Punjabi Boli
 View Forum
 Create New Topic
  Home > Communities > Punjabi Boli > Forum > messages
Showing page 448 of 623 << First   << Prev    444  445  446  447  448  449  450  451  452  453  Next >>   Last >> 
Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
Gurdaas Maan Ji


ਪਹਿਲੀ ਮੁਲਾਕਾਤ ਅਜੇ ਕੱਲ ਦੀ ਤੇ ਗੱਲ ਹੈ
ਰੱਬ ਜਿਹਾ ਸੱਚ ਰਤੀ ਝੂਠ ਹੈ ਨਾਂ ਛਲ ਹੈ
ਤੇਰੇ ਮੇਰੇ ਨੈਣ ਚਾਰ-ਚਾਰੇ ਗਵਾਹ ਨੇਂ
ਚੰਨ ਦੀਆਂ ਰਾਤਾਂ ਦੇ ਨਜਾਰੇ ਗਵਾਹ ਨੇਂ
ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇਂ

ਅਗਲਾ ਸ਼ਬਦ,,,,,ਤਾਰਾ/ਤਾਰੇ

10 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
SABAR KOTI

TARA AMBRAN TE KOI KOI A ....

TARA AMBRAN TE KOI KOI A ....

SAADE PHIRE HANJU PUNJDA ..

SAADE PHIRE HANJU PUNJDA ..

ANKH TERI VI TAN ROYEE HOYEE A...


NXT WRD: HANJU


10 Nov 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
Babbu Mann

 

ਹੰਝੂ ਰੁਕਣ ਦਾ ਨਾਂ ਨਹੀਂ ਲੈਂਦੇ
ਹੌਂਕੇ ਮੁੱਕਣ ਦਾ ਨਾਂ ਨਹੀਂ ਲੈਂਦੇ
ਚੰਦ ਤਸਵੀਰਾਂ ਖਤ ਮਾਨ ਦੀ ਕਮਾਈ ਏ
ਅੱਜ ਮੈਨੂੰ ਫ਼ੇਰ ਤੇਰੀ ਯਾਦ ਆਈ ਏ

ਅਗਲਾ ਸ਼ਬਦ,,,,ਤਸਵੀਰ/ਤਸਵੀਰਾਂ

10 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਗਿੱਲ ਹਰਦੀਪ
ਪਿੰਡਾਂ ਵਿਚੋਂ ਬੋਲਦੀਆਂ ਤਸਵੀਰਾਂ ਨੇ ਪੰਜਾਬ ਦੀਆਂ .
ਅਗਲਾ ਸ਼ਬਦ :ਪੰਜਾਬ

ਗਿੱਲ ਹਰਦੀਪ

ਪਿੰਡਾਂ ਵਿਚੋਂ ਬੋਲਦੀਆਂ ਤਸਵੀਰਾਂ ਨੇ ਪੰਜਾਬ ਦੀਆਂ .


ਅਗਲਾ ਸ਼ਬਦ :ਪੰਜਾਬ

 

10 Nov 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
baba Gurdaas Mann Sahib


ਨਾਂ ਬੁੱਲੀਆਂ ਉੱਤੇ ਹਾਸੇ ਨੇਂ
ਨਾਂ ਸੱਥਾਂ ਵੱਚ ਤਮਾਸ਼ੇ ਨੇਂ
ਕਿਸੇ ਚੇਹਰੇ ਉੱਤੇ ਆਬ ਨਹੀਂ ਏ
ਆਹ ਮੇਰਾ ਪੰਜਾਬ ਨਹੀਂ ਏ
ਏਹ ਤਾਂ ਮੇਰਾ ਪੰਜਾਬ ਨਹੀਂ ਏ

ਅਗਲਾ ਸ਼ਬਦ---ਚੇਹਰਾ

10 Nov 2011

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 

manmohan waris

 

aondi jandi shave beh gaye 

jad ji kita shang k lagi

uss rukh nu vadh k 

dhupe chera loos ho reha e 

das sanu chad k kida da mehsoos ho reha a das sanu chad k--------

 

 

 

next word  mehsoos

10 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
manmohan waris

dss sannu chhad ke

kidan da mehsoos ho riha hai...


nxt wrd: Chhad

10 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਸਾਡੇ ਚੰਮ ਦੀਆਂ ਜੁਤੀਆਂ ਕਰਾ ਕੇ ਪੈਰੀਂ ਪਾ ਲੈ ਪਰ ਛੱਡ ਕੇ ਨਾ ਜਾ


ਮਾਰ ਛਮਕਾਂ ਤੂੰ ਸਾਨੂ ਭਾਵੇਂ ਸਾਨੂ ਰੱਜ ਕੇ ਰੁਆ ਲੈ ਪਰ ਛੱਡ ਕੇ ਨਾ ਜਾ..

 

ਅਗਲਾ ਸ਼ਬਦ- ਛਮਕਾਂ

10 Nov 2011

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 
baba waris shah

 

ਲੈ ਕੇ ਸੱਠ ਸਹੇਲੀਆਂ ਨਾਲ ਆਈ
ਹੀਰ ਮੱਤੜੀ ਰੂਪ ਗੁਮਾਨ ਦੀ ਜੀ
ਬੁੱਕ ਮੋਤੀਆਂ ਦੇ ਕੰਨੀਂ ਚਮਕਦੇ ਸਨ
ਕੂਕੇ ਮਾਰ ਹੀ ਮਾਰ ਕੇ ਪਕੜ ਛਮਕਾਂ
ਪਰੀ ਆਦਮੀ ਤੇ ਕਹਿਰਵਾਨ ਹੋਈ
ਰਾਂਝੇ ਉੱਠ ਕੇ ਆਖਿਆ ਵਾਹ ਸੱਜਣ
ਹੀਰ ਹੱਸ ਕੇ ਤੇ ਪਸ਼ੇਮਾਨ ਹੋਈ

ਅਗਲਾ ਸ਼ਬਦ::::ਸਹੇਲੀ/ਸਹੇਲੀਆਂ

11 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
unknown

 

ਧੇਲੀਆਂ ਨੀਂ,,, ਧੇਲੀਆਂ ਨੀਂ,,, ਧੇਲੀਆਂ,,,
ਤੂੰ ਰੂਪ ਦਾ ਗੁਮਾਨ ਕਰਦੀ,,,,,,,,,,,,,,,,,
ਨੀਂ ਤੂੰ ਰੂਪ ਦਾ ਗੁਮਾਨ ਕਰਦੀ,,,
ਤੈਥੋਂ ਸੋਹਣੀਆਂ ਨੇਂ ਤੇਰੀਆਂ ਸਹੇਲੀਆਂ ,,,
ਨੀਂ ਤੂੰ ਰੂਪ ਦਾ ਗੁਮਾਨ ਕਰਦੀ,,,
ਅਗਲਾ ਸ਼ਬਦ ; ਰੂਪ 

ਧੇਲੀਆਂ ਨੀਂ,,, ਧੇਲੀਆਂ ਨੀਂ,,, ਧੇਲੀਆਂ,,,

ਤੂੰ ਰੂਪ ਦਾ ਗੁਮਾਨ ਕਰਦੀ,,,,,,,,,,,,,,,,,

ਨੀਂ ਤੂੰ ਰੂਪ ਦਾ ਗੁਮਾਨ ਕਰਦੀ,,,

ਤੈਥੋਂ ਸੋਹਣੀਆਂ ਨੇਂ ਤੇਰੀਆਂ ਸਹੇਲੀਆਂ ,,,

ਨੀਂ ਤੂੰ ਰੂਪ ਦਾ ਗੁਮਾਨ ਕਰਦੀ,,,

 

ਅਗਲਾ ਸ਼ਬਦ ; ਰੂਪ 

 

11 Nov 2011

Showing page 448 of 623 << First   << Prev    444  445  446  447  448  449  450  451  452  453  Next >>   Last >> 
Reply