|
|
| ssa |
sanu jida karka shady a, ha dil apna cun kaday a,
hon uhuda nal nivabage ah bada kar ka ja..........
next word is dil
|
|
11 Dec 2011
|
|
|
|
|
|
|
ਜਿੰਨੇ ਮੇਰਆ ਦਿਲ ਲੁਟਿਯਾ ...ਓ ਹੋ
ਜਿੰਨੇ ਮੈਨੂ ਮਾਰ ਸੁਟਿਆ . . ਓ ਹੋ
ਲੱਕ ਪਤਲਾ ਬਾਲੋਉਰੀ ਓਦੇ ਨੈਨ ਨੈਨ
ਕੰਨੀ ਝੁਮਕੇ ਹਲੋਉਰੀ ਓਦੇ ਲੈਣ ਲੈਣ
ਜਿੰਨੇ ਮੇਰਆ ਦਿਲ ਲੁਟਿਯਾ ...ਓ ਹੋ
ਜਿੰਨੇ ਮੈਨੂ ਮਾਰ ਸੁਟਿਆ . . ਓ ਹੋ
ਲੱਕ ਪਤਲਾ ਬਾਲੋਉਰੀ ਓਦੇ ਨੈਨ ਨੈਨ
ਕੰਨੀ ਝੁਮਕੇ ਹਲੋਉਰੀ ਓਦੇ ਲੈਣ ਲੈਣ
next word is---- ਨੈਨ
|
|
11 Dec 2011
|
|
|
|
| nain naina naaal mila lyi nhed khull jugaa saara.........next wrd is...... saara |
|
|
|
11 Dec 2011
|
|
|
|
|
ਬੰਦੇ ਦੇ ਕੀ ਬੱਸ ਐਂਵੇ ਹਓਮੈ ਵਿੱਚ ਫੁੱਲਦਾ, ਹੁਕਮੌ ਬਗੈਰ ਓਹਦੇ ਪੱਤਾ ਵੀ ਨਾ ਝੁੱਲਦਾ
ਫੇਰਾਂ ਓਸ ਦੇ ਨਾਮ ਦਿ ਮਾਲਾ.........
ਜੱਗ ਭਾਵੇਂ ਸਾਰਾ ਰੁੱਸ ਜਾਏ,, ਮੇਰਾ ਰੁਸੇ ਨਾਂ ਕਲਗੀਆਂ ਵਾਲਾ
Singer Mohd. Sadiq
ਬੰਦੇ ਦੇ ਕੀ ਬੱਸ ਐਂਵੇ ਹਓਮੈ ਵਿੱਚ ਫੁੱਲਦਾ, ਹੁਕਮੌ ਬਗੈਰ ਓਹਦੇ ਪੱਤਾ ਵੀ ਨਾ ਝੁੱਲਦਾ
ਫੇਰਾਂ ਓਸ ਦੇ ਨਾਮ ਦਿ ਮਾਲਾ.........
ਜੱਗ ਭਾਵੇਂ ਸਾਰਾ ਰੁੱਸ ਜਾਏ,, ਮੇਰਾ ਰੁਸੇ ਨਾਂ ਕਲਗੀਆਂ ਵਾਲਾ
Next word ਹਓਮੈ
|
|
11 Dec 2011
|
|
|
|
| hans raj hans & written dy patar sir,,,, |
ਕੀ ਇਹ ਇਨਸ਼ਾਫ਼ ਹਓਮੈ ਦੇ ਪੁੱਤ ਕਰਨਗੇ ,,,
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ,,,
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ ,,,
ਰਾਜ ਬਦਲਣੇ ਸੂਰਜ ਚੜਨ ਲਹਿਣਗੇ ,,,
ਅਗਲਾ ਸ਼ਬਦ ; ਸੂਰਜ
ਕੀ ਇਹ ਇਨਸ਼ਾਫ਼ ਹਓਮੈ ਦੇ ਪੁੱਤ ਕਰਨਗੇ ,,,
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ,,,
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ ,,,
ਰਾਜ ਬਦਲਣੇ ਸੂਰਜ ਚੜਨ ਲਹਿਣਗੇ ,,,
ਅਗਲਾ ਸ਼ਬਦ ; ਸੂਰਜ
|
|
11 Dec 2011
|
|
|
|
|
|
| Harbhajan Maan |
sda hi charhde sooraj nu slaaman kre eh duniyan
sda hi takde di sardil te ja sir dhre eh duniyan
sda hi charhde sooraj nu slaaman kre eh duniyan
next word :- duniya
|
|
11 Dec 2011
|
|
|
|
| ਗੁਰਦਾਸ ਮਾਨ ਜੀ.... |
ਦੁਨੀਆ ਘੂਮੇ ਤੀਰਥ ਤੀਰਥ, ਤੀਰਥ ਨਾ ਮੈਂ ਜਾਨਾ..
ਮੈਂ ਤੀਰਥ ਕਾ ਭੇਦ ਨਾ ਜਾਨੂੰ, ਭੇਦ ਬਿਨਾ ਕਿਆ ਮਾਨਾ...
ਅਪਨਾ ਰਾਮ ਪਿਆ ਕੇ ਭੀਤਰ, ਆਪਣਾ ਵਹੀ ਠਿਕਾਨਾ...
ਮੈਂ ਪਿਆ ਕੀ ਹੁਈ ਬਾਵਰੀ, ਮੈਂ ਪਿਆ ਸੰਗ ਜਾਨਾ.......
ਗੁਰਦਾਸ ਮਾਨ ਜੀ....
ਅਗਲਾ ਸ਼ਬਦ
ਦੁਨੀਆ ਘੂਮੇ ਤੀਰਥ ਤੀਰਥ, ਤੀਰਥ ਨਾ ਮੈਂ ਜਾਨਾ..
ਮੈਂ ਤੀਰਥ ਕਾ ਭੇਦ ਨਾ ਜਾਨੂੰ, ਭੇਦ ਬਿਨਾ ਕਿਆ ਮਾਨਾ...
ਅਪਨਾ ਰਾਮ ਪਿਆ ਕੇ ਭੀਤਰ, ਆਪਣਾ ਵਹੀ ਠਿਕਾਨਾ...
ਮੈਂ ਪਿਆ ਕੀ ਹੁਈ ਬਾਵਰੀ, ਮੈਂ ਪਿਆ ਸੰਗ ਜਾਨਾ.......
ਅਗਲਾ ਸ਼ਬਦ ਤੀਰਥ
|
|
12 Dec 2011
|
|
|
|
| Bhai Harjinder Singh |
Naavan challe TEERATHIN man khote tan chor
Ikk bhau lathi naatiyan do bhau charhis hor
Agla shabad: MAN ਮਨ
|
|
12 Dec 2011
|
|
|
|
|
ਮਨ ਵਿੱਚ੍ਹ ਵਸਦੇ ਸਜਨਾ ਵੇ ਰਹਿਨੇ ਅਖ੍ਹੀਆਂ ਤੋਂ ਦੁਰ ,
ਤੂੰ ਕੀ ਜਾਣੇ ਸਜਨਾ ਮੈਂ ਇਥੇ ਕਿੰਨੀ ਮਜਬੂਰ ,ਮਨ ਵਿੱਚ੍ਹ ਵਸਦੇ ....
ਦਿਲਸ਼ਾਦ ਅਖਤਰ
ਮਨ ਵਿੱਚ੍ਹ ਵਸਦੇ ਸਜਨਾ ਵੇ ਰਹਿਨੇ ਅਖ੍ਹੀਆਂ ਤੋਂ ਦੁਰ ,
ਤੂੰ ਕੀ ਜਾਣੇ ਸਜਨਾ ਮੈਂ ਇਥੇ ਕਿੰਨੀ ਮਜਬੂਰ ,ਮਨ ਵਿੱਚ੍ਹ ਵਸਦੇ ....
Singer : ਦਿਲਸ਼ਾਦ ਅਖਤਰ
next word: ਅਖ੍ਹੀਆਂ
|
|
12 Dec 2011
|
|
|
|
|
ਅੱਖੀਆ ਦੇ ਆਖੇ ਲਗ ਕੇ ਵੇਖੀ ਦਿਲ ਲਾ ਨਾ ਬੈਠੀ......ਇਸ਼ਕੇ ਦਾ ਰੋਗ ਅਵੱਲਾ ਵੇਖੀ ਇਹ ਲਾ ਨਾ ਬੈਠੀ
next word ..ਇਸ਼ਕੇ
|
|
12 Dec 2011
|
|
|