Punjabi Boli
 View Forum
 Create New Topic
  Home > Communities > Punjabi Boli > Forum > messages
Showing page 440 of 623 << First   << Prev    436  437  438  439  440  441  442  443  444  445  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
JELLY

TENU SOHNIYE BULAUNDE JAAN JAAN..

GABRU DE BULL SUKH GE...

RHINDA HAR VELE TERA HI DHIAN ...

TERE NAIO KAMM MUKDE...

TENU SOHNIYE BULAUNDE JAAN JAAN..

GABRU DE BULL SUKH GE...


NXT WRD: BULL/ BULLAN

25 Oct 2011

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

Inha "bullan" da ki kariye...jo baat teri hi kehnde ne......kanth kaler ji.....

 

 

 

nxt wrd "baat"

26 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi 22

 

Toon BAAT sunaven horan noo

kee lorh hungara kyon deyiae

Gairan naal peenghaan jhootdiye,

tenu assin hulara kyon deyiae

 

Agla shabad: HULARA

26 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
lovely nirman

 

ਦੇਕੇ ਤੂੰ ਹੁਲਾਰਾ ਦੋਵੇਂ ਰੱਸਿਆਂ ਸਹਾਰੇ ,,,
ਮੇਰੀ ਪੀਂਘ ਦੀ ਫੱਟੀ ਤੇ ਜਾਵੀਂ ਖੜ ਵੇ,,,
ਕਾਲੇ ਗੋਰੇ ਬੱਦਲਾਂ ਚ ਲੁੱਕ ਜਾਂਗੇ ਦੋਨੋ,,,
ਆਪਾਂ ਪੌਣਾਂ ਦੇ ਘਨੇੜੇ ਉੱਤੇ ਚੜ ਕੇ,,,
ਬੱਦਲਾਂ ਦੇ ਓਹਲੇ ਬਹਿ ਕੇ ਸੱਜਣਾ ,,,
ਪਿਆਰ ਕਿੱਦਾਂ ਕਰੀ ਦਾ ਸਖਾਈੰ ਵੇ,,,
ਮੁੰਡਿਆ ਸੰਧੂਰੀ ਪੱਗ ਵਾਲਿਆ ,,,
ਮੇਰੀ ਪੀਂਘ ਨੂੰ ਹੁਲਾਰਾ ਦੇਕੇ ਜਾਵੀਂ ਵੇ,,,
ਪੀਂਘ ਨੂੰ ਹੁਲਾਰਾ ਦੇਕੇ ਜਾਵੀਂ ਵੇ,,,
ਅੰਬਰਾਂ ਨਾਲ ਹਿੱਕੜੀ ਲਵਾਈੰ ਵੇ,,,
ਅਗਲਾ ਸ਼ਬਦ ; ਬੱਦਲਾਂ / ਬੱਦਲ 

ਦੇਕੇ ਤੂੰ ਹੁਲਾਰਾ ਦੋਵੇਂ ਰੱਸਿਆਂ ਸਹਾਰੇ ,,,

ਮੇਰੀ ਪੀਂਘ ਦੀ ਫੱਟੀ ਤੇ ਜਾਵੀਂ ਖੜ ਵੇ,,,

ਕਾਲੇ ਗੋਰੇ ਬੱਦਲਾਂ ਚ ਲੁੱਕ ਜਾਂਗੇ ਦੋਨੋ,,,

ਆਪਾਂ ਪੌਣਾਂ ਦੇ ਘਨੇੜੇ ਉੱਤੇ ਚੜ ਕੇ,,,

ਬੱਦਲਾਂ ਦੇ ਓਹਲੇ ਬਹਿ ਕੇ ਸੱਜਣਾ ,,,

ਪਿਆਰ ਕਿੱਦਾਂ ਕਰੀ ਦਾ ਸਖਾਈੰ ਵੇ,,,

ਮੁੰਡਿਆ ਸੰਧੂਰੀ ਪੱਗ ਵਾਲਿਆ ,,,

ਮੇਰੀ ਪੀਂਘ ਨੂੰ ਹੁਲਾਰਾ ਦੇਕੇ ਜਾਵੀਂ ਵੇ,,,

ਪੀਂਘ ਨੂੰ ਹੁਲਾਰਾ ਦੇਕੇ ਜਾਵੀਂ ਵੇ,,,

ਅੰਬਰਾਂ ਨਾਲ ਹਿੱਕੜੀ ਲਵਾਈੰ ਵੇ,,,

 

ਅਗਲਾ ਸ਼ਬਦ ; ਬੱਦਲਾਂ / ਬੱਦਲ 

 

26 Oct 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

RAWINDER GAREWAL  

 

SHONE YAAR NU MILAN CHANA JANA TU BADLA DE HO JA OLE VE 

 

SARA JAG BANEYA E TU NA BAN VARI VE 

 

NEXT WORD   VARI 

26 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
hans raj hans

 

ਵੈਰੀ ਹੋਗਿਆ ਜਮਾਨਾ ਰੋਵੇ ਪਿਆਰ ਕੱਲਾ ਕੱਲਾ ,,,
ਅਸੀਂ ਦੁਨਿਆ ਦੇ ਅੱਗੇ ਹੁਣ ਅੱਡਨਾ ਨੀਂ ਪੱਲਾ,,,
ਪੈਣਾ ਰਖਣਾ ਪਿਆਰ ਜੱਗ ਤੋਂ ਸਮਭਾਲ ਕੇ,,,
ਤੈਨੂੰ ਮੰਗਣਾ ਖੁਦਾ ਤੋਂ ,,,
ਅੱਜ ਪੀਰਾਂ ਦੀ ਮਜ਼ਾਰ ਤੇ ਚਿਰਾਗ ਬਾਲ ਕੇ,,,
ਤੈਨੂੰ ਮੰਗਣਾ ਖੁਦਾ ਤੋਂ ,,,
ਅਗਲਾ ਸ਼ਬਦ ; ਚਿਰਾਗ 

ਵੈਰੀ ਹੋਗਿਆ ਜਮਾਨਾ ਰੋਵੇ ਪਿਆਰ ਕੱਲਾ ਕੱਲਾ ,,,

ਅਸੀਂ ਦੁਨਿਆ ਦੇ ਅੱਗੇ ਹੁਣ ਅੱਡਨਾ ਨੀਂ ਪੱਲਾ,,,

ਪੈਣਾ ਰਖਣਾ ਪਿਆਰ ਜੱਗ ਤੋਂ ਸਮਭਾਲ ਕੇ,,,

ਤੈਨੂੰ ਮੰਗਣਾ ਖੁਦਾ ਤੋਂ ,,,

ਅੱਜ ਪੀਰਾਂ ਦੀ ਮਜ਼ਾਰ ਤੇ ਚਿਰਾਗ ਬਾਲ ਕੇ,,,

ਤੈਨੂੰ ਮੰਗਣਾ ਖੁਦਾ ਤੋਂ ,,,

 

ਅਗਲਾ ਸ਼ਬਦ ; ਚਿਰਾਗ 

 

26 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

 

ਅਸੀਂ ਹਾਂ ਚਿਰਾਗ ਉਮੀਦਾਂ ਦੇ, ਸਾਡੀ ਕਦੇ ਹਵਾ ਨਾਲ ਬਣਦੀ ਨਹੀ |
ਤੁਸੀਂ ਘੁੰਮਣ ਘੇਰੀ ਓ ਜਿਸਦੀ, ਬੇੜੀ ਦੇ ਮਲਾਹ ਨਾਲ ਬਣਦੀ ਨਹੀਂ |
ਥੋਨੂੰ ਨੀਵੇਂ ਚੰਗੇ ਲੱਗਦੇ ਨਹੀ, ਸਾਡੀ ਪਰ ਉਚਿਆਂ ਨਾਲ ਬਣਦੀ ਨਹੀਂ |
ਤੁਸੀ ਚਾਪਲੂਸੀਆਂ ਕਰ ਲੈਂਦੇ, ਥੋਡੀ ਅਣਖ ਹਯਾ ਨਾਲ ਬਣਦੀ ਨਹੀਂ |
ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ, ਅਹਿਸਾਸ ਉਹਨਾਂ ਦਾ ਸਾਨੂੰ ਹੈ
ਅਸੀ ਸੌ ਮਰਜ਼ਾਂ ਦੇ ਰੋਗੀ ਹਾਂ, ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ |
ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ, "ਦੇਬੀ" ਤਾਂ ਕਾਫ਼ਰ ਅਖਵਾਉਂਦੇ ਹਾਂ
ਤੁਸੀ ਜਿਸਦੇ ਨਾਂ ਤੇ ਠੱਗਦੇ ਓ, ਸਾਡੀ ਉਸ ਖੁਦਾ ਨਾਲ ਬਣਦੀ ਨਹੀਂ |

 

ਅਗਲਾ ਸ਼ਬਦ:ਹਵਾ

26 Oct 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

HANS RAJ HANS 

 

A JO SILE SILE AONDI A HAVA KETE KOE RONDA HOVEGA 

yada mere vangu sine nal la kete koe ronda hovega 

 

 

next word  yaad ,, yada 

26 Oct 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
sohan sikander

 

ਐਸੀ ਯਾਦ ਸੱਜਣਾ ਵੇ ਤੇਰੀ ਆਈ  ਵੇ ,,,
ਅਖੀਆਂ ਨੂੰ ਰੋਣਾ ਪੈ ਗਿਆ,,,
ਭੈੜੀ ਮੌਤ ਨਾਲੋਂ ਪਿਆਰ ਚ ਜੁਦਾਈ ਵੇ,,,
ਅਖੀਆਂ ਨੂੰ ਰੋਣਾ ਪੈ ਗਿਆ ,,,
ਅਗਲਾ ਸ਼ਬਦ ; ਅਖੀਆਂ / ਅਖਾਂ

ਐਸੀ ਯਾਦ ਸੱਜਣਾ ਵੇ ਤੇਰੀ ਆਈ  ਵੇ ,,,

ਅਖੀਆਂ ਨੂੰ ਰੋਣਾ ਪੈ ਗਿਆ,,,

ਭੈੜੀ ਮੌਤ ਨਾਲੋਂ ਪਿਆਰ ਚ ਜੁਦਾਈ ਵੇ,,,

ਅਖੀਆਂ ਨੂੰ ਰੋਣਾ ਪੈ ਗਿਆ ,,,

 

ਅਗਲਾ ਸ਼ਬਦ ; ਅਖੀਆਂ / ਅਖਾਂ

 

26 Oct 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

Jado tak ae akhiyaan ch paani oye sajna,


Main hanjua di mehfil sajaunda rawanga..


Main samjaanga ehnu naseebaan da likheya,


Tu rusdi ravi te main manaunda rawanga..

 

nxt- mehfil

26 Oct 2011

Showing page 440 of 623 << First   << Prev    436  437  438  439  440  441  442  443  444  445  Next >>   Last >> 
Reply