Punjabi Boli
 View Forum
 Create New Topic
  Home > Communities > Punjabi Boli > Forum > messages
Showing page 452 of 623 << First   << Prev    448  449  450  451  452  453  454  455  456  457  Next >>   Last >> 
deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

layi bekadaraan nal yari,


oye tutt gai tarhak karke..

 

next- bekadar

19 Nov 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਦੁਰਗਾ ਰੰਗੀਲਾ ਜੀ....

 

ਬੇਕਦਰਾਂ ਦੀ ਯਾਰੀ ਨਾਲੋ ਨਾਂ ਹੀ ਯਾਰ ਬਣਾਈਏ
ਸੱਪਾ ਆਖਿਰ ਡੰਗਣਾ ਹੁੰਦਾ ਬੇਸ਼ੱਕ ਦੁੱਧ ਪਿਲਾਈਏ
ਹੁਣ ਕੀ ਰੋਈਏ ਤੇ ਕੀ ਹੱਸੀਏ ਜੇ ਇਕ ਦੁੱਖ ਹੋਵੇ ਤਾਂ ਦੱਸੀਏ
ਸਾਨੂੰ ਅੰਦਰ ਤੀਕਰ ਕੋਹ ਛੱਡਿਆ ਕੋਹ ਛੱਡੀਆ ਗੁੱਜੀਆਂ ਮਾਰਾ ਨੇ
ਸਾਡੀ ਪਿੱਠ ਤੇ ਜਿਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾ ਨੇ.......
ਦੁਰਗਾ ਰੰਗੀਲਾ ਜੀ....
ਅਗਲਾ ਸ਼ਬਦ ....

ਬੇਕਦਰਾਂ ਦੀ ਯਾਰੀ ਨਾਲੋ ਨਾਂ ਹੀ ਯਾਰ ਬਣਾਈਏ

ਸੱਪਾ ਆਖਿਰ ਡੰਗਣਾ ਹੁੰਦਾ ਬੇਸ਼ੱਕ ਦੁੱਧ ਪਿਲਾਈਏ

 

ਹੁਣ ਕੀ ਰੋਈਏ ਤੇ ਕੀ ਹੱਸੀਏ ਜੇ ਇਕ ਦੁੱਖ ਹੋਵੇ ਤਾਂ ਦੱਸੀਏ

ਸਾਨੂੰ ਅੰਦਰ ਤੀਕਰ ਕੋਹ ਛੱਡਿਆ ਕੋਹ ਛੱਡੀਆ ਗੁੱਜੀਆਂ ਮਾਰਾ ਨੇ

ਸਾਡੀ ਪਿੱਠ ਤੇ ਜਿਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾ ਨੇ.......

 

ਅਗਲਾ ਸ਼ਬਦ .... ਮਾਰਾ

 

19 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਨਾ ਪੈਣ ਕਿਸੇ ਨੂ ਬਈ ਇਸ਼ਕ਼ ਦੀਆਂ ਮਾਰਾਂ.
ਅਗਲਾ ਸ਼ਬਦ :ਇਸ਼ਕ਼ 

ਨਾ ਪੈਣ ਕਿਸੇ ਨੂ ਬਈ ਇਸ਼ਕ਼ ਦੀਆਂ ਮਾਰਾਂ.

ਅਗਲਾ ਸ਼ਬਦ :ਇਸ਼ਕ਼ 

 

19 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
satwinder bugga

 

ਇਹ ਇਸ਼ਕ਼ ਕਿਸੇ ਦਾ ਨਹੀਂ ਹੋਇਆ ,
ਇਹਨੂੰ ਮੁੰਹ ਨਾ ਲਾਵੀਂ ,,,
ਰਾਤਾਂ ਨੂੰ ਉਠ ਉਠ ਰੋਵੇਂਗਾ,
ਦਿਲਾ ਪਿਆਰ ਨਾ ਪਵੀਂ,,,
ਅਗਲਾ ਸ਼ਬਦ ; ਪਿਆਰ 

ਇਹ ਇਸ਼ਕ਼ ਕਿਸੇ ਦਾ ਨਹੀਂ ਹੋਇਆ ,

ਇਹਨੂੰ ਮੁੰਹ ਨਾ ਲਾਵੀਂ ,,,

ਰਾਤਾਂ ਨੂੰ ਉਠ ਉਠ ਰੋਵੇਂਗਾ,

ਦਿਲਾ ਪਿਆਰ ਨਾ ਪਵੀਂ,,,

 

ਅਗਲਾ ਸ਼ਬਦ ; ਪਿਆਰ 

 

19 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

hun tak na yaad bhula sakeya,

reha takkda kol na aa sakeya..

chann mukhra akhiaan ne takeya,

jad pehli waar tera..

kite pagal na kar dewe menu pyaar tera..


next- pagal

19 Nov 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Babbu Maan

 

Dil taan n dil hai dil da kee ae

Ehnu chherh chherh ke haye milda kee ae....

 

Dil taan PAAGAL hai do garhiyan ro key chupp kar jau

Jithey saari duniya chhadi tere bin v sar jau.....

 

Agla shabad: DIL

20 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਸਾਥੋਂ ਸੋਹਣਿਆਂ ਵੇ ਦਿਲ ਸਾਡਾ ਮੰਗ ਕੇ,

ਤੁਰ ਪਰਦੇਸ ਗਿਓ..

ਪਾਟੀ ਲੀਰ ਵਾਗੂੰ ਕਿੱਕਰਾਂ 'ਤੇ ਟੰਗ ਕੇ,

ਤੁਰ ਪਰਦੇਸ ਗਿਓ...

 

nxt- ਕਿੱਕਰਾਂ/ਕਿੱਕਰ


20 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
unknown

 

ਕਿੱਕਰਾਂ ਦੇ ਝੁੰਡ ਵਿਚ ਦੀ ,
ਓਹਲੇ ਹੋਗੇ ਬਰਾਤੀ ਬਿੱਲੋ ਸਾਰੇ,,,
ਨੀਂ ਮਿੱਤਰਾਂ ਦਾ ਪਿੰਡ ਟੱਪ ਗਈ,
ਤੇਰੀ ਕਾਰ ਦੀ ਧੂੜ ਮੁਟਿਆਰੇ ,,,
ਅਗਲਾ ਸ਼ਬਦ ; ਕਾਰ 

ਕਿੱਕਰਾਂ ਦੇ ਝੁੰਡ ਵਿਚ ਦੀ ,

ਓਹਲੇ ਹੋਗੇ ਬਰਾਤੀ ਬਿੱਲੋ ਸਾਰੇ,,,

ਨੀਂ ਮਿੱਤਰਾਂ ਦਾ ਪਿੰਡ ਟੱਪ ਗਈ,

ਤੇਰੀ ਕਾਰ ਦੀ ਧੂੜ ਮੁਟਿਆਰੇ ,,,

 

ਅਗਲਾ ਸ਼ਬਦ ; ਕਾਰ 

 

20 Nov 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Sufi Balvir

 

Paidal turiya jaanda kehnda cycle jud jaave

Cycle wala fer scooter CAR bhaalda ae

Parhiya likhiya munda fer ruzgaar bhaalda ae

Mil jave ruzgar taan sohni naar bhaalda ae

Aa jave jad naar te kehrha pushda bebe nu

Odon munda choprhiyan te char bhaalda ae

Pichhali umre jaake banda kujh v nahi mangda

Budha banda thorha jiha satikar bhaalda ae

Eh v ram kahani bahute din takk nahi chaldi

Aakhir banda bandey char bhaalda ae...

Kee main jhooth boliya....koi na koi na...

 

Agla shabad: NAAR

 

 

21 Nov 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

VE SOUN JEON JOGEYA MAHIYA 

KAL MERE PEKE O CHIDHI AYE A

CHOTE VERE DE KUDMAE A 

REH GEYA EK MAHENA V 

MELAN BAN K JAO TERE NAAR SHOKENA V  

 

 

NEXT WORD MELAN 

21 Nov 2011

Showing page 452 of 623 << First   << Prev    448  449  450  451  452  453  454  455  456  457  Next >>   Last >> 
Reply