Punjabi Boli
 View Forum
 Create New Topic
  Home > Communities > Punjabi Boli > Forum > messages
Showing page 445 of 623 << First   << Prev    441  442  443  444  445  446  447  448  449  450  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਬਾਈ

 

ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਏ
ਮੇਥੋਂ ਜਾ ਨਹੀਂਉਂ ਹੋਣਾ ਉਹ ਉਡੀਕੀ ਜਾਂਦੀ ਏ
ਮੈਨੂੰ ਚਾਹੁੰਦੀ ਏ ਤੇ ਮੇਰੀ ਮਜ਼ਬੂਰੀ ਜਾਣਦੀ
ਬੁੱਲ ਹੱਸਦੇ ਨੇ ਤੇ ਰੂਹ ਚੀਕੀ ਜਾਂਦੀ ਏ
'ਦੇਬੀ' ਮੈਨੂੰ ਦੁੱਖ ਹੈ ਕਿ ਮੇਰੇ ਕਰਕੇ
ਜ਼ਿੰਦਗੀ ਕਿਸੇ ਦੀ ਐਵੇਂ ਬੀਤੀ ਜਾਂਦੀ ਏ

 

ਅਗਲਾ ਸ਼ਬਦ: ਮਜ਼ਬੂਰੀ/ਮਜ਼ਬੂਰ

01 Nov 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਨੂਰੀ / ਸਰਦੂਲ 
ਓ ਕੂੰਜਾਂ ਡਾਰ ਚੋਂ ਨਿਖੜ ਕੇ ਰੋ ਰਹੀਆ, ਇੱਕ ਕਿਸੇ ਪਾਸੇ ਤੇ ਇੱਕ ਕਿਸੇ ਪਾਸੇ,
ਰੂਹਾਂ ਉਜੜ ਕੇ ਕਿਵੇ ਵੀਰਾਨ ਹੋਇਆ , ਦੁਨਿਆ ਵਾਲੇ ਉਜਾੜ ਕੇ ਹੱਸਣ ਹਾਸੇ ..... 
ਬੱਸੋਂ ਬਾਹਰੀ ਗੱਲ ਹੋ ਗਈ ਰਾਝਨਾ, ਹੋ ਗਈ ਹੀਰ ਤੇਰੀ ਮਜਬੂਰ ਵੇ,,,
ਚੱਤੋ ਪਹਿਰ ਪਹਿਰੇ ਲਏ ਮਾਪਿਆਂ, ਸਾਰੇ ਟੁੱਟ ਗਏ ਮਾਣ ਤੇ ਗਰੂਰ ਵੇ ...... 
ਅਗਲਾ ਸ਼ਬਦ ......ਰੂਹਾਂ / ਰੂਹ 

ਨੂਰੀ / ਸਰਦੂਲ 

 

ਓ ਕੂੰਜਾਂ ਡਾਰ ਚੋਂ ਨਿਖੜ ਕੇ ਰੋ ਰਹੀਆ, ਇੱਕ ਕਿਸੇ ਪਾਸੇ ਤੇ ਇੱਕ ਕਿਸੇ ਪਾਸੇ,

 

ਰੂਹਾਂ ਉਜੜ ਕੇ ਕਿਵੇ ਵੀਰਾਨ ਹੋਇਆ , ਦੁਨਿਆ ਵਾਲੇ ਉਜਾੜ ਕੇ ਹੱਸਣ ਹਾਸੇ ..... 

 

ਬੱਸੋਂ ਬਾਹਰੀ ਗੱਲ ਹੋ ਗਈ ਰਾਝਨਾ, ਹੋ ਗਈ ਹੀਰ ਤੇਰੀ ਮਜਬੂਰ ਵੇ,,,

ਚੱਤੋ ਪਹਿਰ ਪਹਿਰੇ ਲਏ ਮਾਪਿਆਂ, ਸਾਰੇ ਟੁੱਟ ਗਏ ਮਾਣ ਤੇ ਗਰੂਰ ਵੇ ...... 

 

ਅਗਲਾ ਸ਼ਬਦ ......ਰੂਹਾਂ / ਰੂਹ 

 

01 Nov 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਬਾਈ

 

ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦਾ
ਜਿੰਦਰੇ ਨੂੰ ਲੱਗ ਜਾਏ ਜੰਗਾਲ ਤੰਗ ਕਰਦਾ

 

ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ
ਬੈਂਕ ਦਾ ਵਿਆਜ ਕਈ ਸਾਲ ਤੰਗ ਕਰਦਾ

 

ਲਾਲਚ ਤੇ ਗੁੱਸਾ, ਸਾੜਾ, ਈਰਖਾ ਹਰੇਕ ਜਗ੍ਹਾ
ਪੈ ਗਿਆ ਮੁੱਹਬਤਾਂ ਦਾ ਕਾਲ ਤੰਗ ਕਰਦਾ

 

ਜੁਆਨੀ ਵਿੱਚ ਜੀਹਨੂੰ ਕਦੇ ਰੱਬ ਨਹੀਉਂ ਯਾਦ ਆਉਂਦਾ
ਬੁੜਾਪੇ ਵਿੱਚ ਮੌਤ ਦਾ ਖਿਆਲ ਤੰਗ ਕਰਦਾ

 

ਮਿਲੇ ਨਾ ਜੇ ਮਾਲ ਬੜੇ ਚੀਕਦੇ ਟਰੱਕਾਂ ਵਾਲੇ
ਅਮਲੀ ਦਾ ਮੁੱਕ ਜਾਵੇ ਮਾਲ ਤੰਗ ਕਰਦਾ

 

ਆਸ਼ਕ ਨਲੈਕ ਤੇ ਮਸ਼ੂਕਾਂ ਹੁਸ਼ਿਆਰ ਬਹੁਤ
ਅੱਖਾਂ ਰਾਹੀਂ ਪਾਉਂਦੀਆਂ ਸਵਾਲ ਤੰਗ ਕਰਦਾ

 

ਘੁੱਟੀ ਜਾਵੇ ਪਾਸਿਉਂ ਰਜਾਈ ਤਾਂ ਵੀ ਠੰਡ ਲੱਗੇ
'ਦੇਬੀ' ਛੜੇ ਬੰਦੇ ਨੂੰ ਸਿਆਲ ਤੰਗ ਕਰਦਾ

 

ਅਗਲਾ ਸ਼ਬਦ: ਵਾਲ

01 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
sardool sikander

ਕਦੇ ਓਸ ਪੈਰ ਥਲੇ .. ..ਕਦੇ ਓਸ ਪੈਰ ਥਲੇ ..
ਕਾਹਨੂੰ ਠੋਕਰਾਂ ਤੂੰ ਮਾਰੇ .. ਅਸੀਂ ਬੜੇ ਦੁਖ ਝਲੇ...
ਮਰ ਮੁਕੀਆਂ ਤੋਂ .....ਜੀਣ ਦੇ ਸਵਾਲ ਪੁਛਦੀ ਏਂ....
ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ...
ਪੱਤਝੜਆਂ ਵਿਚ ਪੱਤਿਆ ਦਾ ਹਾਲ ਪੁਛਦੀ ਏਂ ...

ਅਗਲਾ ਸ਼ਬਦ: ਠੋਕਰਾਂ

01 Nov 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਕੁਲਵਿੰਦਰ ਬਰਾੜ

 

ਕੀਤਾ ਸਮਝੌਤਾ ਵੇ ਮੈਂ ਨਾਲ ਤਕਦੀਰਾਂ ਦੇ
ਖਾਂਦੀ ਰਹੀ ਸੌਂਹਾ ਦਰ ਜਾ ਜਾ ਪੀਰਾਂ ਦੇ
ਕੀਤੇ ਤਰਲੇ ਬਥੇਰੇ ਇੱਕ ਚੱਲੀ ਨਾ ਵੇ ਮੇਰੀ
ਮੈਨੂੰ ਠੋਕਰ ਤੂੰ ਮਾਰੀ ਕਹਿਕੇ ਤੇਰੀ ਆਂ ਮੈਂ ਤੇਰੀ

 

ਅਗਲਾ ਸ਼ਬਦ: ਤਰਲੇ/ਤਰਲਾ

02 Nov 2011

Daljit  Kaur
Daljit
Posts: 54
Gender: Female
Joined: 08/Mar/2011
Location: Chandigarh
View All Topics by Daljit
View All Posts by Daljit
 

ਅਖੀਰ ਤੁੰ ਮੇਰੀ ਮਾਂ ਅਵੱਲੜੀ,ਨਾ ਸਮਝੇ ਆਓਂਦੇ ਦੁਧ੍ਧ ਦੀ ਪੀੜ ਤੂੰ ,
ਕਿਓਂ ਕਰ ਨੀਲਾਮ ਆਪਣੇ ਲਹੂ ਨੁੰ,ਵਿੱਚ ਖੜੀ ਵਾਂਗ ਕੱਸਾਈਆਂ ਦੀ ਭੀੜ ਤੂੰ,
ਸੁਣ ਤਰਲਾ ਏਸ ਮੋਈ ਦਾ,ਜਿਉਣ ਦੇ !!ਹਾਏ ਜਿਉਣ ਦੇ !!ਬਣ ਚੰਡੀ ਸਮਾਜ ਦੇ ਕਫ਼ਨ ਨੁੰ ਚੀਰ ਤੂੰ,
ਅਣ-ਜੰਮੀ ਹੀ ਜੇ ਮਰ ਗਈ ਮਾਏ, ਬਾਬਾ ਵਾਰਿਸ ਪਾਉ ਲਾਹੰਤਾਂ - ਕਿਉਂ ਮਾਰੀ ਮੇਰੀ ਹੀਰ ਤੂੰ ?? ਹਾਏ ਕਿਓਂ ਮਾਰੀ ਹੀਰ ਤੂੰ ??

03 Nov 2011

Daljit  Kaur
Daljit
Posts: 54
Gender: Female
Joined: 08/Mar/2011
Location: Chandigarh
View All Topics by Daljit
View All Posts by Daljit
 

nxt word NEELAAM

03 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਏਦੂ ਵੱਧ ਖੁਸ਼ੀ ਹੋਰ, ਸਾਡੇ ਲਈ ਕੀ ਹੋਵੇਗੀ


ਯਾਰਾਂ ਹੱਥੋਂ ਹੋਏ ਆਂ, ਨੀਲਾਮ ਮੇਰੇ ਦੋਸਤਾ


ਫੇਰ ਤੈਨੂੰ ਆਖਰੀ ਸਲਾਮ ਮੇਰੇ ਦੋਸਤਾ

 

nxt- ਸਲਾਮ

03 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
????

sohnio g tuhanu duron duron hi slaam

ikko dhokha kha ke sahnu aa gia aaram..


nxt wrd: Dhokha


03 Nov 2011

Daljit  Kaur
Daljit
Posts: 54
Gender: Female
Joined: 08/Mar/2011
Location: Chandigarh
View All Topics by Daljit
View All Posts by Daljit
 

 

BY KULDEEP MANAK

 Beh gai saide di akhir doli chadhke , mittran nu DHOKHA deniye, ni kirhe( keede ) painge marengi sapp lad k, mittran nu dhokha denieye..............

 

nxt shabad:- ਸੱਪ /SAPP

04 Nov 2011

Showing page 445 of 623 << First   << Prev    441  442  443  444  445  446  447  448  449  450  Next >>   Last >> 
Reply