|
|
| ravinder grewal |
ਮੇਲਣ ਸੱਪ ਵਰਗੀ,,,
ਮੇਰੇ ਦਿਲ ਤੇ ਮੇਲ੍ਹਦੀ ਜਾਵੇ,,,
ਓਹ ਮੇਲਣ ਸੱਪ ਵਰਗੀ,,,
ਅਗਲਾ ਸ਼ਬਦ : ਸੱਪ ਨਾਗ
ਮੇਲਣ ਸੱਪ ਵਰਗੀ,,,
ਮੇਰੇ ਦਿਲ ਤੇ ਮੇਲ੍ਹਦੀ ਜਾਵੇ,,,
ਓਹ ਮੇਲਣ ਸੱਪ ਵਰਗੀ,,,
ਅਗਲਾ ਸ਼ਬਦ : ਸੱਪ ਨਾਗ
|
|
21 Nov 2011
|
|
|
|
|
|
| baba Gurdaas Mann Sahib |
ਸੋਹਣੇ ਰੰਗ ਦੀ ਸੁਣ ਨੀਂ ਕੁੜੀਏ ਕਰੀਏ ਨਾਂ ਮਗਰੂਰੀ ਕਦ ਕੋਈ ਕੈਦੋਂ ਲੰਙਾ ਤੇਰੀ ਰੇਤ ਮਿਲਾਜੇ ਚੂਰੀ ਸੱਪ ਸਾਧ ਤੋਂ ਬਚ ਕੇ ਰਹੀਏ ,ਅੱਗਾ ਨਾਂ ਕਦੇ ਵਲੀਏ ਹੱਥ ਜੋੜ ਕੇ ਰਾਹ ਛੱਡ ਦੇਈਏ ਲੰਘ ਜਾਣ ਦੇ ਚੱਲੀਏ ਨੀਂ ਇੱਕ ਦਿਨ ਖੁਰ ਜਾਏਂਗੀ ਨੀਂ ਖੰਡ ਮਿਸ਼ਰੀ ਦੀਏ ਡਲੀਏ
ਅਗਲਾ ਸ਼ਬਦ :: ਚੂਰੀ
|
|
21 Nov 2011
|
|
|
|
|
ajj choori kutti reh gyi naam lai ke dhol da,
haye o rabba kaag nai banere utte bolda..
nxt- banera
|
|
22 Nov 2011
|
|
|
|
| ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੀ... |
ਸਾਡੇ ਤਾਂ ਬਨੇਰੇ ਕਦੀ ਕਾਗ ਵੀ ਨਹੀ ਬੋਲਦਾ, ਤੱਤੜੀ ਨਾ ਕੋਈ ਦੁੱਖ ਸੁੱਖ ਵੀ ਫੋਲਦਾ... ਦੂਰ ਅੱਖੀਆਂ ਤੋ ਦਿਲ ਦੇ ਨੇੜੇ... ਮਾਹੀ ਮੈਂ ਤੈਨੂੰ ਯਾਦ ਕਰਾਂ.... ਯਾਦ ਕਰਾਂ.... ਚਰਖੇ ਦੇ ਹਰ ਹਰ ਗੇੜੇ...
ਅਗਲਾ ਸ਼ਬਦ...ਅੱਖੀਆਂ
|
|
22 Nov 2011
|
|
|
|
|
ek ek ghari sadi badi anmol ve
chan pardesiya bol bhanve na bol ve
akhiyan nu rehn de akhiyan de kol ve..
nxt- pardesi
|
|
22 Nov 2011
|
|
|
|
|
|
|
ਰਾਣੀ ਰਣਦੀਪ
ਜ਼ੋਰਾਂ ਜੋਰੀ ਜਾ ਲੜੀਆਂ ਇਹਨਾ ਅਖੀਆਂ ਨੇ ਪੇਸ਼ ਨਾ ਜਾਣ ਦਿਤੀ .
ਅਗਲਾ ਸ਼ਬਦ ;ਪੇਸ਼
ਰਾਣੀ ਰਣਦੀਪ
ਜ਼ੋਰਾਂ ਜੋਰੀ ਜਾ ਲੜੀਆਂ ਇਹਨਾ ਅਖੀਆਂ ਨੇ ਪੇਸ਼ ਨਾ ਜਾਣ ਦਿਤੀ .
ਅਗਲਾ ਸ਼ਬਦ ;ਪੇਸ਼
|
|
22 Nov 2011
|
|
|
|
|
ਰਾਣੀ ਰਣਦੀਪ
ਜ਼ੋਰਾਂ ਜੋਰੀ ਜਾ ਲੜੀਆਂ ਇਹਨਾ ਅਖੀਆਂ ਨੇ ਪੇਸ਼ ਨਾ ਜਾਣ ਦਿਤੀ .
ਅਗਲਾ ਸ਼ਬਦ ;ਪੇਸ਼
ਰਾਣੀ ਰਣਦੀਪ
ਜ਼ੋਰਾਂ ਜੋਰੀ ਜਾ ਲੜੀਆਂ ਇਹਨਾ ਅਖੀਆਂ ਨੇ ਪੇਸ਼ ਨਾ ਜਾਣ ਦਿਤੀ .
ਅਗਲਾ ਸ਼ਬਦ ;ਪੇਸ਼
|
|
22 Nov 2011
|
|
|
|
|
teri gutt di parandi pai dasdi e ni teri pesh na jandi..
haye hiriye ni teri pesh na jandi...
nxt- parandi
|
|
22 Nov 2011
|
|
|
|
| unknown |
ਤੈਨੂੰ ਚੜਿਆ ਜਵਾਨੀ ਦਾ ਗਰੂਰ ਸੋਹਣੀਏ ,,,
ਨੀਂ ਕਾਲੇ ਰੰਗ ਦੀ,,,,,,,,,,,,,,,,,,,,,,,,,,,,,
ਕਾਲੇ ਰੰਗ ਦੀ ਪਰਾਂਦੀ ਦਾ ਕਸੂਰ ਸੋਹਣੀਏ,,,
ਅਗਲਾ ਸ਼ਬਦ ; ਜਵਾਨੀ
ਤੈਨੂੰ ਚੜਿਆ ਜਵਾਨੀ ਦਾ ਗਰੂਰ ਸੋਹਣੀਏ ,,,
ਨੀਂ ਕਾਲੇ ਰੰਗ ਦੀ,,,,,,,,,,,,,,,,,,,,,,,,,,,,,
ਕਾਲੇ ਰੰਗ ਦੀ ਪਰਾਂਦੀ ਦਾ ਕਸੂਰ ਸੋਹਣੀਏ,,,
ਅਗਲਾ ਸ਼ਬਦ ; ਜਵਾਨੀ
|
|
23 Nov 2011
|
|
|
|
| jazzy b |
chadi jwani ankh mastani
hogi mutiyar..
nxt wrd: mutiyar
|
|
23 Nov 2011
|
|
|