Home > Communities > Punjabi Boli > Forum > messages
Tere NIKKE jihe hasse ne haye ni Munda patteya peya.
Asi rokeya bathera mundeyo dil sada luteya gya
Next word rokeya
08 Nov 2011
Debi 22
LARRHAN LAGGIYAAN AKKHAN NU ROKEYA NAA HUN HANJU VAHAUN TON KIVEN ROKA UJJHRE GHARAAN DE VICCH PARINDEYA NU AAPNE GHAR BANAUN TON KIVEN ROKAN LUTTE DIL NU NAVI UMEED WALE DEBI DEEVE JAGAUN TON KIVEN ROKAN ROK SAKEYA NAA JAANDI MEHBOOB AAPNI OHDI YAAD NU AUN TON KIVEN ROKAAN
Agla Shabad: UMEED

Yoy may enter 30000 more characters.
08 Nov 2011
SARDOOL SIKANDAR
AMBRA TE CHAD SADI HATHI DOOR CHADE GA
PATA NI C SADE NALL INJ VAER KADEGA
TERE NALO VADH SANU KOE V KAREEB NI C
TERE KOLO YAARA SANU AEHO JAHI UMEED NAHI C
NEXT WORD DOOR

edhar kankaan odhar kankaan wich kankaan de boor peya..
muteyare jana door peya...
nxt- boor
09 Nov 2011
ਗਲ 'ਚੋਂ ਲਾਹ ਅੰਮੜੀ ਦੀਆਂ ਬਾਹਾਂ ਵੇ ਡੋਲੀ ਕੀਤੀ ਤੋਰ ਅਗਾਹਾਂ..
ਆਪਣੇ ਆਪ ਨਿਕਲ ਗਈ ਆਂ ਧਾਹਾਂ, ਮੱਲੋ ਮੱਲੀ ਵੇ ਵੀਰਾ
ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਟੁਰ ਚੱਲੀ ਵੇ ਵੀਰਾ....................੩
ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਟੁਰ ਚੱਲੀ ਵੇ ਵੀਰਾ..
nxt- ਬੇਗਾਨਾ
ਗਲ 'ਚੋਂ ਲਾਹ ਅੰਮੜੀ ਦੀਆਂ ਬਾਹਾਂ ਵੇ ਡੋਲੀ ਕੀਤੀ ਤੋਰ ਅਗਾਹਾਂ..
ਆਪਣੇ ਆਪ ਨਿਕਲ ਗਈ ਆਂ ਧਾਹਾਂ, ਮੱਲੋ ਮੱਲੀ ਵੇ ਵੀਰਾ
ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਟੁਰ ਚੱਲੀ ਵੇ ਵੀਰਾ....................੩
ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਟੁਰ ਚੱਲੀ ਵੇ ਵੀਰਾ..
nxt- ਬੇਗਾਨਾ
Yoy may enter 30000 more characters.
09 Nov 2011
ਤੂ ਮੁਹੋ ਕਡੀ ਮੈਂ ਪੁਗਾਈ ਗਲ ਨੀ ਹੁਣ ਨਿਗਾਹ ਕਰਦੀ ਨਾ ਸਾਡੇ ਵੱਲ ਨੀ ਲੋਕਾਂ ਦੀਆਂ ਗੱਲਾਂ ਵਿਚ ਆਗੀ ਵੇਰਨੇ ਲੁਟ ਕੇ ਬੇਗਾਨਾ ਪੁਤ ਖਾਗੀ ਵੇਰਨੇ
09 Nov 2011
next word pugayi
09 Nov 2011
ਸਾਨੂੰ ਉਤੋਂ ਉਤੋਂ ਆਪਣਾ ਬਣਾ ਕੇ ਰੱਖਿਆ,
ਸਾਨੂੰ ਆਪਣਾ ਬਣਾ ਕੇ ਲਾਰਾ ਲਾ ਕੇ ਰੱਖਿਆ
ਸਾਡੀ ਮੋੜੀ ਵੀ ਕਦੇ ਨਾ ਤੇ ਨਿਭਾਈ ਵੀ ਕਦੇ ਨਾ,
ਬਾਤ ਇਸ਼ਕੇ ਦੀ ਪਾਈ ਤੇ ਪੁਗਾਈ ਵੀ ਕਦੇ ਨਾ..
nxt- ਲਾਰਾ
ਸਾਨੂੰ ਉਤੋਂ ਉਤੋਂ ਆਪਣਾ ਬਣਾ ਕੇ ਰੱਖਿਆ,
ਸਾਨੂੰ ਆਪਣਾ ਬਣਾ ਕੇ ਲਾਰਾ ਲਾ ਕੇ ਰੱਖਿਆ
ਸਾਡੀ ਮੋੜੀ ਵੀ ਕਦੇ ਨਾ ਤੇ ਨਿਭਾਈ ਵੀ ਕਦੇ ਨਾ,
ਬਾਤ ਇਸ਼ਕੇ ਦੀ ਪਾਈ ਤੇ ਪੁਗਾਈ ਵੀ ਕਦੇ ਨਾ..
nxt- ਲਾਰਾ
Yoy may enter 30000 more characters.
09 Nov 2011
ਇਦੰਰਜੀਤ ਨਿਕੂ....
ਨੀ ਇੱਕ ਫੋਟੋ ਲੈਟਰ ਥਿਆਇਆ, ਵੱਢੀ ਭਾਬੀ ਦੇ ਹੱਥ ਆਇਆ.
ਮਿਨਤਾ ਕਰ ਕੇ ਮਸਾ ਛੁਡਾਇਆ ਮਾਫੀ ਮੰਗੀ ਨੀ ਆੜੀਏ.
ਕਦੇ ਵਾਧੇ ਤੇ ਕਦੇ ਲਾਰੇ, ਇਹ ਗੱਲ ਚੰਗੀ ਨੀ ਕੁੜੀਏ...
ਨੀ ਇੱਕ ਫੋਟੋ ਲੈਟਰ ਥਿਆਇਆ, ਵੱਢੀ ਭਾਬੀ ਦੇ ਹੱਥ ਆਇਆ.
ਮਿਨਤਾ ਕਰ ਕੇ ਮਸਾ ਛੁਡਾਇਆ ਮਾਫੀ ਮੰਗੀ ਨੀ ਆੜੀਏ.
ਕਦੇ ਵਾਧੇ ਤੇ ਕਦੇ ਲਾਰੇ , ਇਹ ਗੱਲ ਚੰਗੀ ਨੀ ਕੁੜੀਏ...
ਅਗਲਾ ਸ਼ਬਦ ਮਾਫੀ

jelly
sohnia ve tun je dss didan sadi gustakhi...
tere ghare aa ke sohnia ve mang lainde mafi....
ik lal rajai chann ve
jinni tun mehsus kiti .. ohdi galti vi nahi chann ve...
eddi gall nai c jiddi tun bana ke beh gian....
nxt wrd: Chann

10 Nov 2011
Copyright © 2009 - punjabizm.com & kosey chanan sathh