿਉਂ ਨਹੀ ਆਉਂਦਾ ? ਤੇਰੇ ਨੌਕਰਈ ਹਾਸੇ ਦੇ ਅਰਥ ਕਿਉਂ ਸਮਝ ਨਹੀ ਪਾਉਂਦਾ ? ਜੇ ਮੈਂ ਦੁਆਵਾਂ ਵਿੱਚ ਤੇਰੇ ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀ ? ਅਗਰ ਮੈਂ ਰਾਹਵਾਂ ਵਿੱਚ ਤੇਰੇ ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀ ? ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....
ਅਗਲਾ ਸ਼ਬਦ: ਸਾਹਵਾਂ/ਸਾਹ
|
|
21 Oct 2011
|
|
|
|
|
mera har saah teri mangda a khair ni
jaan nu ki kra teri jaan ton bagair ni..
nxt- khair
|
|
21 Oct 2011
|
|
|
|
| HANS RAJ HANS |
NIT KHAIR MANGA SOHNIA MAIN TERI...
DUA NA HOR MANGDI ....
NXT WRD: DUA
|
|
21 Oct 2011
|
|
|
|
| ਦੇਬੀ ਦੀ ਕਲਮ ਤੋਂ ਮਨਮੋਹਨ ਵਾਰਿਸ ਦੀ ਅਵਾਜ 'ਚ |
ਹਾੜ ਸੀ ਗਰੀਬੀ ਦਾ ਤੇ ਛਾਵਾਂ ਕਿੰਨਾ ਕੀਤੀਆਂ ਸਾਡੀ ਮੌਤ ਵਾਸਤੇ ਦੁਆਵਾਂ ਕਿੰਨਾ ਕੀਤੀਆਂ ਸਾਡੇ ਪਿੱਛੇ ਮੋਇਆਂ ਜਹੇ ਹੋਏ ਸਾਨੂੰ ਯਾਦ ਨੇ ਜਿਹੜੇ ਸਾਡੇ ਹੱਕ 'ਚ ਖਲੋਏ ਸਾਨੂੰ ਯਾਦ ਨੇ
ਅਗਲਾ ਸ਼ਬਦ: ਯਾਦ
|
|
21 Oct 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|