|
|
| baba Gurdaas Mann Sahib |
ਦਿਲ ਪਿਆਰ ਦੀ ਪਟਾਰੀ ਗੁੱਸਾ ਸੱਪ ਵਰਗਾ ਤੇਰਾ ਲਾਰਾ ਵੇ ਸ਼ਰਾਬੀਆਂ ਦੇ ਗੱਪ ਵਰਗਾ
ਅਗਲਾ ਸ਼ਬਦ :: ਗੁੱਸਾ
|
|
04 Nov 2011
|
|
|
|
|
|
|
ਕਬੀਰ
ਬਾਪੁ ਦੀਆਂ ਗਾਲਾਂ ਦਾ
ਬਚੇ ਦੀਆਂ ਲਾਲਾਂ ਦਾ
ਗੁੱਸਾ ਨਹੀ ਕਰੀਂਦਾ ਬਾਈ ਗੁੱਸਾ ਨਹੀ ਕਰੀਂਦਾ
ਅਗਲਾ ਸ਼ਬਦ : ਬਾਪੁ
ਕਬੀਰ
ਬਾਪੁ ਦੀਆਂ ਗਾਲਾਂ ਦਾ
ਬਚੇ ਦੀਆਂ ਲਾਲਾਂ ਦਾ
ਗੁੱਸਾ ਨਹੀ ਕਰੀਂਦਾ ਬਾਈ ਗੁੱਸਾ ਨਹੀ ਕਰੀਂਦਾ
ਅਗਲਾ ਸ਼ਬਦ : ਬਾਪੁ
|
|
04 Nov 2011
|
|
|
|
| sardool sikander |
ਪਤਾ ਨੀਂ ਕਿਓਂ ਬਾਪੂ ਤੇਰਾ ਗੁੰਮ ਸੁੰਮ ਰਹਿੰਦਾ ,,,
ਓਹਨੇ ਹੋਉਂਕੇਆਂ ਦੇ ਨਾਲ ਸਾਂਝ ਪਾ ਲਈ,,,
ਕੱਲ ਸਾਥੋਂ ਚੋਰੀ ਓਹਨੇ ਰੋ ਰੋ ਭੁਬਾਂ ਮਾਰ,,,
ਤੇਰੀ ਫੋਟੋ ਚੁੱਕ ਕਾਲਜੇ ਨਾਲ ਲਾ ਲਈ ,,,
ਪੁੱਤਾਂ ਨਾਲੋਂ ਮੰਗ ਲੈਣੀ ਧੀ ਚੰਗੀ ਹੁੰਦੀ ,,,
ਚੰਗਾ ਲਗਦਾ ਨੀਂ ਪੁੱਤਾਂ ਬਿਨਾ ਰਾਜ ਵੇ,,,
ਲੀਕਾਂ ਦੇ ਤਾਂ ਪੁੱਤ ਨਿੱਤ ਵਤਨਾਂ ਨੂੰ ਆਉਂਦੇ,,,
ਤੇਰਾ ਉੱਡ ਦਾ ਨੀਂ ਚੰਦਰਾ ਜਹਾਜ਼ ਵੇ,,,
ਅਗਲਾ ਸ਼ਬਦ ; ਜਹਾਜ਼
ਪਤਾ ਨੀਂ ਕਿਓਂ ਬਾਪੂ ਤੇਰਾ ਗੁੰਮ ਸੁੰਮ ਰਹਿੰਦਾ ,,,
ਓਹਨੇ ਹੋਉਂਕੇਆਂ ਦੇ ਨਾਲ ਸਾਂਝ ਪਾ ਲਈ,,,
ਕੱਲ ਸਾਥੋਂ ਚੋਰੀ ਓਹਨੇ ਰੋ ਰੋ ਭੁਬਾਂ ਮਾਰ,,,
ਤੇਰੀ ਫੋਟੋ ਚੁੱਕ ਕਾਲਜੇ ਨਾਲ ਲਾ ਲਈ ,,,
ਪੁੱਤਾਂ ਨਾਲੋਂ ਮੰਗ ਲੈਣੀ ਧੀ ਚੰਗੀ ਹੁੰਦੀ ,,,
ਚੰਗਾ ਲਗਦਾ ਨੀਂ ਪੁੱਤਾਂ ਬਿਨਾ ਰਾਜ ਵੇ,,,
ਲੋਕਾਂ ਦੇ ਤਾਂ ਪੁੱਤ ਨਿੱਤ ਵਤਨਾਂ ਨੂੰ ਆਉਂਦੇ,,,
ਤੇਰਾ ਉੱਡ ਦਾ ਨੀਂ ਚੰਦਰਾ ਜਹਾਜ਼ ਵੇ,,,
ਅਗਲਾ ਸ਼ਬਦ ; ਜਹਾਜ਼
|
|
04 Nov 2011
|
|
|
|
|
ਛੱਲਾ ਸੁੱਟੀ ਨਾ ਜਹਾਜ ਵਿਚੋਂ ਲਾ ਕੇ .. ਤੂੰ ਗਾਨੀ ਚ ਪੀਰੋ ਕੇ ਰਖ ਲਈ.... ਤੇਨੂੰ ਲਭ ਲੂ ਜਹਾਨ ਵਿਚੋਂ ਆ ਕੇ .. ਤੂੰ ਸਮੁੰਦਰਾਂ ਤੋਂ ਪਾਰ ਜਾਏੰਗੀ .... ਰਾਣੀਏ .. ਰਾਣੀਏ ਤੂੰ ਮਿੱਤਰਾਂ ਨੂੰ ਭੁੱਲ ਨਾ ਜਾਈ ਨੀ ਡੁਬਜਾਣੀਏ ...
ਅਗਲਾ ਸ਼ਬਦ: ਗਾਨੀ
|
|
04 Nov 2011
|
|
|
|
| NACHHATAR GILL |
ਛੱਲਾ ਸੁੱਟੀ ਨਾ ਜਹਾਜ ਵਿਚੋਂ ਲਾ ਕੇ .. ਤੂੰ ਗਾਨੀ ਚ ਪੀਰੋ ਕੇ ਰਖ ਲਈ.... ਤੇਨੂੰ ਲਭ ਲੂ ਜਹਾਨ ਵਿਚੋਂ ਆ ਕੇ .. ਤੂੰ ਸਮੁੰਦਰਾਂ ਤੋਂ ਪਾਰ ਜਾਏੰਗੀ .... ਰਾਣੀਏ .. ਰਾਣੀਏ ਤੂੰ ਮਿੱਤਰਾਂ ਨੂੰ ਭੁੱਲ ਨਾ ਜਾਈ ਨੀ ਡੁਬਜਾਣੀਏ ...
ਅਗਲਾ ਸ਼ਬਦ: ਗਾਨੀ
|
|
04 Nov 2011
|
|
|
|
|
|
|
DURGA RANGILA
rati tutt gyi neend na aayi kali GANI mitra di
oh rati tutt gyi ,,oh ratti tutt gyi,,,,,,,,,,,,,
NXT,,,,,NEEND,,,,,,,,,,
|
|
05 Nov 2011
|
|
|
|
| Amrinder Gill |
ਜਦ ਸਾਹਮਣੇ ਆ ਜਾਵੇ ਕੁਛ ਕਹਿ ਵੀ ਸਕਦਾ ਨਹੀਂ ਪਰ ਤੇਰੇ ਬਿਨ ਵੀ ਤਾਂ ਹੁਣ ਰਹਿ ਵੀ ਸਕਦਾ ਨਹੀਂ ਜੇ ਦਿਸੇ ਨਾਂ ਮੁੱਖੜਾ ਤੇਰਾ ਔਖੀ ਰਾਤ ਲੰਘਾਉਣੀ ਨੀ ਤੇਰੇ ਦਰਸ਼ਨ ਬੜੇ ਜਰੂਰੀ ਨਹੀਂ ਤੇ ਫ਼ਿਰ ਨੀਂਦ ਨਾਂ ਆਉਣੀ ਨੀਂ
ਅਗਲਾ ਸ਼ਬਦ...ਜਰੂਰੀ
|
|
05 Nov 2011
|
|
|
|
|
ਦੌਲਤਾਂ ਤਾਂ ਜੱਗ ਤੇ ਬਥੇਰੀਆਂ ਪੈਸੇ ਤੋਂ ਜਰੂਰੀ ਹੁੰਦੀ ਪੱਤ ਜੀ,
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓ ਮੈ ਤਾਂ ਏਹੋ ਕਢਿਆ ਏ ਤੱਤ ਜੀ..
ਦੌਲਤਾਂ ਤਾਂ ਜੱਗ ਤੇ ਬਥੇਰੀਆਂ ਪੈਸੇ ਤੋਂ ਜਰੂਰੀ ਹੁੰਦੀ ਪੱਤ ਜੀ,
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓ ਮੈ ਤਾਂ ਏਹੋ ਕਢਿਆ ਏ ਤੱਤ ਜੀ..
nxt- ਪੱਤ
|
|
07 Nov 2011
|
|
|
|
|
ਸੋੰਨੇ ਦੀ ਇੰਟ ਮਾਹਿਆ ... ਰੱਬ ਤੇਨੂੰ ਕਲਮ ਦਿੱਤੀ ... ਇੰਨੇ ਦੁਖੜੇ ਨਾ ਲਿਖ ਮਾਹਿਆ... ਤੇਨੂੰ ਖਬਰ ਨਾ ਕੋਈ ..ਜਿਹੜੀ ਸਾਡੇ ਨਾਲ ਹੋਈ.... ਜਿਦਾਂ ਉੱਜੜੇ ਹਾਂ ਅਸੀਂ .. ਓਦਾਂ ਉੱਜੜੇ ਨਾ ਕੋਈ... ਕਿਵੇਂ ਕਰੀਦਾ ਗੁਜਾਰਾ.. ਕਿਵੇਂ ਕਰੀਦਾ ਗੁਜਾਰਾ.. ਕਿਵੇਂ ਕਰੀਦਾ ਗੁਜਾਰਾ.. ਸਾਡਾ ਰੱਬ ਜਾਣਦਾ.. ਸਾਨੂੰ ਕਿੰਨਾਂ ਤੂੰ ਪਿਆਰਾ ... ਸਾਡਾ ਰੱਬ ਜਾਣਦਾ ..
ਨ੍ਕ੍ਸ੍ਤ ਵਰਡ: ਮਾਹੀ / ਮਾਹਿਆ
|
|
07 Nov 2011
|
|
|
|
|
singer ,pta nhi
mahi mera nikka jiha khich khich k brabar kitta,,,,,,,,,,,,
nikka,ja brabar
|
|
07 Nov 2011
|
|
|