Punjabi Boli
 View Forum
 Create New Topic
  Home > Communities > Punjabi Boli > Forum > messages
Showing page 459 of 623 << First   << Prev    455  456  457  458  459  460  461  462  463  464  Next >>   Last >> 
Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

ਰਾਤੀਂ ਇਸ਼ਕੇ ਦੀ ਹੋਈ ਬਰਸਾਤ ਕਿ ਸਾਰੀ ਰਾਤ ਭਿਜ੍ਦੇ ਰਹੇ


Singer:- Hans Raj Hans


Next Word:- Rat

12 Dec 2011

jatinder saini
jatinder
Posts: 4
Gender: Male
Joined: 10/Dec/2011
Location: ropar
View All Topics by jatinder
View All Posts by jatinder
 
ਗਾਮਾ ਦੀ ਰਾਤ ਲਾਮੀਂ ਏ ਯਾਂ ਮੇਰੇ ਗੀਤ ਲਮੇਂ ਨੇ ਨਾ ਭੇੜੀ ਰਾਤ ਮੁਕਦੀ ਏ ਨਾ ਮੇਰੇ ਗੀਤ ਮੁਕਦੇ ਨੇ ;

singer:--- hans raj hans

 

n ext word:---ਗੀਤ

12 Dec 2011

Ssdp dehal
Ssdp
Posts: 34
Gender: Male
Joined: 05/Dec/2011
Location: London
View All Topics by Ssdp
View All Posts by Ssdp
 

 

ਇਹ ਤਾਂ ਹੁਸਨ ਦੀ ਆਦਤ ਹੈ ਇਸ਼ਕੇ ਤੇ ਪੱਟੂ ਪਾ ਲੈਣਾਂ
ਹੈਲੌ ਸਿਕੰਦਰਾ ਕਹਿ ਕੇ ਤੇ  ਨੈਣਾਂ ਦਾ ਤੀਰ ਚਲਾ ਲੈਣਾਂ.....
ਇਸ਼ਕ ਚ ਡੁਬਿਆ ਤੇਰਾ ਤਿਵਾੜੀ ਲਿਖਦੈ ਗੀਤ ਪਿਆਰ ਦੇ......
ਪੱਟੇ ਗਏ ਨੀ ਮੁੰਡੇ ਤੇਰੇ ਨੀ ਪਿਆਰ ਦੇ

Singer Sardool Sikander

 

ਇਹ ਤਾਂ ਹੁਸਨ ਦੀ ਆਦਤ ਹੈ ਇਸ਼ਕੇ ਤੇ ਪੱਟੂ ਪਾ ਲੈਣਾਂ

ਹੈਲੌ ਸਿਕੰਦਰਾ ਕਹਿ ਕੇ ਤੇ  ਨੈਣਾਂ ਦਾ ਤੀਰ ਚਲਾ ਲੈਣਾਂ.....

ਇਸ਼ਕ ਚ ਡੁਬਿਆ ਤੇਰਾ ਤਿਵਾੜੀ ਲਿਖਦੈ ਗੀਤ ਪਿਆਰ ਦੇ......

ਪੱਟੇ ਗਏ ਨੀ ਮੁੰਡੇ ਤੇਰੇ ਨੀ ਪਿਆਰ ਦੇ

 

next word  ਡੁਬਿਆ 

 

12 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

 

ਨੀ ਅਸੀਂ ਚੰਨ ਬਣਾਗੇ ਤੂੰ ਜ਼ੁਲਫਾਂ ਖਿਲਾਰ ਰਾਤ ਕਰਕੇ ਵੇਖ
ਡੁੱਬਣਾ ਹੈ ਤੇਰੇ ਨੈਣਾਂ ਵਿੱਚ ਤੂੰ ਝਾਤ ਕਰਕੇ ਵੇਖ
ਨੀ ਅਫਵਾਹਾਂ ਸੁਣਕੇ ਐਵੇਂ ਨਾ ਬਦਨਾਮ ਕਰੀ ਜਾ,
"ਦੇਬੀ" ਨੂੰ ਸਮਝਣਾ ਏ ਤਾਂ ਮੁਲਾਕਾਤ ਕਰਕੇ ਵੇਖ

 

 

ਅਗਲਾ ਸ਼ਬਦ: ਮੁਲਾਕਾਤ

12 Dec 2011

Ssdp dehal
Ssdp
Posts: 34
Gender: Male
Joined: 05/Dec/2011
Location: London
View All Topics by Ssdp
View All Posts by Ssdp
 

 

ਹੁਣੇ ਹੁਣੇ ਤੂੰ ਆਈ, ਕਿਉਂ ਜਾਣ ਜਾਣ ਹੈ ਲਾਈ, ਕਿਉਂ ਪਾਉੂਦੀ ਫਿਰੇਂ ਜੁਦਾਈ ਇਹ ਮਸਲਾ ਜਜਬਾਤ ਦਾ
ਇਕ ਵਾਅਦਾ ਕਰਕੇ ਜਾਵੀਂ ਅਗਲੀ ਮੁਲਾਕਾਤ ਦਾ

Singer Amrinder Gill

 

ਹੁਣੇ ਹੁਣੇ ਤੂੰ ਆਈ, ਕਿਉਂ ਜਾਣ ਜਾਣ ਹੈ ਲਾਈ, ਕਿਉਂ ਪਾਉੂਦੀ ਫਿਰੇਂ ਜੁਦਾਈ ਇਹ ਮਸਲਾ ਜਜਬਾਤ ਦਾ

ਇਕ ਵਾਅਦਾ ਕਰਕੇ ਜਾਵੀਂ ਅਗਲੀ ਮੁਲਾਕਾਤ ਦਾ

 

next word ਅਗਲੀ 

 

12 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

AGLI ton na pichhali ton

Main sadke jaavan vichali ton

Jehde nain nasheeley

Jehde honth raseeley

Jehde nakk wich teeli

Jehde kurti neeli.....

AGLI ton na pichhali ton

Main sadke jaavan vichali ton

 

 

Agla shabad: SADKE

 

12 Dec 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਪੰਮੀ ਬਾਈ.....

 

ਭਾਵੇ ਇਡੀਆ ਤੇ ਭਾਵੇ ਅਮਰੀਕਾ ਬਈ...
ਚੱਲੇ ਹਰ ਥਾ ਪੰਜਾਬੀਆਂ ਦਾ ਸਿੱਕਾ ਬਈ,
ਜਿਥੇ ਗੱਡ ਤਾ ਸ਼ੇਰਾਂ ਨੇ ਝੰਡਾਂ ਪੱਟਿਆ ਨੀ,
ਸ਼ੇਰਾ ਦੀਆਂ ਨੇ ਦਲੇਰੀਆਂ....
ਜਾਵਾ ਸਦਕੇ, ਜਾਵਾ ਸਦਕੇ......
ਜਾਵਾਂ ਸਦਕੇ ਪੰਜਾਬੀਆ ਮੈਂ ਤੇਰੇ, 
ਓ ਜੱਗ ਤੇ ਚੜਾਈਆਂ ਤੇਰੀਆਂ.......
ਪੰਮੀ ਬਾਈ.....
ਅਗਲਾ ਸ਼ਬਦ 

ਭਾਵੇ ਇਡੀਆ ਤੇ ਭਾਵੇ ਅਮਰੀਕਾ ਬਈ...

ਚੱਲੇ ਹਰ ਥਾ ਪੰਜਾਬੀਆਂ ਦਾ ਸਿੱਕਾ ਬਈ,

ਜਿਥੇ ਗੱਡ ਤਾ ਸ਼ੇਰਾਂ ਨੇ ਝੰਡਾਂ ਪੱਟਿਆ ਨੀ,

ਸ਼ੇਰਾ ਦੀਆਂ ਨੇ ਦਲੇਰੀਆਂ....

ਜਾਵਾ ਸਦਕੇ, ਜਾਵਾ ਸਦਕੇ......

ਜਾਵਾਂ ਸਦਕੇ ਪੰਜਾਬੀਆ ਮੈਂ ਤੇਰੇ, 

ਓ ਜੱਗ ਤੇ ਚੜਾਈਆਂ ਤੇਰੀਆਂ.......

 

ਅਗਲਾ ਸ਼ਬਦ ਚੜਾਈਆਂ

 

13 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Mangi

 

Parne da hovey jadon larh shadiya

Ford utte hove chamkila laggiya

pehle torh wali kadhi jadon laayi hundi aa

Os wele jatt de CHARHAYI hundi aa

 

Agla shabad: PEHLE TORH

13 Dec 2011

Ssdp dehal
Ssdp
Posts: 34
Gender: Male
Joined: 05/Dec/2011
Location: London
View All Topics by Ssdp
View All Posts by Ssdp
 

Singer Gurdas Maan

 

 

ਪਹਿਕੇ ਤੌੜ ਵਾਲੀ ਵਿਚੌਂ ਦੂਜਾ ਪੈਗ ਲਾਇਆ ਹੌਵੇ
ਗੰਦਲਾਂ ਦਾ ਸਾਗ ਵੱਡੀ ਬੇਬੇ ਨੇ ਬਣਾਇਆ ਹੌਵੇ
ਕੂੰਡੇ ਵਿਚ ਰਗੜੇ ਮਸਾਲੇ ਦਾ ਸਵਾਦ ਹੌਵੇ
 ਆਪਣਾ ਪੰਜਾਬ ਹੌਵੇ..... ਆਪਣਾ ਪੰਜਾਬ....

ਪਹਿਲੇ ਤੌੜ ਵਾਲੀ ਵਿਚੌਂ ਦੂਜਾ ਪੈਗ ਲਾਇਆ ਹੌਵੇ

ਗੰਦਲਾਂ ਦਾ ਸਾਗ ਵੱਡੀ ਬੇਬੇ ਨੇ ਬਣਾਇਆ ਹੌਵੇ

ਕੂੰਡੇ ਵਿਚ ਰਗੜੇ ਮਸਾਲੇ ਦਾ ਸਵਾਦ ਹੌਵੇ

 ਆਪਣਾ ਪੰਜਾਬ ਹੌਵੇ..... ਆਪਣਾ ਪੰਜਾਬ....

 

next word  ਮਸਾਲੇ

 

13 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Mohd Saddiq

 

koh koh takk laptan jaawan bhujde jadd meat MASAALE

Babe de matar kofte khaande ne karman wale

Aiven kyon rehndi jhurdi, Tu v kade firdi turdi

Vekhjee paraunthe khaake

Babe ne dhaaba kholiya sadak utte aake

Mitraan ne dhaaba....

 

Agla shabad: DHAABA

 

14 Dec 2011

Showing page 459 of 623 << First   << Prev    455  456  457  458  459  460  461  462  463  464  Next >>   Last >> 
Reply