|
|
| lehmber hussainpuri |
ਲੱਗਦਾ ਭੂਚਾਲ ਆ ਗਿਆ,,,
ਮੁੰਡੇ ਨਚ ਨਚ ਧਰਤੀ ਹਲਾਉਂਦੇ,,,
ਅਗਲਾ ਸ਼ਬਦ ; ਨਚ
ਲੱਗਦਾ ਭੂਚਾਲ ਆ ਗਿਆ,,,
ਮੁੰਡੇ ਨਚ ਨਚ ਧਰਤੀ ਹਲਾਉਂਦੇ,,,
ਅਗਲਾ ਸ਼ਬਦ ; ਨਚ
|
|
13 Nov 2011
|
|
|
|
|
|
| ?? |
MERI NACH DI DE KHUL GE WAL
BHABHI MERI GUTT KRDE ...
NXT WRD: GUTT
|
|
13 Nov 2011
|
|
|
|
| ਹਰਭਜਨ ਮਾਨ |
ਤੂੰ ਜਿੱਤ ਗਈ ਗਿਧਾ ਹਾਰ ਗਿਆ...
ਤੂੰ ਜਿੱਤ ਗਈ ....
ਤੂੰ ਜਿੱਤ ਗਈ ਗਿਧਾ ਹਾਰ ਗਿਆ...
ਤੇਰਾ ਨਖਰਾ ...ਕਹਿਰ ਗੁਜਾਰ ਗਿਆ...
ਤੇਰਾ ਨਖਰਾ ਕਹਿਰ ਗੁਜਾਰ ਗਿਆ...
ਗੁੱਤ ਖੁੱਲ ਕੇ ..
ਗੁੱਤ ਖੁੱਲ ਕੇ ਗਲ ਵਿੱਚ ਪੈ ਗਏ ਤੇਰੇ ਵਾਲ ਕੁੜੇ...
ਤੇਰੀ ਭਿੱਜ ਗਈ ਕੁੜਤੀ ਲਾਲ ਪਸ਼ੀਨੇ ਨਾਲ ਕੁੜੇ.... ਹਾਏ....
ਅਗਲਾ ਸ਼ਬਦ ਕੁੜਤੀ
|
|
15 Nov 2011
|
|
|
|
|
ਕੁੜਤੀ ਮੇਰੀ ਛੀਂਟ ਦੀ ਦੁਪੱਟਾ ਮੇਰਾ ਲਹਿਰੀਆ
ਲੈਣ ਕਾਹਤੋਂ ਆਇਉਂ ਸਾਨੂੰ ਪੇਕੇ ਪਿੰਡ ਵੈਰੀਆ
ਜਾ ਮਾਂ ਦੀਆਂ ਪੱਕੀਆਂ ਖਾਹ, ਢੋਲਾ ਵੇ
ਜਾਂਦਾ ਈ ਤੇਰੇ ਨਾਲ ਸਾਡਾ ਪੌਹਲਾ ਵੇ..
nxt- ਵੈਰੀਆ
|
|
15 Nov 2011
|
|
|
|
| Banny A |
ਪੈਂਦੀਆਂ ਤਰੀਕਾਂ ਕੇਸ਼ ਹਾਈ ਕੋਰਟ ਚਲੇ... ਖੱਡਦੇ ਨਾ ਵੇਰੀ .. ਜਿਥੇ ਖੜ ਜਾਯੀਏ ਕੱਲੇ.... ਹਿਕਨ ਚੋੜੀਆਂ ਮਾਸ ਨਾਲ ਗੁੰਦੀਆਂ ਨੇ .... ਵੇਖ ਵੇਖ ਵੇਰੀਆਂ ਦੇ ਮਚਦੇ ਕਲੇਜੇ....ਜਿਥੇ ਲੰਗੀ ਦਾ ਸਲਾਮਾਂ ਹੁੰਦਿਆ ਨੇ .... ਵੇਖ ਵੇਖ ਵੇਰੀਆਂ ਦੇ ਮਚਦੇ ਕਲੇਜੇ....ਜਿਥੇ ਲੰਗੀ ਦਾ ਸਲਾਮਾਂ ਹੁੰਦਿਆ ਨੇ ....
ਅਗਲਾ ਸ਼ਬਦ: ਸਲਾਮ / ਸਲਾਮਾਂ
|
|
15 Nov 2011
|
|
|
|
|
|
|
ਸਾਡੇ ਲਈ ਤੂੰ ਹੋਰ ਨਾ, ਬਹਾਈਂ ਐਵੇਂ ਅੱਥਰੂ,
ਅੱਗੇ ਤੇਰੇ ਬੜੇ ਨੇ, ਅਹਿਸਾਨ ਮੇਰੇ ਦੋਸਤਾ..
ਕੁੱਝ ਦਿਨ ਹੋਰ ਮਹਿਮਾਨ ਤੇਰੇ ਦੋਸਤਾ,
ਫੇਰ ਤੈਨੂੰ ਆਖਰੀ ਸਲਾਮ ਮੇਰੇ ਦੋਸਤਾ..
nxt- ਅਹਿਸਾਨ
|
|
15 Nov 2011
|
|
|
|
|
Harbhajan Shera
kar "manjit"utte ikk EHSAAN ni
tere hathhon niklugi saukhi sadi jaan ni,
Palla jindgi to sada de chhuda ,
badi meharbanni hovegi,
sanu dardan di deja tu dawa ,badi meharbanni hovegi,
Next word:- palla / ਲੜ
|
|
16 Nov 2011
|
|
|
|
|
yaadaan palle bann le aye naal jalandhar ton,
ajj sajjana di aayi a sanu call jalandhar ton..
nxt- sajjan
|
|
16 Nov 2011
|
|
|
|
| ਦੇਬੀ ਬਾਈ |
ਸੌਰੀ ਦੋਸਤੋ ਮੈਂ ਕੁਝ ਦਿਨਾਂ ਤੋਂ ਲਗਾਤਾਰ ਆ ਨਹੀ ਸਕਿਆ ਕਿਉਂਕਿ ਮੈਂ ਨਵੇਂ ਘਰ 'ਚ move ਕੀਤਾ ਏ ਤੇ ਉੱਥੇ ਅਜੇ proper net ਨਹੀਂ ਏ....ਤੁਸੀਂ ਵਾਹਵਾ ਰੌਣਕ ਲਾਈ ਹੋਈ ਏ...ਸ਼ਾਬਾਸ਼
ਤੈਨੂੰ ਵੀ ਕਦੇ ਗੁਜ਼ਰਿਆ ਵਕਤ ਸਤਾਉਂਦਾ ਏ ਕੇ ਨਹੀਂ, ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ| ਇਕਲ਼ਾਪੇ ਦੀ ਠੰਡ ਚ' ਜਦ ਵੀ ਠਰਦੀ ਹੋਵੇਂਗੀ, ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ| ਛੱਡ ਕੇ ਯਾਰ ਨਗ਼ੀਨਾ ਮਨ ਪਛਤਾਉਂਦਾ ਏ ਕੇ ਨਹੀਂ, ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ| ਥੁੜਾਂ ਤੰਗੀਆਂ ਵਕਤ ਦੀਆਂ ਮਾਰਾਂ ਦੇ ਝੰਬੇ ਆਂ, ਨੀ ਡਾਢੀਏ ਨੀ ਤੇਰੇ ਜ਼ੁਲਮਾਂ ਹੱਥੋਂ ਹਾਰੇ-ਹੰਭੇ ਆਂ, ਡਿੱਗਿਆ ਕੋਈ ਖ਼ਾਬਾਂ ਵਿੱਚ ਬੁਲਾਉਂਦਾ ਏ ਕੇ ਨਹੀਂ, ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ|
ਅਗਲਾ ਸ਼ਬਦ ਹੈ: ਸਾਹ
|
|
16 Nov 2011
|
|
|
|
| hans raj hans |
ਦਿਲ ਲੰਘਦੇ ਉਮੀਦਾਂ ਦੇ ਸਹਾਰੇ ,,,
ਸੱਜਣਾ ਦੇ ਲਾਰੇ,,,
ਓ ਆਸ਼ਕਾਂ ਦੀ ਕਾਹਦੀ ਜਿੰਦਗੀ ,,,
ਸਾਹ ਸੋਹਣਿਆਂ ਤੋਂ ਮੰਗਣੇ ਉਧਾਰੇ ,,,
ਓ ਆਸ਼ਕਾਂ ਦੀ ਕਾਹਦੀ ਜਿੰਦਗੀ ,,,
ਅਗਲਾ ਸ਼ਬਦ ; ਆਸ਼ਕਾਂ / ਆਸ਼ਿਕ
ਦਿਲ ਲੰਘਦੇ ਉਮੀਦਾਂ ਦੇ ਸਹਾਰੇ ,,,
ਸੱਜਣਾ ਦੇ ਲਾਰੇ,,,
ਓ ਆਸ਼ਕਾਂ ਦੀ ਕਾਹਦੀ ਜਿੰਦਗੀ ,,,
ਸਾਹ ਸੋਹਣਿਆਂ ਤੋਂ ਮੰਗਣੇ ਉਧਾਰੇ ,,,
ਓ ਆਸ਼ਕਾਂ ਦੀ ਕਾਹਦੀ ਜਿੰਦਗੀ ,,,
ਅਗਲਾ ਸ਼ਬਦ ; ਆਸ਼ਕਾਂ / ਆਸ਼ਿਕ
|
|
16 Nov 2011
|
|
|