|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
SURJIT KHAN
RUP rabb ne ditta kmal ohnu
hai vakhra hi haar singhar ohda
asiq tarsde ohdi deed tayi
kismat nal hi hunda didar ohda
khore kaun hoyu khusnseeb aisa
milu jehde tayi piyar ohda............
nxt ,,,PIYAR
|
|
11 Nov 2011
|
|
|
|
|
|
| ???? |
ਸਚ ਪੁਛੇ ਤਾਂ ਮੰਨ ਬਦਲ ਗਿਆ ਤੇਨੂੰ ਪਿਆਰ ਬਥੇਰਾ ਕਰਦਾ ਸੀ....
ਅਗਲਾ ਸ਼ਬਦ: ਸਚ
|
|
11 Nov 2011
|
|
|
|
| ਹਰਭਜਨ ਮਾਨ |
ਸੱਚ ਸਿਆਨੇ ਬੋਲ ਗਏ, ਰੱਬ ਜਿਹੀ ਸਚਾਈ ਜਾਪੇ.... ਕੇ ਤਿੰਨ ਰੰਗ ਨਹੀ ਲੱਭਣੇ... ਬੀਬਾ.. ਹੁਸਣ , ਜੁਆਨੀ ਤੇ ਮਾਪੇ.......
ਅਗਲਾ ਸ਼ਬਦ ਰੰਗ
|
|
12 Nov 2011
|
|
|
|
|
murh aaja vatna nu ranjhana dooro mar udaaari,
rang kala hogeya ve ranjhana tere fikar di mari..
nxt- udaari
|
|
12 Nov 2011
|
|
|
|
|
murh aaja vatna nu ranjhana dooro mar udaaari,
rang kala hogeya ve ranjhana tere fikar di mari..
nxt- udaari
|
|
12 Nov 2011
|
|
|
|
|
|
| Babbu Mann |
ਸੌਂਦੀ ਸੀ ਤੂਤ ਦੀ ਛਾਂਵੇ ਨੀ ਤੂੰ ਪੱਟ ਦਾ ਸਰਾਣਾ ਲਾ ਕੇ ਕਾਹਤੋਂ ਭੁੱਲਗੀ ਦਿਨ ਪੁਰਾਣੇ ਨੀਂ ਬਿੱਲੋ ਕੱਚੀਆਂ ਅੰਬੀਆਂ ਖਾ ਕੇ ਲੰਘਦਾ ਗਲੀ ਚ ਜਦੋਂ ਮਾਨ ਸੀ ਰੱਖਦੀ ਸੀ ਖੋਹਲ ਕੇ ਤੂੰ ਬਾਰੀਆਂ ਮਿੱਤਰਾਂ ਦੀ ਛਤਰੀ ਤਓਂ ਉੱਡਗੀ, ਅੰਬਰਾਂ ਤੇ ਲਾਉਨੀਂ ਏਂ ਉਡਾਰੀਆਂ ਫੁੱਲ ਕੋਈ ਵਲੈਤ ਵਾਲਾ ਲੈ ਗਿਆ ਗੁੱਡਦਾ ਮੈਂ ਰਹਿ ਗਿਆ ਕਿਆਰੀਆਂ ਨੀਂ ਬੱਗੀਏ ਕਬੂਤਰੀਏ........
ਅਗਲਾ ਸ਼ਬਦ....ਗਲੀ
|
|
12 Nov 2011
|
|
|
|
| surjit bindrakhia |
Sadi Gali chon na Lang mundia
Sadi Gali chon na Lang mundia
ke veer mere vadd den ge
saanu takk ke na khang mundia
nxt wrd: Veer
|
|
12 Nov 2011
|
|
|
|
|
dhian hath hundia gharaan dian ankhaan
aabru kull di
veer di rakhrhi baap di paggrhi
ret wich ruldi, ni haaye marjaniye
nxt- baap
|
|
12 Nov 2011
|
|
|
|
|
ਜੈਲੀ
ਬਾਪੁ ਤੁਰ ਗਿਆ ਦੁਖੜੇ ਹੰਦੌਨ੍ਦਾ ਨੀ ਬਸ ਇੱਕ ਦੁਖ ਨੀ ਮਾਏ.
ਅਗਲਾ ਸ਼ਬਦ ;ਬਸ
ਜੈਲੀ
ਬਾਪੁ ਤੁਰ ਗਿਆ ਦੁਖੜੇ ਹੰਦੌਨ੍ਦਾ ਨੀ ਬਸ ਇੱਕ ਦੁਖ ਨੀ ਮਾਏ.
ਅਗਲਾ ਸ਼ਬਦ ;ਬਸ
|
|
12 Nov 2011
|
|
|
|
|
BINDRAKHIA,,
SANGHDI SGUNDI NI MEIN GIDHE VICH VARI
GIDHE VICH LA TI MEIN BOLIYA DI JHARI
NACHE BINDRAKHIA V MERE NAL.....
LOKI KEHNDE BAS KAR BAS KAR,,,
GIDHE VICH AAJE NA BHUCHAL.......LOKI KEHNDE..........
NXT,,,,,,,BHUCHAL,,,,,
|
|
12 Nov 2011
|
|
|
|
|
|
|
|
|
|
|
|
 |
 |
 |
|
|
|