Punjabi Boli
 View Forum
 Create New Topic
  Home > Communities > Punjabi Boli > Forum > messages
Showing page 456 of 623 << First   << Prev    452  453  454  455  456  457  458  459  460  461  Next >>   Last >> 
Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 
Surjeet Khan

Jado turdi marrak de nall te jutti chu-chu kardi ae........,

 

 

Next word   ( Jutti )

30 Nov 2011

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 
Manak Sahib

 

ਅੈਵੇਂ ਗੱਲੀਂ ਬਾਤੀਂ ਅਸੀਂ ਲੈਂਦੇ ਰਹੇ ਸਵਾਦ ਨੀਂ
ਜਾਹ ਸੋਹਣੀਏਂ ਤੂੰ ਸਾਡੀ ਜੁੱਤੀ ਦੇ ਵੀ ਯਾਦ ਨੀਂ
ਜਾਹ ਹੀਰੀਏ ਨੀਂ..........

ਅਗਲਾ ਸ਼ਬਦ....ਹੀਰੀ/ਹੀਰ

ਇੱਕ ਬੇਨਤੀ ਜੇਕਰ ਅੱਜ ਆਪਾਂ ਮਾਣਕ ਸਾਹਬ ਨੂੰ ਸ਼ਰਧਾਂਜਲੀ ਅਰਪਿਤ ਕਰੀਏ..ਓਹਨਾਂ ਦੇ ਹੀ ਗਾਏ ਗੀਤਾਂ ਰਾਹੀ....

30 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Kuldeep Manak G...

Tere tileon hon haye surat dih di a heer di...

aa le vekh gorkha udd di fultari...

full fultian ohdian gallan gall kachnar dian,...

main sdke...

full fultian ohdian gallan gall kachnar dian,...

main sdke..

lgda tor mangi mirga ton udhari ...


nxt wrd: Takkna (ਤੱਕਣਾ)

30 Nov 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਵੀਰ ਜੀ ਆਪ ਜੀ ਦੇ ਗੀਤ ਵਿੱਚ ਤਾ "ਤੱਕਣਾ" ਸ਼ਬਦ ਦਾ ਜਿਕਰ ਤਾ ਕਿਸੇ ਵੀ ਥਾ ਤੇ ਨਹੀ ਹੈ....

01 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Veer g.. main jan bujh ke takkna likhia a g.. main vekhna likhna c .. par Kuldeep Manak g mainu ik song yaad aaiaa os vich takkna shabd hai .. is layee main Takkna likhia g.. kion ki Simar veer g ne ajj da din The Great Legend Kuldeep Manak g nu smrpit krn nu kiha a g...


is layee nxt wrd: Takkna

01 Dec 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਦੇਬੀ ਮਖਸੂਸਪੁਰੀ 
ਤੱਕਣਾ ਛੱਡਿਆ  ਤੈਨੂ  ਇੱਕ ਦਿਨ ਭੁਲ ਵੀ ਜਾਵਾਂਗੇ 
ਜਾਨ ਨਿਕਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਆ 
ਅਗਲਾ ਸ਼ਬਦ :-ਆਖਿਰ 

ਦੇਬੀ ਮਖਸੂਸਪੁਰੀ 

ਤੱਕਣਾ ਛੱਡਿਆ  ਤੈਨੂ  ਇੱਕ ਦਿਨ ਭੁਲ ਵੀ ਜਾਵਾਂਗੇ 

ਜਾਨ ਨਿਕਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਆ 


ਅਗਲਾ ਸ਼ਬਦ :-ਆਖਿਰ 

 

01 Dec 2011

Nimani Raj Sidhu
Nimani Raj
Posts: 5
Gender: Female
Joined: 01/Dec/2011
Location: Seattle
View All Topics by Nimani Raj
View All Posts by Nimani Raj
 
hindi movie song
  aakhir tumhe aana hai, jara der lagegee
  aakhir tumhe aana hai, jara der lagegee
baarish kaa bahana hai, jara der lagegee
  aakhir tumhe aana hai, jara der lagegee
next word: baarish
01 Dec 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਜਗਜੀਤ ਸਿੰਘ ਜੀ..

 

ਜਗਜੀਤ ਸਿੰਘ ਜੀ..
ਯੇ ਦੋਲਤ ਭੀ ਲੇ ਲੋ, ਯੇ ਸ਼ੋਹਰਤ ਭੀ ਲੇ ਲੋ..
ਭਲੇ ਮੁਝਸੇ ਲੇ ਲੋ ਯੇ ਮੇਰਿ ਜਵਾਨੀ, ਮੇਰੀ
ਮਗਰ ਲੋਟਾ ਦੋ ਵੋ ਬਚਪਨ ਕੇ ਦਿਨ..
ਵੋ ਕਾਗਜ ਕੀ ਕਸ਼ਤੀ, ਵੋ ਬਾਰਿਸ਼ ਕਾ ਪਾਣੀ....
ਅਗਲਾ ਸ਼ਬਦ...

ਯੇ ਦੋਲਤ ਭੀ ਲੇ ਲੋ, ਯੇ ਸ਼ੋਹਰਤ ਭੀ ਲੇ ਲੋ..

ਭਲੇ ਮੁਝਸੇ ਲੇ ਲੋ ਯੇ ਮੇਰੀ ਜਵਾਨੀ, 

ਮਗਰ ਲੋਟਾ ਦੋ ਵੋ ਬਚਪਨ ਕੇ ਦਿਨ..

ਵੋ ਕਾਗਜ ਕੀ ਕਸ਼ਤੀ, ਵੋ ਬਾਰਿਸ਼ ਕਾ ਪਾਣੀ....

 

ਅਗਲਾ ਸ਼ਬਦ...ਦੋਲਤ

 

03 Dec 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Satinder Sartaj

 

ਦੌਲਤਾਂ ਤਾਂ ਜੱਗ ਤੇ ਬਥੇਰੀਆਂ ਪੈਸੇ ਤੋਂ ਜ਼ਰੁਰੀ ਹੁੰਦੀ ਪੱਤ ਜੀ਼
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਹੋਂ ਮੈਂ ਤਾਂ ਏਹੀ ਕੱਢਿਆ ਏ ਤੱਤ ਜੀ
ਦੌਲਤਾਂ ਤਾਂ ਜੱਗ ਤੇ ਬਥੇਰੀਆਂ ਪੈਸੇ ਤੋਂ ਜ਼ਰੁਰੀ ਹੁੰਦੀ ਪੱਤ ਜੀ਼
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਹੋਂ ਮੈਂ ਤਾਂ ਏਹੀ ਕੱਢਿਆ ਏ ਤੱਤ ਜੀ

ਅਗਲਾ ਸ਼ਬਦ --ਪੱਤ

03 Dec 2011

Ssdp dehal
Ssdp
Posts: 34
Gender: Male
Joined: 05/Dec/2011
Location: London
View All Topics by Ssdp
View All Posts by Ssdp
 

o laal meri patt rakhio bhalaa jhule lalan zindri da

 

next word is BHALAA (ਭਲਾ)

05 Dec 2011

Showing page 456 of 623 << First   << Prev    452  453  454  455  456  457  458  459  460  461  Next >>   Last >> 
Reply