|
|
| Sufi Balvir |
Sarbatt de BHALEY dee thaan aapni sukh lorhan wale jyada ne
Mushkil wich thorhey ee kharhde ne, mukh morhan wale jyada ne
Esey karke dharti te SUFI kammi khushboyian dee
Full laavan wale thorhe ne full todan wale jyada ne
Agla shabad: MUKH
|
|
06 Dec 2011
|
|
|
|
|
|
| Surjit Bindrakhia g.... |
dil da pta nahi tera
kiho jiha hona..
main tan mukhda vekh ke mar gia ni
nxt wrd: Mar
|
|
06 Dec 2011
|
|
|
|
|
ਖੌਰੇ ਕਿਥੇ ਗਈਆਂ ਨੇ ਪਰੀਤਾਂ ਦਿਲੌਂ ਗੂੜੀਆਂ,ਚੰਨ ਜਿਹੇ ਮੁੱਖੜੇ ਤੇ ਪਾਈ ਰੱਖੇ ਤਿਓੜੀਆਂ
ਕੱਲੀ ਕਹਿਰੀ ਜਿੰਦ ਸਾਡੀ ਪਾਰੇ ਵਾਗੂੰ ਡੌਲਦੀ,ਹੁੱਣ ਮਰ ਜਾਣੀਏ ਬੁਲਾਇਆਂ ਵੀ ਨਾ ਬੌਲਦੀ
ਤਿਓੜੀਆਂ
Singer Virk Ranjit
ਖੌਰੇ ਕਿਥੇ ਗਈਆਂ ਨੇ ਪਰੀਤਾਂ ਦਿਲੌਂ ਗੂੜੀਆਂ,ਚੰਨ ਜਿਹੇ ਮੁੱਖੜੇ ਤੇ ਪਾਈ ਰੱਖੇ ਤਿਓੜੀਆਂ
ਕੱਲੀ ਕਹਿਰੀ ਜਿੰਦ ਸਾਡੀ ਪਾਰੇ ਵਾਗੂੰ ਡੌਲਦੀ,ਹੁੱਣ ਮਰ ਜਾਣੀਏ ਬੁਲਾਇਆਂ ਵੀ ਨਾ ਬੌਲਦੀ
next word ਤਿਓੜੀਆਂ
|
|
07 Dec 2011
|
|
|
|
|
22 je kise nu tiudian te gana pta a tan likho nahi tan main 2 ghante baad word change kr ke gana likh dena a.... laddi agge chalauni a ...
|
|
09 Dec 2011
|
|
|
|
| ਗੁਰਦਾਸ ਮਾਨ ਜੀ.. |
ਗੁਰਦਾਸ ਮਾਨ ਜੀ..
ਮੇਰਿਆ ਵੇ ਮਾਹੀਆ, ਕਾਦੀ ਤੂੰ ਤੂੰ ਮੈਂ ਮੈਂ ਲਾਈਆ...
ਚੰਨ ਜਿਹੇ ਮੱਥੇ ਤੇ ਤਿਉੜੀ ਕਾਦੀ ਪਾਈਆ......
ਅਗਲਾ ਸ਼ਬਦ
ਮੇਰਿਆ ਵੇ ਮਾਹੀਆ, ਕਾਦੀ ਤੂੰ ਤੂੰ ਮੈਂ ਮੈਂ ਲਾਈਆ...
ਚੰਨ ਜਿਹੇ ਮੱਥੇ ਤੇ ਤਿਉੜੀ ਕਾਦੀ ਪਾਈਆ......
ਮੇਰਿਆ ਵੇ ਮਾਹੀਆ, ਕਾਦੀ ਤੂੰ ਤੂੰ ਮੈਂ ਮੈਂ ਲਾਈਆ...
ਅਗਲਾ ਸ਼ਬਦ ਮਾਹੀਆ
|
|
09 Dec 2011
|
|
|
|
|
|
| ਸੁਨ ਚਰਖੇ ਦੀ ਮਿਠੀ - ਮਿਠੀ ਕੂਕ , ਮਾਹੀਆ ਮੈਨੂ ਯਾਦ ਆਵਦਾ ਮੇਰੇ ਦਿਲ ਵਿਚ othadi ਆ hooo .......... |
|
|
|
10 Dec 2011
|
|
|
|
|
ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆ ਮੇਖਾ.....ਵੇ ਮੈ ਤੈਨੂੰ ਯਾਦ ਕਰਾ ਜਦ ਚਰਖੇ ਵੱਲ ਵੇਖਾ
next word ਯਾਦ
|
|
10 Dec 2011
|
|
|
|
| nachatter chatta |
ਨੀਂ ਯਾਦ ਕਰਿਆ ਕਰੇਂਗੀ,,,
ਹੋਂਕੇ ਭਰਿਆ ਕਰੇਂਗੀ,,,
ਨੀਂ ਤੂੰ ਹੰਝੂਆਂ ਦੇ ਹਾਰ ਪਰੋੰਵੇਂਗੀ,,,
ਜਦੋਂ ਯਾਦ ਸੱਜਣਾ ਦੀ ਆਊ ,,,
ਤੂੰ ਲੁੱਕ ਲੁੱਕ ਰੋਵੇਂਗੀ,,,,,,,,,,,,,,,
ਅਗਲਾ ਸ਼ਬਦ ; ਸੱਜਣਾ / ਸੱਜਣ
ਨੀਂ ਯਾਦ ਕਰਿਆ ਕਰੇਂਗੀ,,,
ਹੋਂਕੇ ਭਰਿਆ ਕਰੇਂਗੀ,,,
ਨੀਂ ਤੂੰ ਹੰਝੂਆਂ ਦੇ ਹਾਰ ਪਰੋੰਵੇਂਗੀ,,,
ਜਦੋਂ ਯਾਦ ਸੱਜਣਾ ਦੀ ਆਊ ,,,
ਤੂੰ ਲੁੱਕ ਲੁੱਕ ਰੋਵੇਂਗੀ,,,,,,,,,,,,,,,
ਅਗਲਾ ਸ਼ਬਦ ; ਸੱਜਣਾ / ਸੱਜਣ
|
|
10 Dec 2011
|
|
|
|
|
Almost every Punjabi song contains word SAJJAN,there are countless songs.
singer Gurdas Maan.
ਸੱਜਣਾ ਵੇ ਨਹੀਓਂ ਕਦੇ ਝਗੜੇ ਕਰੀਂਦੇ ਓਏ.....
ਸ਼ਿਕਵੇ ਸ਼ਿਕਾਇਤਾਂ ਨਾਲ ਪਿਆਰ ਨਹੀਂ ਨਿਭੇਦੇਂ.....ਇੰਝ ਨਹੀਂ ਕਰੀਂਦੇ
ਸੱਜਣਾ ਵੇ ਨਹੀਓਂ ਕਦੇ ਝਗੜੇ ਕਰੀਂਦੇ ਓਏ.....
ਸ਼ਿਕਵੇ ਸ਼ਿਕਾਇਤਾਂ ਨਾਲ ਪਿਆਰ ਨਹੀਂ ਨਿਭੇਦੇਂ.....ਇੰਝ ਨਹੀਂ ਕਰੀਂਦੇ
next word ਝਗੜੇ
|
|
10 Dec 2011
|
|
|
|
| ਦੇਬੀ ਬਾਈ |
ਵਾਦਾ ਕਰਨਾ ਸੌਖਾ ਏ ਪਰ ਬੋਲ ਪਗਾਉਣੇ ਔਖਾ ਏ, ਸੱਜਣਾ ਖਾਤਰ ਕੱਚਿਆ ਉੱਤੇ ਤਰ ਕੇ ਆਉਣਾ ਔਖਾ ਏ,
ਹਲਕਾ ਫੁਲਕਾ ਲਿਖਕੇ ਗਾ ਕੇ ਬੱਚੇ ਪਾਲੀ ਜਾਨੇ ਆ, ਸ਼ਾਇਰੀ ਦਾ ਘਰ ਦੂਰ ਸੁਰ ਵਿੱਚ ਗਾਓਣਾ ਔਖਾ ਏ......
ਉਹਨਾ ਦੀ ਆਖੀ ਗੱਲ ਦੇ ਕਿੰਨੇ ਮਤਲਬ ਨਿੱਕਲਦੇ, ਭਾਸ਼ਾ ਹੌਰ ਫਕੀਰਾਂ ਵਾਲੀ ਰਮਜ਼ ਨੂੰ ਪਾਉਣਾ ਔਖਾ ਏ....
ਬੱਚ ਜਾਣੇ ਸ਼ੈਤਾਨ ਵੀ ਅੱਲਾ ਤੇ ਭਗਵਾਨ ਵੀ ਬੱਚ ਜਾਣੇ, ਪਰ ਮੰਦਰ ਮਸਜਿਦ ਦੇ ਝਗੜੇ ਵਿੱਚ ਇਨਸਾਨ ਬਚਾਉਣਾ ਔਖਾ ਏ...
ਕਰਮਾ ਵਾਲੀ ਛੱਤ ਜਿਸ ਥੱਲੇ ਪਿਆਰ, ਵਫਾ, ਇਨਸਾਫ ਰਹੇ, ਮਕਾਨ ਬਣਾਉਣਾ ਸੌਖਾ "ਦੇਬੀ" ਘਰ ਬਣਾਉਣਾ ਔਖਾ ਏ......
ਅਗਲਾ ਸ਼ਬਦ ਹੈ: ਵਾਅਦਾ
|
|
11 Dec 2011
|
|
|