Punjabi Boli
 View Forum
 Create New Topic
  Home > Communities > Punjabi Boli > Forum > messages
Showing page 444 of 623 << First   << Prev    440  441  442  443  444  445  446  447  448  449  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਬਾਈ

 

ਅੱਗ 'ਚ ਵਿਛੋੜਿਆਂ ਦੀ ਭੁੱਜਣੇ ਨੂੰ ਛੱਡ ਗਈ
ਕੈਸੀ ਨਿਰਮੋਹੀ ਸੀ ਉਹ ਛਾਂ ਪੁੱਛਦੇ
ਦੱਸ ਤੇਰੇ ਬਾਰੇ ਕੁਛ ਦੱਸੀਏ ਕਿ ਨਾ
ਮੈਨੂੰ ਪੱਟਣੇ ਵਾਲੀ ਦਾ ਲੋਕੀ ਨਾ ਪੁੱਛਦੇ

 

ਅਗਲਾ ਸ਼ਬਦ: ਲੋਕੀ/ਲੋਕ

30 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਦੇਬੀ ਬਾਈ 
ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ,
ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ,
ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ,
ਹੁਣ ਦਿਨੇ ਚੜਾਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ,
ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ,
ਹੁਣ "ਦੇਬੀ" ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ...
ਅਗਲਾ ਸ਼ਬਦ .....ਸਾਕ ......(relation)

ਦੇਬੀ ਬਾਈ 

 

ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ,

ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ,

ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ,

ਹੁਣ ਦਿਨੇ ਚੜਾਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ,

ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ,

ਹੁਣ "ਦੇਬੀ" ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ...

 

ਅਗਲਾ ਸ਼ਬਦ .....ਸਾਕ ......(relation)

 

30 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਬਾਈ

 

ਕਿਓਂ ਬਣਿਆਂ ਕਾਹਤੋਂ ਤਿੜਕ ਗਿਆ, ਇਹ ਕੇਹੜੇ ਢੰਗ ਦਾ ਸਾਕ ਕੁੜੇ...
ਮੇਰੇ ਵਿਚ ਖਾਮੀਂ ਕੇਹੜੀ ਸੀ, ਤੂੰ ਆਪਣੇ ਮੂਹੋਂ ਆਖ ਕੁੜੇ...
"ਦੇਬੀ" ਨੂੰ ਯਾਰ ਜੇ ਪੁਛੱਣਗੇ, ਕਹਿ ਦਊਂਗਾ ਵੱਖਰੀ ਤਾਂ ਹੋ ਗਈ....
ਤੇਰੀਆਂ ਰੇਸ਼ਮੀ ਜੁਲਫਾਂ ਦੀ, ਹੋਰਾਂ ਦੇ ਮੁੱਖ ਤੇ ਛਾਂ ਹੋ ਗਈ
ਕਦੇ ਰੋਣਕ ਜਿਥੇ ਵਸਦੀ ਸੀ, ਅੱਜ ਉਜ਼ੱੜ ਗਿਆਂ ਦੀ ਥਾਂ ਹੋ ਗਈ....

 

ਅਗਲਾ ਸ਼ਬਦ: ਜੁਲਫਾਂ/ਜੁਲਫ

30 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
rahat fateh ali khan

ਅਜੇਹ ਲਥ੍ਹਾ ਨਹੀਓ ਅੰਖੀਆਂ ਦਾ ਚਾਹ .. ਤੂੰ ਥੋੜੀ ਦੇਰ ਹੋਰ ਠਹਿਰ ਜਾ....
ਕਰ ਜੁਲਫਾਂ ਦੀ ਠੰਡੀ ਠੰਡੀ ਛਾਂ ..ਤੂੰ ਥੋੜੀ ਦੇਰ ਹੋਰ ਠਹਿਰ ਜਾ....

ਅਗਲਾ ਸ਼ਬਦ: ਦੇਰ

30 Oct 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

Gaddiye der na kari sadi jindri udeeke sanu..


Sade layi lamma painda hoya hai wisar da,


ikk ikk pal sanu lagge sau sau saal da..


nxt- jindri ਜਿੰਦੜੀ

31 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੁਹੰਮਦ ਸਦੀਕ

 

ਵਾਏ
ਨੀ ਤੇਰੀ ਮੇਰੀ ਇੱਕ ਜਿੰਦੜੀ ਨੀ
ਐਵੇਂ ਵੱਖਰੇ ਸਰੀਰ ਬਣਾਏ

ਛਿੱਕਲੇ
ਸੁਰਗਾਂ ਨੂੰ ਜਾਣ ਹੱਡੀਆਂ
ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ


ਅਗਲਾ ਸ਼ਬਦ: ਜਿੰਦ

 

31 Oct 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

JIND MAHI J CHALEO PARDES KADE NA BHULE O APNA DESH APNI BOLI TE APNA BHES EK PAL BEH JANA MERA MAKHNA V TERE BAJO VEDA SAKHNA

 

 

NEXT WORD  BOLI 

31 Oct 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

Rajj rajj laad ladaya tenu,

lorian nal khidaya tenu..

mein hi bolan laya tenu,

bhul gya mera pyaar..

ve me teri maa di boli aa,

menu eyon na manno wisar..

 

nxt- lori/lorian

01 Nov 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਰਭਜਨ ਮਾਨ

 

ਕੀ ਉਹਨਾ ਬੱਚਿਆਂ ਦਾ ਜੀਣਾ, ਲੋਕੋ ਮਰਨ ਜਿਹਨਾ ਦੀਆਂ ਮਾਵਾਂ
ਰੋਂਦੇ ਬਾਲ ਅੰਙਾਣਿਆਂ ਹੱਥੋਂ ਟੁਕੜੇ ਖੋਹ ਲਏ ਕਾਵਾਂ.....


ਪਲ ਪਲ ਬਾਦ ਮਾਏ ਆਏ ਤੇਰੀ ਯਾਦ ਮਾਏ
ਜਿੱਥੇ ਅਸੀਂ ਸਾਰੇ ਕਦੇ ਹੁੰਦੇ ਸਾਂ ਅਬਾਦ ਮਾਏ
ਪੁੱਤਰ ਵਿਆਹੇ ਨਾ ਤੂੰ ਧੀਆਂ ਹੱਥਾਂ ਤੋਰੀਆਂ
ਕਿੱਥੇ ਗਈਆਂ ਮਾਏ ਸਾਡੇ ਹਿੱਸੇ ਦੀਆਂ ਲੋਰੀਆਂ

 

ਅਗਲਾ ਸ਼ਬਦ: ਯਾਦ

01 Nov 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

harbhajan mann

 

 

yaad jahi aondi rehndi a bara tarfondi rehndi a 

chan nahi pandi akhina ch neandra nahi aondi a

kine shone supne dekhae tere yaad ne

sute hoe supne jagaye tere yaad ne

jado tere yaad aondi a k pal pal bhad aondi a

chan nahi pandi ankhia ch neandra nahi aondia-----

 

next word supne ,, supna 

 

 

01 Nov 2011

Showing page 444 of 623 << First   << Prev    440  441  442  443  444  445  446  447  448  449  Next >>   Last >> 
Reply